9.1 C
Vancouver
Thursday, November 13, 2025

ਮੁੱਖ ਖਬਰਾਂ

English Section

ਈ-ਪੇਪਰ

ਪਿਛਲੇ ਅੰਕ ਵੇਖੋ

ਵਿਸ਼ੇਸ਼ ਲੇਖ

ਸਿਆਸੀ ਧੂੰਆਂ ਦਿੱਲੀ ਤੋਂ ਪੰਜਾਬ ਵੱਲ

ਲਿਖਤ : ਅਰਵਿੰਦਰ ਜੌਹਲ ਅਸੀਂ ਅਤਿ ਪ੍ਰਦੂਸ਼ਿਤ ਸਮਿਆਂ ਵਿੱਚ ਰਹਿ ਰਹੇ ਹਾਂ। ਹੁਣ ਪਾਣੀ, ਮਿੱਟੀ, ਹਵਾ, ਖੁਰਾਕ ਸਭ ਪ੍ਰਦੂਸ਼ਿਤ ਹੈ। ਸਮਾਜ ਜਾਤੀਵਾਦ ਤੇ ਹੋਰ ਅਨੇਕਾਂ...

ਭਾਈ ਮਰਦਾਨੇ ਦਾ ਸਮਰਪਣ ਤੇ ਮੌਜੂਦਾ ਦੌਰ

ਲਿਖਤ : ਡਾ. ਗੁਰਬਖਸ਼ ਸਿੰਘ ਭੰਡਾਲ, ਸੰਪਰਕ: 216-556-2080 ਭਾਈ ਮਰਦਾਨਾ, ਬਾਬਾ ਨਾਨਕ ਦਾ ਬਚਪਨ ਦਾ ਸਾਥੀ, ਉਨ੍ਹਾਂ ਦਾ ਗਰਾਈਂ, ਮਹਾਂ-ਰਬਾਬੀ ਅਤੇ ਮਹਾਨ ਵਿਅਕਤੀ। ਪਾਕ ਸੋਚ...

ਕੈਨੇਡਾ ਵਾਲੇ ਰਿਸ਼ਤੇਦਾਰ

ਲਿਖਤ : ਜਗਦੀਸ਼ ਕੌਰ ਮਾਨਸੰਪਰਕ: 78146-98117 ਅੰਗਰੇਜ਼ੀ ਦੇ ਪੀਰੀਅਡ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੰਗਲਾਦੇਸ਼ ਦੇ ਸਿਰਮੌਰ ਸਾਹਿਤਕਾਰ ਰਾਬਿੰਦਰਨਾਥ ਟੈਗੋਰ ਦੀ ਅੰਗਰੇਜ਼ੀ ਵਿੱਚ ਅਨੁਵਾਦਤ...

ਆਰ.ਟੀ.ਆਈ. ਕਾਨੂੰਨ ਦੀ ਘਟ ਰਹੀ ਰੌਸ਼ਨੀ

ਲਿਖਤ : ਗੁਰਮੀਤ ਸਿੰਘ ਪਲਾਹੀਸੰਪਰਕ : 98158 - 02070 ਜਿਵੇਂ ਵੀ ਅਤੇ ਜਿੱਥੇ ਵੀ ਦੇਸ਼ ਦੇ ਹਾਕਮਾਂ ਦਾ ਦਾਅ ਲਗਦਾ ਹੈ, ਉੱਥੇ ਹੀ ਲੋਕਾਂ ਦੇ...

ਗ਼ੈਰ-ਕਾਨੂੰਨੀ ਪਰਵਾਸ, ਹੱਡੀਂ ਹੰਢਾਏ ਦਰਦ ਤੇ ਸਬਕ

ਲਿਖਤ : ਗੁਰਪ੍ਰੀਤ ਸਿੰਘ ਤੂਰ, ਸੰਪਰਕ: 98158-00405 ਐੱਨਆਰਆਈ ਸਭਾ, ਪੰਜਾਬ ਵੱਲੋਂ ਪਰਵਾਸ ਸਬੰਧੀ ਪਿਛਲੇ ਦਿਨੀਂ ਸੈਮੀਨਾਰ ਕਰਵਾਇਆ ਗਿਆ। ਫਰਵਰੀ ਵਿੱਚ ਹੀ ਗ਼ੈਰ-ਕਾਨੂੰਨੀ ਤੌਰ 'ਤੇ ਅਮਰੀਕਾ...

ਫਸਲਾਂ ਵਿੱਚ ਰਸਾਈਣਾਂ ਵਰਤੋਂ ਦੇ ਜੋਖਮ

ਲਿਖਤ : ਵਿਜੈ ਗਰਗ ਸੁਪਰੀਮ ਕੋਰਟ ਜੈਨੇਟਿਕ ਤੌਰ 'ਤੇ ਸੋਧੀਆਂ ਫਸਲਾਂ ਦੀ ਜਾਂਚ 'ਤੇ ਪਾਬੰਦੀ ਦੇ ਮਾਮਲੇ ਦੀ ਸੁਣਵਾਈ ਕਰਨ ਵਾਲਾ ਹੈ। ਅਜਿਹੀਆਂ ਫਸਲਾਂ ਲਈ...

ਕਵਿਤਾਵਾਂ

ਅਲਵਿਦਾ

ਆਈਆਂ ਕੰਮ ਨਾ ਭੋਰਾ ਦਵਾ ਦੁਆਵਾਂ,ਜੰਗ ਜ਼ਿੰਦਗੀ ਮੌਤ ਦੀ ਹਾਰ ਗਿਆ। ਤੁਰ ਆਪ ਤਾਂ ਗਿਆ ਚੁੱਪ ਚੁਪੀਤੇ,ਘੁੱਗ ਵੱਸਦਾ ਛੱਡ ਸੰਸਾਰ ਗਿਆ। ਹੰਝੂ ਦੇ ਗਿਆ ਲੱਖਾਂ ਸਰੋਤਿਆਂ...

ਹਿਸਾਬ ਕਿਤਾਬ

ਉੱਡ ਵਜੂਦੋਂ ਗਿਆ ਭੌਰ ਜਦੋਂ,ਗਿਆ ਪਿਓ ਨੂੰ ਵੰਝ ਚੜ੍ਹਾ ਮੀਆਂ।ਜਿਸ ਕੋਹ ਕੋਹ ਬਿਗਾਨੇ ਪੁੱਤ ਮਾਰੇ,ਹੋਇਆ ਪੁੱਤ ਤੋਂ ਖੁਦ ਖ਼ਫ਼ਾ ਮੀਆਂ। ਗੱਲ ਤੋਰ ਕੇ ਮਾਂ ਦੇ...

ਕੈਨੇਡਾ ਦੀਆਂ ਮੁੱਖ ਖ਼ਬਰਾਂ

ਲੋਅਰ ਮੇਨਲੈਂਡ ‘ਚ ਰੀਅਲ ਅਸਟੇਟ ਮਾਰਕੀਟ ਪਈ ਸੁਸਤ, ਵਿਕਰੀ ਵਿੱਚ ਵੱਡੀ ਗਿਰਾਵਟ

ਸਰੀ, (ਏਕਜੋਤ ਸਿੰਘ): ਲੋਅਰ ਮੇਨਲੈਂਡ ਦੀ ਰੀਅਲ ਅਸਟੇਟ ਮਾਰਕੀਟ ਵਿੱਚ ਵੀ ਲੰਮੇ ਸਮੇਂ ਤੋਂ ਸੁਸਤ ਚਲ ਰਹੀ ਹੈ। ਅਕਤੂਬਰ ਮਹੀਨੇ ਵਿੱਚ ਗ੍ਰੇਟਰ ਵੈਨਕੂਵਰ ਖੇਤਰ...

ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਸਦਮਾ – ਪਤਨੀ ਜਸਪਾਲ ਕੌਰ ਅਨੰਤ ਸਦੀਵੀ ਵਿਛੋੜਾ ਦੇ ਗਏ

ਸਰੀ, (ਹਰਦਮ ਮਾਨ): ਸਰੀ ਸ਼ਹਿਰ ਦੇ ਵਸਨੀਕ ਉੱਘੇ ਸਿੱਖ ਵਿਦਵਾਨ ਜੈਤੇਗ ਸਿੰਘ ਅਨੰਤ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਬੀਤੀ ਰਾਤ ਉਨ੍ਹਾਂ ਦੀ...

ਕਮਲੂਪਸ ਨੇੜੇ ਰੇਲਗੱਡੀ ਪਟਰੀ ਤੋਂ ਉਤਰੀ, ਕਰੀਬ 12,700 ਲੀਟਰ ਤੇਲ ਝੀਲ ਵਿੱਚ ਵਹਿਆ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਦੇ ਕਮਲੂਪਸ ਨੇੜੇ ਪਿਛਲੇ ਹਫ਼ਤੇ ਹੋਏ ਇੱਕ ਰੇਲ ਹਾਦਸੇ ਤੋਂ ਬਾਅਦ ਸਾਫ਼-ਸਫ਼ਾਈ ਦੇ ਕੰਮ ਜ਼ੋਰਾਂ ਨਾਲ ਜਾਰੀ ਹਨ। ਇਹ...

ਫੈਡਰਲ ਸਰਕਾਰ ਵੱਲੋਂ ਨਵਾਂ ਐਮਰਜੈਂਸੀ ਐਲਰਟ ਸਿਸਟਮ, $55 ਮਿਲੀਅਨ ਦੀ ਘੋਸ਼ਣਾ

ਸਰੀ : ਕੈਨੇਡਾ ਦੀ ਫੈਡਰਲ ਸਰਕਾਰ ਨੇ ਆਪਣੇ ਨਵੇਂ ਬਜਟ ਵਿੱਚ ਨੈਸ਼ਨਲ ਐਮਰਜੈਂਸੀ ਐਲਰਟ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ $55 ਮਿਲੀਅਨ ਤੋਂ ਵੱਧ ਦੀ...

ਵੈਨਕੂਵਰ ਕੌਂਸਲ ਵੱਲੋਂ ਪੁਲਿਸ ਅਤੇ ਫਾਇਰ ਵਿਭਾਗ ਲਈ $20 ਮਿਲੀਅਨ ਦਾ ਵਾਧਾ

ਪ੍ਰਦਰਸ਼ਨ, ਓਵਰਟਾਈਮ ਅਤੇ ਵਾਹਨ ਰੱਖ-ਰਖਾਅ ਕਾਰਨ ਬਜਟ ਵਧਿਆ : ਮੇਅਰ ਕੇਨ ਸਿਮ ਵੈਨਕੂਵਰ, (ਏਕਜੋਤ ਸਿੰਘ): ਵੈਨਕੂਵਰ ਸ਼ਹਿਰੀ ਕੌਂਸਲ ਨੇ ਬੁੱਧਵਾਰ ਨੂੰ ਸ਼ਹਿਰ ਦੀ ਪੁਲਿਸ ਅਤੇ...

ਪੰਜਾਬ ਦੀਆਂ ਮੁੱਖ ਖ਼ਬਰਾਂ

ਆਪ ਸਰਕਾਰ ਵੱਲੋਂ ਬਹੁਤ ਪ੍ਰਚਾਰਿਤ 56,000 ਨਵੀਆਂ ਨੌਕਰੀਆਂ ‘ਤੇ ਖਹਿਰਾ ਵੱਲੋਂ ਵਾਈਟ ਪੇਪਰ ਜਾਰੀ ਕਰਨ ਦੀ ਮੰਗ

ਡੋਮਿਸਾਈਲ ਕਾਨੂੰਨ ਦੀ ਗੈਰਮੌਜੂਦਗੀ ਵਿੱਚ ਵੱਡੇ ਪੱਧਰ 'ਤੇ ਘਪਲੇਬਾਜ਼ੀ ਅਤੇ ਬਾਹਰਲਿਆਂ ਦੀ ਭਰਤੀ ਦੇ ਦੋਸ਼ ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਜਾਰੀ ਕੀਤੇ ਇੱਕ ਬਿਆਨ ਵਿੱਚ ਸੁੱਖਪਾਲ...

ਪੰਜਾਬ ਦੇ 8 ਜ਼ਿਲ੍ਹਿਆਂ ਦੇ ਪਿੰਡਾਂ ਨਾਲ ਸੰਬੰਧਤ ‘ਮਾਲਵਾ ਸਰਪੰਚ ਡਾਇਰੈਕਟਰੀ’ ਰਿਲੀਜ਼

-ઠਪੰਚਾਇਤ ਮੰਤਰੀ ਸੌਂਦ ਨੇ ਕੀਤੀ ਲੋਕ ਅਰਪਣ, ਕਿਹਾ ਸ਼ਲਾਘਾਯੋਗ ਕਦਮ -ਤਰੁਨਪ੍ਰੀਤ ਸੌਂਦਵੈਨਕੂਵਰ, (ਪਰਮਜੀਤ ਸਿੰਘ)ઠਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ...

ਪੰਜਾਬ ਦੀ ਉਥਲ ਪੁਥਲ ਹੋਈ ਆਰਥਿਕਤਾ

ਲਿਖਤ : ਬਲਜੀਤ ਬੱਲ, 98146 - 01140 ਸੋਹਣੇ ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ,ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨੀ ਸਈਓ…ਬਾਬੂ ਫਿਰੋਜ਼ਦੀਨ ਸ਼ਰਫ਼ ਦੀਆਂ ਇਹ ਸਤਰਾਂ...

ਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਅਜੇ ਵੀ ਨਹੀਂ ਮਿਲੀ ਰਾਹਤ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅਜੇ ਤੱਕ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਰਾਹਤ ਨਹੀਂ ਮਿਲੀ ਹੈ। ਪੰਜਾਬ ਅਤੇ...

ਪੰਜਾਬ ‘ਚ ਕੱਪੜਾ ਕਾਰੋਬਾਰੀ ‘ਤੇ ਭਿਆਨਕ ਹਮਲਾ, ਤੇਜ਼ਧਾਰ ਹਥਿਆਰ ਨਾਲ ਤੋੜੀਆਂ ਲੱਤਾਂ

ਲੁਧਿਆਣਾ ਦੇ ਛਾਉਣੀ ਮੁਹੱਲੇ ਦੀ ਧੱਕਾ ਕਲੌਨੀ ਵਿੱਚ ਇੱਕ ਰੈਡੀਮੇਡ ਕੱਪੜਿਆਂ ਦੇ ਕਾਰੋਬਾਰੀ 'ਤੇ ਹਮਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਉਸ 'ਤੇ ਗਲੀ...

ਅੰਤਰਰਾਸ਼ਟਰੀ ਖ਼ਬਰਾਂ

ਅਮਰੀਕਾ ਵਿੱਚ ਨੌਕਰੀਆਂ ਦੀ ਸਭ ਤੋਂ ਵੱਡੀ ਕਟੌਤੀ ਅਕਤੂਬਰ ਵਿੱਚ 22 ਸਾਲਾਂ ਦਾ ਰਿਕਾਰਡ ਟੁੱਟਿਆ

ਸਰਕਾਰੀ ਅਤੇ ਤਕਨੀਕੀ ਖੇਤਰਾਂ ਨੂੰ ਸਭ ਤੋਂ ਵੱਡਾ ਝਟਕਾ ਅਕਤੂਬਰ 2025 ਵਿੱਚ 2.6 ਲੱਖ ਨੌਕਰੀਆਂ ਕੱਟੀਆਂ ਵੇਅਰਹਾਊਸਿੰਗ (Warehousing): 47,878 ਕਟੌਤੀਆਂ, ਜਿਸ ਵਿੱਚ ਆਟੋਮੇਸ਼ਨ ਅਤੇ ਈ-ਕਾਮਰਸ ਸੈਕਟਰ...

ਅਮਰੀਕਾ ਵਿੱਚ ਪੰਜਾਬੀ ਟਰੱਕ ਡਰਾਈਵਰ ਇੱਕ ਸੜਕੀ ਹਾਦਸੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ, ਆਈਸੀਈ ਨੇ ਡਰਾਈਵਰ ਬਾਰੇ ਕੀ ਦੱਸਿਆ

ਵਾਸ਼ਿੰਗਟਨ : ਅਮਰੀਕਾ ਦੇ ਕੈਲੀਫ਼ੋਰਨੀਆ ਵਿੱਚ ਮੰਗਲਵਾਰ ਨੂੰ ਹੋਏ ਸੜਕ ਹਾਦਸੇ ਮਾਮਲੇ ਵਿੱਚ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ...

ਅਲਾਸਕਾ ‘ਚ ਤੂਫ਼ਾਨ ਹਾਲੌਂਗ ਨਾਲ ਜਨ-ਜੀਵਨ ਪ੍ਰਭਾਵਿਤ, 1,500 ਤੋਂ ਵੱਧ ਬੇਘਰ, ਕਈ ਲਾਪਤਾ

ਵਾਸ਼ਿੰਗਟਨ: ਅਲਾਸਕਾ ਵਿੱਚ ਆਏ ਤੂਫ਼ਾਨ ਹਾਲੌਂਗ (Halong) ਨੇ ਤਬਾਹੀ ਦਾ ਅਜਿਹਾ ਦ੍ਰਿਸ਼ ਬਣਾਇਆ ਕਿ ਰਾਹਤ ਟੀਮਾਂ ਨੂੰ ਦਰਜਨਾਂ ਲੋਕਾਂ ਦੀ ਜਾਨ ਬਚਾਉਣੀ ਪਈ। ਵੀਕਐਂਡ ਦੌਰਾਨ...

ਅਮਰੀਕਾ ਦੇ 25% ਆਯਾਤ ਟੈਰਿਫ ਦੇ ਖਤਰੇ ਕਾਰਨ ਕਿਊਬੈਕ ਦੇ ਟਰੱਕ ਪਲਾਂਟ ‘ਚ 300 ਕਰਮਚਾਰੀ ਬਰਖ਼ਾਸਤ

ਸਰੀ, (ਏਕਜੋਤ ਸਿੰਘ):ઠਅਮਰੀਕਾ-ਅਧਾਰਤ ਟਰੱਕ ਨਿਰਮਾਤਾ ਪੈਕਾਰ ਇੰਕ. ਨੇ ਕਿਊਬੈਕ ਦੇ ਸੇਂਟ-ਥੇਰੇਸ ਸਥਿਤ ਆਪਣੇ ਪਲਾਂਟ ਵਿੱਚ 300 ਕਰਮਚਾਰੀਆਂ ਨੂੰ ਬਰਖਾਸਤ ਕਰ ਦਿੱਤਾ ਹੈ, ਸਿਰਫ਼ ਕੁਝ...

ਇੱਕ ਨਸਲ ਤਬਾਹ : ਹੁਣ ਹੁਕਮ ਹੈ ਜੰਗਬੰਦੀ ਕਰਵਾਉਣੀ

ਰਾਸ਼ਟਰਪਤੀ ਡੌਨਲਡ ਟਰੰਪ ਦਾ ਗਾਜ਼ਾ ਪਲਾਨ ਮੱਧ ਪੂਰਬ ਦੀ ਰਾਜਨੀਤੀ ਹਮੇਸ਼ਾ ਹੀ ਵਿਸ਼ਵ ਸ਼ਕਤੀਆਂ ਦੇ ਦਖਲ ਅਤੇ ਉਲਝੇ ਹੋਏ ਸੰਘਰਸ਼ਾਂ ਦਾ ਕੇਂਦਰ ਰਹੀ ਹੈ। ਇਜ਼ਰਾਈਲ-ਫਲਸਤੀਨ...

ਧਾਰਮਿਕ ਲੇਖ

ਮਹਾਨ ਯੋਧਾ ਅਤੇ ਅਮਰ ਸ਼ਹੀਦ ਭਾਈ ਜੈਤਾ ਜੀ

ਲਿਖਤ :ਕੁਲਤਾਰ ਸਿੰਘ ਸੰਧਵਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਸੰਦਰਭ 'ਚ ਗੁਰੂ ਸੀਸ ਮਾਰਗ ਯਾਤਰਾ ਦਿੱਲੀ ਤੋਂ ਆਰੰਭ ਹੋ...

ਗੁਰੁ ਨਾਨਕੁ ਜਿਨ ਸੁਣਿਆ ਪੇਖਿਆ

ਲਿਖਤ : ਰਮੇਸ਼ ਬੱਗਾ ਚੋਹਲਾਸੰਪਰਕ : 94631-32719 ਸਿੱਖ ਧਰਮ ਬਾਕੀ ਧਰਮਾਂ ਨਾਲੋਂ ਛੋਟੀ ਉਮਰ ਦਾ ਹੋਣ ਕਰਕੇ ਆਧੁਨਿਕਤਾ ਦੇ ਵਧੀਕ ਨੇੜੇ ਹੈ। ਇਸ ਧਰਮ ਨੂੰ...

ਹਰਿਮੰਦਰ ਸਾਹਿਬ ਦਾ ਇਕਲੌਤਾ ਵਿਰਾਸਤੀ ਕੰਧ ਚਿੱਤਰਲਿਖਤ : ਡਾ. ਜਸਵਿੰਦਰ ਸਿੰਘ ਭੁੱਲਰ

ਅੰਮ੍ਰਿਤਸਰ ਸਥਿਤ ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਜਹਾਨ ਵਿੱਚ ਇੱਕ ਨਿਵੇਕਲਾ ਅਧਿਆਤਮਿਕ ਅਸਥਾਨ ਹੈ, ਜੋ ਕਲਾ ਅਤੇ ਭਵਨ ਉਸਾਰੀ ਕਲਾ ਦੇ...

ਸਿਹਤ ਸੰਸਾਰ

ਨਸ਼ਿਆਂ ਦੇ ਜਾਲ ਵਿਚ ਫਸਿਆ ਪੰਜਾਬ ਦਾ ਵਿਦਿਆਰਥੀ ਵਰਗ

ਲਿਖਤ : ਮੋਹਨ ਸ਼ਰਮਾ ਇੱਕ ਵਿਦਵਾਨ ਦਾ ਕਥਨ ਹੈ, ''ਜੇਕਰ ਤੁਹਾਡੀ ਇੱਕ ਸਾਲ ਦੀ ਯੋਜਨਾ ਹੈ ਤਾਂ ਖੇਤਾਂ ਵਿੱਚ ਫਸਲ ਬੀਜੋ, ਜੇਕਰ ਦਸ ਸਾਲ ਦੀ...

ਖ਼ੁਦਕੁਸ਼ੀ ਨਹੀਂ ਹੈ ਹੱਲ

ਲਿਖਤ : ਹਰਪ੍ਰੀਤ ਕੌਰ ਘੁੰਨਸ ਜ਼ਿੰਦਗੀ ਸੈਂਕੜੇ ਸਹੂਲਤਾਂ ਦੇ ਬਾਵਜੂਦ ਦਿਨ-ਬ-ਦਿਨ ਹੋਰ ਸੰਘਰਸ਼ਮਈ ਅਤੇ ਗੁੰਝਲਦਾਰ ਹੁੰਦੀ ਜਾ ਰਹੀ ਹੈ। ਬੇਸ਼ੱਕ ਆਰਥਿਕਤਾ ਹਮੇਸ਼ਾ ਹੀ ਖ਼ੁਦਕੁਸ਼ੀਆਂ ਦਾ...

ਸਿਹਤਮੰਦ ਖੁਰਾਕ ਦੇ ਸਿਧਾਂਤ

ਲਿਖਤ : ਸੁਰਿੰਦਰਪਾਲ ਸਿੰਘਵਿਗਿਆਨ ਅਧਿਆਪਕਸ੍ਰੀ ਅੰਮ੍ਰਿਤਸਰ ਸਾਹਿਬ ਪੰਜਾਬ। ਅੱਜ ਦੇ ਵਿਗਿਆਨ ਅਤੇ ਤਕਨੀਕ ਦੇ ਯੁੱਗ ਵਿੱਚ ਮਨੁੱਖਤਾ ਨੂੰ ਖੁਰਾਕ ਰੂਪੀ ਇੱਕ ਵਰ ਮਿਲਿਆ ਹੈ। ਇਹ...

ਨਾਰੀ ਸੰਸਾਰ

ਮਾਂ ਅਤੇ ਸਬਰ …

ਲਿਖਤ : ਦਵਿੰਦਰ ਕੌਰ ਸੰਧੂ, ਸੰਪਰਕ : 90233 - 62958 ਕਿੰਨੇ ਹੀ ਸਾਲ ਬੀਤ ਗਏ ਹਨ, ਮਾਂ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆਂ। ਪਰ ਉਸ...

ਰੂਹਾਂ ਕਦੇ ਦੂਰ ਨਹੀਂ ਹੁੰਦੀਆਂ

ਲਿਖਤ : ਡਾ. ਪ੍ਰਵੀਨ ਬੇਗਮ89689 - 48018 ਪਿਛਲੇ ਦਿਨੀਂ ਸਕੂਲ ਵੱਲੋਂ ਕਿਸ਼ੋਰ ਅਵਸਥਾ ਸਬੰਧੀ ਰਾਸ਼ਟਰੀ ਪ੍ਰੋਗਰਾਮ ਉੱਤੇ ਟ੍ਰੇਨਿੰਗ ਲਾਉਣ ਦਾ ਮੌਕਾ ਮਿਲਿਆ। ਟ੍ਰੇਨਿੰਗ ਜ਼ਿਲ੍ਹਾ ਪਟਿਆਲਾ...

ਬਜ਼ੁਰਗਾਂ ਦੀ ਹੋਣੀ

ਲਿਖਤ : ਪ੍ਰਿੰਸੀਪਲ ਵਿਜੈ ਗਰਗ ਮਨੁੱਖੀ ਜੀਵਨ ਦੇ ਤਿੰਨ ਪੜਾਅ ਹਨ ਪੁਰਾਤਨ ਸਮੇਂ ਵਿੱਚ ਸੰਯੁਕਤ ਪਰਿਵਾਰਾਂ ਵਿੱਚ ਪ੍ਰੋੜ ਵਿਅਕਤੀ (ਬਜ਼ੁਰਗ) ਪਤੀ/ਪਤਨੀ ਉਨ੍ਹਾਂ ਦੇ ਬੱਚੇ, ਤਾਏ/ਤਾਈਆਂ...

ਬਾਲ ਸੰਸਾਰ

ਮਾਰੀਆ ਕੋਰੀਨਾ ਮਚਾਡੋ ਨੂੰ ਨੋਬਲ ਪੁਰਸਕਾ

ਲਿਖਤ : ਬਲਵਿੰਦਰ ਸਿੰਘ ਭੁੱਲਰਸੰਪਰਕ : 98882 - 75913 ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਸੰਘਰਸ਼ ਕਰ ਰਹੀ ਵੈਂਨਜ਼ੁਏਲਾ ਦੀ ਲੋਕ ਆਗੂ ਮਾਰੀਆ ਕੋਰੀਨਾ ਮਚਾਡੋ ਨੂੰ...