Monday, May 13, 2024
16.1 C
Vancouver

ਗ਼ਜ਼ਲ

ਮੈਂ ਖੜ੍ਹਾ ਹਾਂ ਚਿਰ ਤੋਂ ਤੇਰੇ ਕੋਲ ਪਿਆਰੇ,ਬੋਲ ਦੇ ਮੂੰਹੋਂ ਦੋ ਮਿੱਠੇ ਬੋਲ ਪਿਆਰੇ। ਤੂੰ ਬਣਾ ਲੈ ਇਸ ਨੂੰ ਵਧੀਆ ਕੰਮ ਕਰਕੇ,ਸੁਸਤੀ ਦੇਵੇ ਜ਼ਿੰਦਗੀ ਨੂੰ...

ਕੇਸ : ਗੁਰੂ ਦੀ ਮੋਹਰ

ਦਾਸਰਾ ਕਰੇ ਬੇਨਤੀ, ਦੋਨੋਂ ਹੱਥ ਬੰਨ ਕੇ ਤੇ।ਮਨ ਲਾ ਕੇ ਸੁਣੋ ਸੰਗਤੇ, ਸਤਗੁਰਿ ਦੀ ਮੰਨ ਕੇ ਤੇ।ਰਹਿਣੀ ਵਿੱਚ ਰਹੀਏ ਪੱਕੇ, ਮਨਮਤਿ ਨੂੰ ਭੰਨ ਕੇ...

ਇਬਾਦਤ

ਦਰ ਮੁਰਸ਼ਦ ਦੇ ਮੁੱਕ ਜਾਣਾ,ਇਹੀ ਰੱਬ ਦੀ ਇਬਾਦਤ ਹੈ।ਇਸ ਅੱਲ੍ਹਾ ਚ ਲੁੱਕ ਜਾਣਾ,ਇਹੀ ਰੱਬ ਦੀ ਇਬਾਦਤ ਹੈ।ਪਰਦਾ ਅੱਖ 'ਤੇ ਮਾਇਆ ਦਾ,ਖੁਦਾ ਦਿਸੇ ਤਾਂ ਕਿੰਝ...

ਇਸ ਨੂੰ ਕੀ ਕਹੋਗੇ?

ਪਹਿਲਾਂ ਜੋੜ ਜੋੜ ਕੇ ਜੋੜਦੇ ।ਫਿਰ ਮੋੜ ਮੋੜ ਕੇ ਮੋੜਦੇ ।ਫਿਰ ਮਰੋੜ ਮਰੋੜ ਮਰੋੜਦੇ ।ਫਿਰ ਤੋੜ ਤੋੜ ਕੇ ਤੋੜਦੇ ।ਇਸ ਨੂੰ ਕੀ ਕਹੋਗੇ?ਦੱਸਣਾ !...

ਜਦ ਬੰਦੇ ਦੀ ਹਿੰਮਤ ਅੱਗੇ

ਜਦ ਬੰਦੇ ਦੀ ਹਿੰਮਤ ਅੱਗੇ,ਹਰ ਜਾਂਦਾ ਏ ਪਾਣੀ ।ਰੇਤ ਦੇ ਟਿੱਬਿਆਂ ਨੂੰ ਵੀ ਗੁਲਸ਼ਨ,ਕਰ ਜਾਂਦਾ ਏ ਪਾਣੀ ।ਇਸ ਤੋਂ ਵੱਧ ਹਸਾਸ ਕੋਈ ਸ਼ੈ,ਦੁਨੀਆਂ ਵਿਚ...

ਸਿਖਰ-ਦੁਪਹਿਰੇ ਸੜਕਾਂ ਉੱਤੇ

ਸਿਖਰ-ਦੁਪਹਿਰੇ ਸੜਕਾਂ ਉੱਤੇਧੁੱਪਾਂ ਲਿਸ਼ਕਦੀਆਂ ।ਅੱਧੇ ਦਿਨ ਦੀ ਫਰਲੋ ਮਾਰਕੇ ਮੁੜੀਆਂ ਭੈਣਜੀਆਂ ।'ਕੱਠੀਆਂ ਹੋ-ਹੋ ਕਰਨਕਲੋਲਾਂ ਹਾਸੇ ਛੰਡਦੀਆਂ ।ਦਿਲ ਦੀ ਝੀਲ 'ਚ ਵੰਨ-ਸੁਵੰਨੀਆਂਬਤਖ਼ਾਂ ਤੈਰਦੀਆਂ ।ਕਮਰੇ ਵਿਚ...

ਕਣਕ ਕਿਸਾਨ ਦੀ ਸੜਕਾਂ ਤੇ

ਧਰਨੇ ਦੇ ਰਹੇ ਕਿਸਾਨਲਾਠੀਆਂ ਲੈ ਕੇ ਖੜ੍ਹੇ ਸਿਪਾਹੀਘਰੋਂ ਆਏ ਖਾ ਕੇ ਪਰੌਂਠੇਪਰੌਂਠੇ ਕਣਕ ਦੇਕਣਕ ਕਿਸਾਨ ਦੀਦਫ਼ਤਰਾਂ ਵਿੱਚ ਬੈਠੇ ਅਫ਼ਸਰਦੇ ਰਹੇ ਕਿਸਾਨ ਵਿਰੋਧੀ ਹੁਕਮਘਰੋਂ ਖਾ...

ਫਰੀਦਕੋਟ ‘ਚ ਗਵੱਈਏ

ਲਿਆ ਗਵੱਈਏ ਸਭ ਨੇ ਖੜ੍ਹੇ ਕੀਤੇ।ਆਪੋ ਆਪਣੀ ਜਿੱਤ ਪਾਵਣੇ ਨੂੰ। ਚਿੱਟੇ ਭਗਵੇਂ ਆਮ ਤੋਂ ਖਾਸ ਬਣੇ,ਆ ਦਬਕੇ ਭੱਲ ਬਣਾਵਣੇ ਨੂੰ। ਕਲਾਕਾਰ ਕੋਈ ਲੱਭਦੇ ਫਿਰਨ ਨੀਲੇ,ਡੋਰ ਟੁੱਟੀ...

ਪਿਆਰ ਦੇ ਮੁੱਲੋਂ ਵੀ ਨਹੀਂ ਦਿੰਦੇ

ਪਿਆਰ ਦੇ ਮੁੱਲੋਂ ਵੀ ਨਹੀਂ ਦਿੰਦੇ,ਸੁਖ ਧਰਤੀ ਦੇ ਲੋਕ ।ਐਪਰ ਇਹ ਬੇਕਿਰਕ ਵੰਜਾਰੇ,ਦੁੱਖੜੇ ਦਿੰਦੇ ਥੋਕ ।ਦਿਲ ਦੇ ਬਾਰੀਆਂ ਬੂਹੇ ਮੈਂ ਤਾਂ,ਘੁੱਟ-ਘੁੱਟ ਕੀਤੇ ਬੰਦ,ਬੰਨ੍ਹ ਮਾਰੇ...

ਪਾਣੀ

ਧਰਤੀ ਸਾਡੀ ਰਹਿਣ ਬਸੇਰਾ,ਪਰ ਪਾਣੀ ਬਿਨ ਘੋਰ ਹਨੇਰਾ।ਗੰਦਾ ਕਰੀ ਜਾਂਦਾ ਤੂੰ ਬੰਦਿਆ,ਕਰਕੇ ਆਪਣਾ ਵੱਡਾ ਜੇਰਾ। ਅਕਲ ਤੇਰੀ ਪਰ ਲਾ ਕੇ ਉੱਡ ਗਈ,ਪਾਣੀ ਬਿਨ ਨੀ ਸਰਨਾ...