Tuesday, May 14, 2024
16.2 C
Vancouver

ਗ਼ਜ਼ਲ

ਅੱਜ ਨਹੀਂ ਤਾਂ ਕੱਲ੍ਹ ਵੇ ਅੜਿਆ। ਮਸਲਾ ਹੋ ਜੂ ਹੱਲ ਵੇ ਅੜਿਆ॥ ਹੀਲੇ ਨਾਲ ਵਸੀਲਾ ਬਣ ਜੂ, ਵੇਖੀਂ ਰਾਹੇ ਪੈ ਜੂ ਗੱਲ ਵੇ ਅੜਿਆ। ਝੰਜਟ-ਝੇੜੇ ਨਿੱਬੜ ਜਾਣਗੇ, ਜੀਣ ਦਾ...

ਦਲ ਬਦਲੂ

ਲੜ ਦੁਸ਼ਮਣੀ ਗਿਆ ਪਾ ਯਾਰੀ, ਚੁੱਕੇ ਚੁਕਾਏ ਸੁੱਟ ਹਥਿਆਰ ਗਿਆ। ਜਾ ਲਾਏ ਦੋਵੇਂ ਹੱਥ ਪੈਰੀਂ, ਝਾੜੂ ਫੜ ਦਿਖਾ ਕਿਰਦਾਰ ਗਿਆ। ਖੋਰ ਕੱਢ ਹੀ ਗਿਆ ਲੈ ਬਦਲਾ, ਮਿਲੀ ਟਿਕਟ ਨਾ...

ਨੇਤਾ ਜੀ ਮਾਰ ਟਪੂਸੀ

ਜੇ ਤੈਨੂੰ ਕੋਈ ਟਿਕਟ ਨਹੀਂ ਦਿੰਦੇ, ਕਿਉਂ ਫਿਰਦਾ ਦਿਲ ਛੱਡੀ। ਨਵੀਆਂ ਪਾਰਟੀਆਂ ਬਹੁਤ ਬਣਗੀਆਂ, ਲੱਭ ਲੈ ਨਵੀਂ ਕੋਈ ਗੱਡੀ। ਨੇਤਾ ਜੀ ਮਾਰ ਟਪੂਸੀ… ਪੰਜ ਸਾਲ ਨਾ ਮੌਕਾ ਹੱਥ ਆਵੇ, ਉਮਰ...

ਮੈਂ ਪੰਜਾਬ ਹਾਂ

 ਥਾਂ-ਥਾਂ ਤੋਂ ਮੇਰਾ ਜਿਸਮ ਮੇਰਾ ਅਕਸ ਹੈ ਟੁੱਟਿਆ ਮੁੱਦਤਾਂ ਤੋਂ ਮੈਨੂੰ ਕਈ ਅਬਦਾਲੀਆਂ ਲੁੱਟਿਆ ਸਿੰਧ ਤੋਂ ਯਮਨਾ ਤੱਕ ਮੇਰੀ ਜ਼ਮੀਨ ਮੇਰਾ ਹੱਕ ਮੇਰੀ ਪਛਾਣ ਮੇਰਾ ਵਜੂਦ ਖੋਹ ਲਿਆ ਮੈਥੋਂ ਸਭ ਮੈਂ ਅਪਣੇ...

ਮੈਂ ਪੰਜਾਬ ਹਾਂ

ਥਾਂ-ਥਾਂ ਤੋਂ ਮੇਰਾ ਜਿਸਮਮੇਰਾ ਅਕਸ ਹੈ ਟੁੱਟਿਆਮੁੱਦਤਾਂ ਤੋਂ ਮੈਨੂੰ ਕਈਅਬਦਾਲੀਆਂ ਲੁੱਟਿਆਸਿੰਧ ਤੋਂ ਯਮਨਾ ਤੱਕਮੇਰੀ ਜ਼ਮੀਨ ਮੇਰਾ ਹੱਕਮੇਰੀ ਪਛਾਣ ਮੇਰਾ ਵਜੂਦਖੋਹ ਲਿਆ ਮੈਥੋਂ ਸਭ ਮੈਂ ਅਪਣੇ...

ਮਾਡਰਨ ਪੰਜਾਬੀ

ਅਸੀਂ ਬੱਬਰ ਸ਼ੇਰ ਪੰਜਾਬੀ ਹਾਂ,ਸਾਡੀ ਕੋਈ ਵੀ ਜ਼ਾਤ ਨਹੀਂ ਹੈ। ਅੱਖੀਆਂ 'ਚੋਂ ਲਹੂ ਤਾਂ ਚੋ ਸਕਦੈ,ਪਰ ਹੰਝੂਆਂ ਦੀ ਬਰਸਾਤ ਨਹੀਂ ਹੈ। ਜੇ ਸਾਡੀ ਕਿਤੇ ਜ਼ਮੀਰ ਵਿਕੇ...

ਵਿਸਾਖੀ

ਵਿਸਾਖੀ ! ਤੇਰੀ ਬੁੱਕਲ ਦੇ ਵਿਚ,ਛੁਪੀਆਂ ਹੋਈਆਂ ਕਈ ਗੱਲਾਂ ਨੀ ।ਕਿਤੇ ਗੱਭਰੂ ਪਾਉਂਦੇ ਭੰਗੜੇ ਨੇ,ਕਿਤੇ ਕੁਰਬਾਨੀ ਦੀਆਂ ਛੱਲਾਂ ਨੀ । ਖੜਾ ਗੋਬਿੰਦ ਸਾਨੂੰ ਦਿਸਦਾ ਏ,ਗੱਲ...

ਨਸ਼ਾ ਵਪਾਰੀ

ਚਿੱਟਿਉਂ ਚਿੱਟੇ ਗਏ ਪਿਓ ਪੁੱਤ ਹੋ,ਇੱਕੋ ਟੱਬਰ ਦੇ ਬਰਖਰਦਾਰ ਕਹਿੰਦੇ। ਵੇਚਿਆ ਇੱਕ ਨੇ ਕਹਿੰਦੇ ਦੁੱਧ ਚਿੱਟਾ,ਦੂਜਾ ਚਿੱਟੇ 'ਚ ਗ੍ਰਿਫਤਾਰ ਕਹਿੰਦੇ। ਪਹਿਰਾ ਪੁੱਤ ਨੇ ਪਿਓ ਦੀ ਸੋਚ...

ਵਸਾਖੀ ਦੀ ਯਾਦ

ਸੁਣਿਆ ਵਸਾਖੀ ਆਈ,ਸਾਡੇ ਲਈ ਕੀ ਲਿਆਈ ?ਕੁਈ ਤੜਪ ਉਠ ਰਹੀ ਏ,ਕੋਈ ਯਾਦ ਆ ਰਹੀ ਏ ।ਭੁਲਦੀ ਏ ਨਹੀਂ ਭੁਲਾਇਆਂ,ਰੁਕਦੀ ਏ ਨਹੀਂ ਰੁਕਾਇਆਂ,ਬਧੀ ਹੋਈ ਜਿਉਂ...

ਦੋਹੜੇ

ਅਪਣੀ ਆਸ ਦਾ ਆਸਰਾ ਹੁੰਦਾ, ਦੂਜੇ ਦੀ ਕੀ ਕਰਨੀ ਆਸਦੂਜੇ ਦਾ ਦੁੱਖ ਦੂਣਾ ਹੁੰਦਾ, ਅਪਣਾ ਦੁੱਖ ਤਾਂ ਆਪਣੇ ਪਾਸ ਦੂਰ ਦੁਮੇਲਾਂ ਢੋਲਕ ਵੱਜਦਾ, ਖਿੱਚਿਆ ਅਪਣੇ...