Sunday, April 28, 2024
11.3 C
Vancouver

‘ਸਿੰਘ ਸਭਾ ਲਹਿਰ’ ਦੇ ਆਗੂ ਅਤੇ ‘ਗੁਰਮੁਖੀ’ ਅਖ਼ਬਾਰ ਦੇ ਸੰਪਾਦਕ : ਭਾਈ ਦਿੱਤ ਸਿੰਘ ਗਿਆਨੀ

ਲਿਖਤ : ਡਾ. ਗੁਰਵਿੰਦਰ ਸਿੰਘ,ਗਿਆਨੀ ਦਿੱਤ ਸਿੰਘ ਸਾਹਿਤ ਸਭਾ, ਕੈਨੇਡਾ)''ਜਿਹਦਾ ਨਾਮ ਲੈਂਦਿਆਂ ਹੀ ਦਿਲ ਵਿਚ ਜੋਸ਼ ਉਠੇ,ਝੁਕ ਜਾਵੇ ਧੌਣ ਵੱਡੇ ਵੱਡੇ ਅਭਿਮਾਨੀ ਦੀ।ਸੁੱਤੀ ਹੋਈ...

ਵਿਸਾਖੀ, ਖ਼ਾਲਸਾ ਜੀਵਨ ਦਾ ਇਨਕਲਾਬੀ ਦਿਹਾੜਾ

ਸਿੱਖ ਕੌਮ ਵਲੋਂ ਪੂਰੇ ਵਿਸ਼ਵ 'ਚ ਖਾਲਸੇ ਦਾ ਇਹ ਪਵਿੱਤਰ ਦਿਹਾੜਾ ਮਨਾਇਆ ਜਾ ਰਿਹਾ ਹੈ, ਪੂਰੇ ਵਿਸ਼ਵ ਵਿੱਚ ਜਿੱਥੇ ਵੀ ਸਿੱਖ ਵਸਦੇ ਹਨ ਉਹ...

ਖਾਲਸਾ ਦਿਹਾੜੇ ਦਾ ਮਨੋਰਥ ਅਤੇ ਅੱਜ ਦੇ ਹਾਲਾਤ

ਕੈਨੇਡਾ ਵਿੱਚ ਅਪ੍ਰੈਲ ਨੂੰ 'ਖਾਲਸਾ ਵਿਰਾਸਤ ਮਹੀਨੇ' ਵਜੋਂ ਮਾਨਤਾ ਦਿੱਤੀ ਗਈ ਹੈ। ਇਹ ਖੁਸ਼ੀ ਅਤੇ ਮਾਣ ਵਾਲੀ ਗੱਲ ਹੈ ਕਿ ਅਪ੍ਰੈਲ ਮਹੀਨੇ ਦੌਰਾਨ ਸਿੱਖ...

ਮੇਰੀ ਪਾਕਸਤਾਨ ਯਾਤਰਾ

ਲਿਖਤ : ਬਲਵੰਤ ਸਿੰਘ ਸੰਘੇੜਾ2006 ਵਿਚ ਮੇਰੀ ਪਤਨੀ ਬਲਦੇਵ ਕੋਰ ਸੰਘੇੜਾ ਅਤੇ ਮੈਂ ਕੁਝ ਦਿਨਾਂ ਲਈ ਪਾਕਸਤਾਨ ਗਏ ਸੀ।ਉਸ ਵੇਲੇ ਅਸੀਂ ਕਾਫੀ ਗੁਰਦਵਾਰਾ ਸਾਹਿਬਾਨ...

ਗੁਰਮਤਿ ਦਾ ਪਹਿਲੇ ਪ੍ਰਚਾਰਕ ਭਾਈ ਮਰਦਾਨਾ ਜੀ

ਲਿਖਤ : ਰਮੇਸ਼ ਬੱਗਾ ਚੋਹਲਾ, ਮੋ: 9463132719ਸਿੱਖ ਇਤਿਹਾਸ ਵਿਚ ਜਿਥੇ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਨਾਮ ਬੜੀ ਹੀ ਸ਼ਰਧਾ ਅਤੇ ਸਤਿਕਾਰ ਦੀ ਭਾਵਨਾ...

ਗ਼ਦਰੀ ਯੋਧਿਆਂ ਦੇ ‘ਤਾਰਾ ਮੰਡਲ ਦੇ ਚੰਦ’ : ‘ਸਿੰਘ ਸਾਹਿਬ’ ਭਾਈ ਬਲਵੰਤ ਸਿੰਘ ਖੁਰਦਪੁਰ

ਲਿਖਤ : ਡਾ. ਗੁਰਵਿੰਦਰ ਸਿੰਘ ਫੋਨ : 001 604 825 1550 ਕੈਨੇਡਾ ਦੇ ਗ਼ਦਰੀ ਬਾਬਿਆਂ ਦੇ ਸ਼ਾਨਾਮੱਤੇ ਇਤਿਹਾਸ ਵਿਚ ਸਿੰਘ ਸਾਹਿਬ ਭਾਈ ਬਲਵੰਤ ਸਿੰਘ ਖੁਰਦਪੁਰ ਦਾ...

ਗੁਰਬਾਣੀ ਅਤੇ ਕੁਰਬਾਨੀ ਦੇ ਪ੍ਰਤੀਕ: ਬਾਬਾ ਦੀਪ ਸਿੰਘ ਜੀ

ਲਿਖਤ : ਡਾਕਟਰ ਸੁਸ਼ੀਲ ਕੌਰ ਲੁਧਿਆਣਾਸ਼ਹੀਦ ਮਿਸਲ ਦੇ ਬਾਬਾ ਦੀਪ ਸਿੰਘ ਜੀ ਗੁਰੂ ਘਰ ਦੀ ਅਜਿਹੀ ਵਰੋਸਾਹੀ ਸ਼ਖਸ਼ੀਅਤ ਹਨ ਜਿਨਾਂ ਨੇ ਗੁਰੂ ਗੋਬਿੰਦ ਸਿੰਘ...

ਸ਼ਹੀਦ ਬਾਬਾ ਦੀਪ ਸਿੰਘ ਜੀ

ਲਿਖਤ : ਰਮੇਸ਼ ਬੱਗਾ ਚੋਹਲਾਸ਼ਹੀਦ ਉਸ ਕੌਮ ਦਾ ਸਰਮਾਇਆ ਅਤੇ ਉਸ ਮਿੱਟੀ ਦਾ ਮਾਣ ਹੁੰਦੇ ਹਨ, ਜਿਸ ਵਿੱਚ ਉਨ੍ਹਾਂ ਦਾ ਜਨਮ ਹੁੰਦਾ ਹੈ। ਉਹ...

ਧਰਮ ਨਿਰਪੱਖਤਾ ‘ਤੇ ਚਰਚਾ ਕਿਉਂ ਨਹੀਂ?

ਲਿਖਤ : ਸੁੱਚਾ ਸਿੰਘ ਖੱਟੜਾਸੰਪਰਕ : 94176-52947ਮੋਦੀ ਨੇ ਇਸ ਤਰ੍ਹਾਂ ਰਾਮ ਮੰਦਰ ਦੇ ਨਾਂਅ ਉੱਤੇ ਦੇਸ਼ ਦੀ ਜਨਤਾ ਦੇ ਵੱਡੇ ਹਿੱਸੇ ਨੂੰ ਅਜਿਹਾ ਖੁਮਾਰ...

ਨਿੱਕੀਆਂ ਜਿੰਦਾਂ ਵੱਡੇ ਸਾਕੇ

ਲਿਖਤ : ਡਾ. ਸ਼ੁਸ਼ੀਲ ਕੌਰਸਾਬਕਾ ਅਧਿਆਪਕ ਖਾਲਸਾ ਸਕੂਲ, ਸਰੀਸਾਕਾ ਸਰਹਿੰਦ ਜੁਵਾਬ ਮੰਗਦਾ ਹੈ,ਇਨਾਂ ਲਾਲਾਂ ਦੀ ਕੁਰਬਾਨੀ ਦਾ ਹਿਸਾਬ ਮੰਗਦਾ ਹੈ।ਸਿੱਖ ਇਤਿਹਾਸ ਵਿੱਚ ਸ਼ਹੀਦ ਦੀ...