Tuesday, May 14, 2024
13.6 C
Vancouver

ਗੁਰੂ ਨਾਨਕ ਜੀ

ਨਾਨਕ ਰੂਪ ਸੁਬਾ ਦੀ ਲਾਲੀਰੁਤਬਾ ਆਲੀ ਆਲੀਮੁੱਖ ਰਿਸ਼ਮਾਂ ਦਾ ਧੋਤਾ ਹੋਇਆਸੂਰਤ ਕਰਮਾਂ ਵਾਲੀ ਤੇਰੀ ਮਹਿਕ ਝੱਲੀ ਜੱਗ ਸਾਰੇਗਲ਼ੀਆਂ ਦਵਾਰੇ ਦਵਾਰੇਇਕ ਦੁਨੀਆ 'ਤੇ ਚਾਨਣ ਕੀਤਾਤੇਰੇ ਮੁੱਖ...

ਗੁਰ ਨਾਨਕ ਗੁਰ ਨਾਨਕ ਤੂੰ

ਨਦੀ ਕਿਨਾਰੇ ਕੂਕ ਪੁਕਾਰਾਂ,ਉੱਮਲ ਉੱਮਲ ਬਾਂਹ ਉਲਾਰਾਂ,'ਸਾਈਆਂ' 'ਸਾਈਆਂ' ਹਾਕਾਂ ਮਾਰਾਂ,ਤੂੰ ਸਾਜਨ ਅਲਬੇਲਾ ਤੂੰ । 'ਤਰ ਕੇ ਆਵਾਂ' ਜ਼ੋਰ ਨ ਬਾਹੀਂ,ਸ਼ੂਕੇ ਨਦੀ ਕਾਂਗ ਭਰ ਆਹੀ,'ਤੁਰ ਕੇ...

ਸੋਚਾਂ ਦੇ ਵਿੱਚ ਵਾਸਾ ਤੇਰਾ

ਸੋਚਾਂ ਦੇ ਵਿੱਚ ਵਾਸਾ ਤੇਰਾ।ਸੁਣਦਾ ਹਰ ਪਲ ਹਾਸਾ ਤੇਰਾ। ਪਿਆਰ ਨਾਲ ਹੀ ਭਰ ਦੇਣਾ ਹੈਦਿਲ ਵਾਲਾ ਮੈਂ ਕਾਸਾ ਤੇਰਾ। ਮੈਂ ਸੁਣਿਆ ਏ ਮੇਰੇ ਬਾਝੋਂਲੱਗਦਾ ਨਾ ਚਿੱਤ...

ਬਾਪੂ ਵਾਲਾ ਸਾਈਕਲ

ਜਦੋਂ ਬਾਪੂ ਵਾਲਾ ਸਾਈਕਲਪਹਿਲੀ ਵਾਰ ਚਲਾਇਆ ਸੀ,ਮਾਰ ਕੇ ਪੈਡਲ ਉਹਨੂੰਹਵਾ ਵਿੱਚ ਉਡਾਇਆ ਸੀ,ਪਾ ਕੱਚੇ ਰਸਤੇ 'ਤੇ ਉਹਨੂੰਰੇਲ ਦੇ ਵਾਂਗ ਭਜਾਇਆ ਸੀ। ਹੋ ਗਿਆ ਸਾਂ ਮੁੜ੍ਹਕੋ...

ਤਰੱਕੀ

ਤਰੱਕੀ ਹੁੰਦੀ ਹੈਬਦਲਾਅ ਨਿਯਮ ਹੈਬੀਜ ਬੂਟੇ ਬਣਦੇਬੂਟੇ ਰੁੱਖ ਬਣਨਅਭੋਲ ਬਾਲ ਤੋਂ ਬਾਲਬਾਲ ਤੋਂ ਅੱਲ੍ਹੜਪਣ,ਜਵਾਨ, ਜ਼ਿੰਮੇਵਾਰ, ਬਜ਼ੁਰਗਬਜ਼ੁਰਗ ਤੋਂ ਮੋਢਿਆਂ ਦਾ ਸਵਾਰਤਰੱਕੀ ਹੁੰਦੀ ਹੈ।ਪੱਤੇ ਝੜ ਜਾਂਦੇ...

ਗ਼ਜ਼ਲ

ਕੱਢਣਾ ਚਾਹੁੰਨਾ ਨ੍ਹੇਰ ਜੰਜਾਲ।ਮਸਤਕ ਦੇ ਵਿੱਚ ਦੀਵਾ ਬਾਲ।ਮਸਤਕ ਦੇ ਵਿੱਚ ਦੀਵਾ ਬਾਲ,ਬੁੱਧ ਵਿਵੇਕ ਨੂੰ ਕਰ ਸੁਰਤਾਲ।ਬੁੱਧ ਵਿਵੇਕ ਨੂੰ ਕਰ ਸੁਰਤਾਲ,ਦੇਖੀਂ ਮੰਜਿਲ ਮਿਲੂ ਹਰ ਹਾਲ।ਦੇਖੀਂ...

ਤੁਸੀਂ ਖੇਤਾਂ ਦੇ ਮਾਲਕ

ਜੋ ਕਿਸਾਨ ਖੇਤਾਂ 'ਚ ਪਰਾਲੀ ਨੂੰ ਅੱਗ ਲਾਉਂਦੇ ਨੇ,ਉਹ ਆਪਣਾ ਤੇ ਹੋਰਾਂ ਦਾ ਨੁਕਸਾਨ ਕਰਾਉਂਦੇ ਨੇ। ਅੱਗ ਨਾਲ ਜ਼ਮੀਨ ਦੇ ਕੀਮਤੀ ਤੱਤ ਨਸ਼ਟ ਹੋ ਜਾਣ,ਉਨ੍ਹਾਂ...

ਮਨ ਜੀਤ

ਵਕਤ ਲੰਘ ਰਿਹਾ ਹੈ ਤੇ ਲੰਘ ਹੀ ਜਾਵਣਾ,ਕੀ ਭਰੋਸਾ ਇਸ ਜਿੰਦ ਰੇਤੇ ਦੀ ਭੀਤ ਦਾ। ਕਿਤੇ ਮਹਿਲ-ਮੁਨਾਰੇ, ਮਾਇਆ ਦੇ ਚੁਬਾਰੇ,ਛੱਤੀ ਭੋਜਨ ਪਰ ਮਾਲਕ ਭੁੱਖਾ ਨੀਤ...

ਬਥੇਰੇ ਨੇ

ਇੱਥੇ ਲੱਖਾਂ ਸੋਹਣੇ ਚਿਹਰੇ ਨੇਮੇਰੀਆਂ ਨਜ਼ਰਾਂ ਦੇ ਘੇਰੇ ਨੇ ਅੰਦਰੋਂ ਤੱਕਣਾ ਬੜਾ ਔਖਾ ਏਫਿਰਦੇ ਲੋਟੂ ਵੱਗ ਬਥੇਰੇ ਨੇ। ਮੂੰਹ ਦੇ ਮਿੱਠੇ ਅੰਦਰੋਂ ਕੌੜੇਮੈਨੂੰ ਕੋਈ ਗੱਲ ਨਾ...

ਸੱਚ ਸਿਆਣੇ ਆਖਦੇ

ਵਿਕੇ ਐਨਕ ਨਾ ਗਲੀ ਅੰਨਿਆਂ ਦੀ,ਕੰਘਾ ਗੰਜੇ ਤੋਂ ਨਾ ਫੜ੍ਹ ਹੋਵੇ।ਸੁਰਮਾ ਕਰਨਾ ਕੀ ਮਨਾਖਿਆਂ ਨੇ,ਜੋਗੀ ਕੋਲ਼ੋਂ ਨਾ ਚੰਡੋਲ ਚੜ੍ਹ ਹੋਵੇ। ਉਹਨੇ ਤੁਰਨਾ ਕੀ ਧੌਣ ਕਰ...