Sunday, April 28, 2024
9.9 C
Vancouver

ਮੈਂ ਪੰਜਾਬ ਹਾਂ

ਥਾਂ-ਥਾਂ ਤੋਂ ਮੇਰਾ ਜਿਸਮਮੇਰਾ ਅਕਸ ਹੈ ਟੁੱਟਿਆਮੁੱਦਤਾਂ ਤੋਂ ਮੈਨੂੰ ਕਈਅਬਦਾਲੀਆਂ ਲੁੱਟਿਆਸਿੰਧ ਤੋਂ ਯਮਨਾ ਤੱਕਮੇਰੀ ਜ਼ਮੀਨ ਮੇਰਾ ਹੱਕਮੇਰੀ ਪਛਾਣ ਮੇਰਾ ਵਜੂਦਖੋਹ ਲਿਆ ਮੈਥੋਂ ਸਭ ਮੈਂ ਅਪਣੇ...

ਮਾਡਰਨ ਪੰਜਾਬੀ

ਅਸੀਂ ਬੱਬਰ ਸ਼ੇਰ ਪੰਜਾਬੀ ਹਾਂ,ਸਾਡੀ ਕੋਈ ਵੀ ਜ਼ਾਤ ਨਹੀਂ ਹੈ। ਅੱਖੀਆਂ 'ਚੋਂ ਲਹੂ ਤਾਂ ਚੋ ਸਕਦੈ,ਪਰ ਹੰਝੂਆਂ ਦੀ ਬਰਸਾਤ ਨਹੀਂ ਹੈ। ਜੇ ਸਾਡੀ ਕਿਤੇ ਜ਼ਮੀਰ ਵਿਕੇ...

ਵਿਸਾਖੀ

ਵਿਸਾਖੀ ! ਤੇਰੀ ਬੁੱਕਲ ਦੇ ਵਿਚ,ਛੁਪੀਆਂ ਹੋਈਆਂ ਕਈ ਗੱਲਾਂ ਨੀ ।ਕਿਤੇ ਗੱਭਰੂ ਪਾਉਂਦੇ ਭੰਗੜੇ ਨੇ,ਕਿਤੇ ਕੁਰਬਾਨੀ ਦੀਆਂ ਛੱਲਾਂ ਨੀ । ਖੜਾ ਗੋਬਿੰਦ ਸਾਨੂੰ ਦਿਸਦਾ ਏ,ਗੱਲ...

ਨਸ਼ਾ ਵਪਾਰੀ

ਚਿੱਟਿਉਂ ਚਿੱਟੇ ਗਏ ਪਿਓ ਪੁੱਤ ਹੋ,ਇੱਕੋ ਟੱਬਰ ਦੇ ਬਰਖਰਦਾਰ ਕਹਿੰਦੇ। ਵੇਚਿਆ ਇੱਕ ਨੇ ਕਹਿੰਦੇ ਦੁੱਧ ਚਿੱਟਾ,ਦੂਜਾ ਚਿੱਟੇ 'ਚ ਗ੍ਰਿਫਤਾਰ ਕਹਿੰਦੇ। ਪਹਿਰਾ ਪੁੱਤ ਨੇ ਪਿਓ ਦੀ ਸੋਚ...

ਦੋਹੜੇ

ਅਪਣੀ ਆਸ ਦਾ ਆਸਰਾ ਹੁੰਦਾ, ਦੂਜੇ ਦੀ ਕੀ ਕਰਨੀ ਆਸਦੂਜੇ ਦਾ ਦੁੱਖ ਦੂਣਾ ਹੁੰਦਾ, ਅਪਣਾ ਦੁੱਖ ਤਾਂ ਆਪਣੇ ਪਾਸ ਦੂਰ ਦੁਮੇਲਾਂ ਢੋਲਕ ਵੱਜਦਾ, ਖਿੱਚਿਆ ਅਪਣੇ...

ਵਸਾਖੀ ਦੀ ਯਾਦ

ਸੁਣਿਆ ਵਸਾਖੀ ਆਈ,ਸਾਡੇ ਲਈ ਕੀ ਲਿਆਈ ?ਕੁਈ ਤੜਪ ਉਠ ਰਹੀ ਏ,ਕੋਈ ਯਾਦ ਆ ਰਹੀ ਏ ।ਭੁਲਦੀ ਏ ਨਹੀਂ ਭੁਲਾਇਆਂ,ਰੁਕਦੀ ਏ ਨਹੀਂ ਰੁਕਾਇਆਂ,ਬਧੀ ਹੋਈ ਜਿਉਂ...

ਗ਼ਜ਼ਲ

ਮੈਂ ਖੜ੍ਹਾ ਹਾਂ ਚਿਰ ਤੋਂ ਤੇਰੇ ਕੋਲ ਪਿਆਰੇ,ਬੋਲ ਦੇ ਮੂੰਹੋਂ ਦੋ ਮਿੱਠੇ ਬੋਲ ਪਿਆਰੇ। ਤੂੰ ਬਣਾ ਲੈ ਇਸ ਨੂੰ ਵਧੀਆ ਕੰਮ ਕਰਕੇ,ਸੁਸਤੀ ਦੇਵੇ ਜ਼ਿੰਦਗੀ ਨੂੰ...

ਕੇਸ : ਗੁਰੂ ਦੀ ਮੋਹਰ

ਦਾਸਰਾ ਕਰੇ ਬੇਨਤੀ, ਦੋਨੋਂ ਹੱਥ ਬੰਨ ਕੇ ਤੇ।ਮਨ ਲਾ ਕੇ ਸੁਣੋ ਸੰਗਤੇ, ਸਤਗੁਰਿ ਦੀ ਮੰਨ ਕੇ ਤੇ।ਰਹਿਣੀ ਵਿੱਚ ਰਹੀਏ ਪੱਕੇ, ਮਨਮਤਿ ਨੂੰ ਭੰਨ ਕੇ...

ਇਬਾਦਤ

ਦਰ ਮੁਰਸ਼ਦ ਦੇ ਮੁੱਕ ਜਾਣਾ,ਇਹੀ ਰੱਬ ਦੀ ਇਬਾਦਤ ਹੈ।ਇਸ ਅੱਲ੍ਹਾ ਚ ਲੁੱਕ ਜਾਣਾ,ਇਹੀ ਰੱਬ ਦੀ ਇਬਾਦਤ ਹੈ।ਪਰਦਾ ਅੱਖ 'ਤੇ ਮਾਇਆ ਦਾ,ਖੁਦਾ ਦਿਸੇ ਤਾਂ ਕਿੰਝ...

ਇਸ ਨੂੰ ਕੀ ਕਹੋਗੇ?

ਪਹਿਲਾਂ ਜੋੜ ਜੋੜ ਕੇ ਜੋੜਦੇ ।ਫਿਰ ਮੋੜ ਮੋੜ ਕੇ ਮੋੜਦੇ ।ਫਿਰ ਮਰੋੜ ਮਰੋੜ ਮਰੋੜਦੇ ।ਫਿਰ ਤੋੜ ਤੋੜ ਕੇ ਤੋੜਦੇ ।ਇਸ ਨੂੰ ਕੀ ਕਹੋਗੇ?ਦੱਸਣਾ !...