Sunday, April 28, 2024
8.3 C
Vancouver

ਪੰਜਾਬ ‘ਚ ਵੱਡੇ ਹੇਰ-ਫੇਰ ਦਰਮਿਆਨ ਦੋ ਦੋ ਪਾਰਟੀਆਂ ਗੱਠਜੋੜ ਕਰਨਾਂ ਦੇ ਰੌਂਅ ਵਿੱਚ

ਬਰਾੜ-ਭਗਤਾ ਭਾਈ ਕਾ : ਪੰਜਾਬ ਦੀ ਸਿਆਸੀ ਤਸਵੀਰ ਆਉਣ ਵਾਲੇ ਦਿਨਾਂ 'ਚ ਹੋਰ ਵੀ ਵੱਡੇ ਹੇਰ-ਫੇਰ ਨਾਲ ਬਦਲ ਸਕਦੀ ਹੈ ਅਤੇ ਸੂਬੇ ਵਿਚ ਕਾਂਗਰਸ...

238 ਵਾਰ ਚੋਣ ਹਾਰ ਚੁੱਕਾ ਵਿਅਕਤੀ ਹੁਣ ਫਿਰ ਲੜ ਰਿਹਾ ਹੈ 2024 ਦੀਆਂ ਲੋਕ ਸਭਾ ਚੋਣਾਂ

-ਇਲੈਕਸ਼ਨ ਕਿੰਗ ਕਰਕੇ ਇਲਾਕੇ 'ਚ ਹੈ ਪਛਾਣ -ਹਾਰਨ ਕਰਕੇ ਲਿਮਕਾ ਬੁੱਕ ਵਿੱਚ ਹੈ ਨਾਂ ਦਰਜਵੈਨਕੂਵਰ, (ਬਰਾੜ-ਭਗਤਾ ਭਾਈ ਕਾ) ਭਾਰਤ 'ਚ ਆਉਣ ਵਾਲੀਆਂ 2024 ਲੋਕ...

ਕੈਨੇਡਾ ਸਰਕਾਰ ਨੇ ‘ਸਪਾਊਸ ਵਰਕ ਪਰਮਿਟ’ ਬੰਦ ਕਰਨ ਦਾ ਲਿਆ ਫੈਸਲਾ

ਔਟਵਾ : ਕੈਨੇਡਾ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਦੇਸ਼ ਵਿਚ ਵਿਦੇਸ਼ੀ ਵਿਦਿਆਰਥੀਆਂ ਬਾਰੇ ਆਪਣੀਆਂ ਨੀਤੀਆਂ ਵਿਚ...

ਪਰਵਾਸੀਆਂ ਦੀ ਗ੍ਰਿਫ਼ਤਾਰੀ ਦੀ ਤਜਵੀਜ਼ ਵਾਲੇ ਕਾਨੂੰਨ ‘ਤੇ ਮੁੜ ਰੋਕ ਲੱਗੀ

ਵਾਸ਼ਿੰਗਟਨ : ਅਮਰੀਕਾ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਸ਼ੱਕੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਟੈਕਸਸ ਦੀ ਯੋਜਨਾ 'ਤੇ ਇੱਕ ਵਾਰ ਫਿਰ ਰੋਕ...

ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ , 4 ਵਿਅਕਤੀਆਂ ਦੀ ਮੌਤ

-ਪਿੰਡ ਦੇ ਲੋਕਾਂ ਵੱਲੋਂ ਦੋਸ਼ੀਆਂ ਖ਼ਿਲਾਫ਼ ਲਾਇਆ ਧਰਨਾਪਟਿਆਲਾ, (ਬਰਾੜ-ਭਗਤਾ ਭਾਈ ਕਾ): ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਵਿਆਕਤੀਆਂ ਦੀ...

ਮਨੁੱਖੀ ਹੱਕਾਂ ਅਤੇ ਸਿੱਖੀ ਸਿਧਾਂਤਾਂ ਦੇ ‘ਪਹਿਰੇਦਾਰ’ ਪੱਤਰਕਾਰ ਜਸਪਾਲ ਸਿੰਘ ਹੇਰਾਂ

ਵਲੋਂ : ਡਾ. ਗੁਰਵਿੰਦਰ ਸਿੰਘ, ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ ਐਬਟਸਫੋਰਡ'ਪਹਿਰੇਦਾਰ' ਅਖਬਾਰ ਦੇ ਬਾਨੀ ਅਤੇ ਸੰਪਾਦਕ ਜਸਪਾਲ ਸਿੰਘ ਹੇਰਾਂ ਇਨੀਂ ਦਿਨੀਂ ਦਿਮਾਗ ਦੇ ਪਿਛਲੇ...

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਹੜ੍ਹਤਾਲ ਸਮਾਪਤ ਕਰਵਾਈ

ਅੰਮ੍ਰਿਤਸਰ, : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵਲੋਂ ਭੇਜੇ ਪੰਜ ਸਿੰਘਾਂ ਨੇ ਦੇਰ ਸ਼ਾਮੀਂ ਅਸਾਮ ਦੀ ਡਿਬਰੂਗੜ੍ਹ...

ਕੋਲਡ ਸਟੋਰ ਦੇ ਉਦਘਾਟਨ ਨੂੰ ਲੈਕੇ ਖੁੱਡੀਆਂ ਅਤੇ ਕਾਂਗੜ ਆਹਮੋ ਸਾਹਮਣੇ

ਭਗਤਾ ਭਾਈਕਾ (ਵੀਰਪਾਲ ਭਗਤਾ): ਬੀਤੇ ਦਿਨੀਂ ਪਿੰਡ ਕਾਂਗੜ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਵੱਲੋ 15 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇੱਕ ਕੋਲਡ...

ਸਟੀਫਨ ਹਾਰਪਰ ਦੇ ਗਲੋਬਲ ਅਲਾਇੰਸ ਨੇ ਭਾਜਪਾ ਨੂੰ ਆਪਣੀ ਵੈੱਬਸਾਈਟ ਤੋਂ ਹਟਾਇਆ

ਔਟਵਾ : ਸਟੀਫਨ ਹਾਰਪਰ ਦੀ ਅਗਵਾਈ ਵਿੱਚ ਰੂੜੀਵਾਦੀ ਪਾਰਟੀਆਂ ਦੇ ਇੱਕ ਗਲੋਬਲ ਗੱਠਜੋੜ ਨੇ ਚੁੱਪਚਾਪ ਭਾਰਤ ਦੀ ਸੱਜੇ-ਪੱਖੀ ਸੱਤਾਧਾਰੀ ਪਾਰਟੀ ਦਾ ਨਾਮ ਹਟਾ ਦਿੱਤਾ...

ਭਾਰਤੀ ਮੂਲ ਦੇ ਵਿਅਕਤੀ ‘ਤੇ ਗੋਲਕਾਂ ਤੋੜਨ ਦੇ ਦੋਸ਼

ਵੈਨਕੂਵਰ, ਆਰ.ਸੀ.ਐਮ.ਪੀ. ਨੇ ਭਾਰਤੀ ਮੂਲ ਦੇ 41 ਸਾਲਾ ਵਿਅਕਤੀ 'ਤੇ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਨਗ਼ਦੀ ਚੋਰੀ ਕਰਨ ਦੇ ਦੋਸ਼ ਆਇਦ ਕੀਤੇ...