Tuesday, May 14, 2024
9.9 C
Vancouver

ਜਾਨ ਲੇਵਾ ਸਰਦੀ ‘ਚ ਟੁੱਟੇ ਸ਼ੀਸ਼ੇ ਵਾਲੀਆਂ ਬੱਸਾਂ ‘ਚ ਰਾਤਾਂ ਗੁਜ਼ਾਰਨ ਵਾਲੇ ਬਜ਼ੁਰਗ ਨੂੰ ਮਿਲੀ ਨਵੀਂ ਜ਼ਿੰਦਗੀ

ਲੁਧਿਆਣਾ : 15-16 ਜਨਵਰੀ 2024 ਦੀ ਰਾਤ ਦੌਰਾਨ ਜਦੋਂ ਸਾਰਾ ਪੰਜਾਬ ਜ਼ੀਰੋ ਡਿਗਰੀ ਤਾਪਮਾਨ ਹੋਣ ਕਾਰਨ ਕੜਾਕੇ ਦੀ ਸਰਦੀ ਨਾਲ ਕੰਬ ਰਿਹਾ ਸੀ, ਉਸ...

ਨਸ਼ਿਆਂ ਦੀ ਜਿੱਲ੍ਹਣ ਫਸਦੇ ਜਾ ਰਹੇ ਪੰਜਾਬੀ

ਲਿਖਤ : ਸ਼ੁਭਮ ਕੁਮਾਰਪੰਜਾਬ 'ਚ ਹੁਣ ਸਿਰਫ਼ ਮਰਦ ਹੀ ਨਸ਼ਿਆਂ ਦੇ ਕਾਰੋਬਾਰ ਦੀ ਜਿੱਲ੍ਹਣ 'ਚ ਨਹੀਂ ਫਸੇ ਹੋਏ। ਔਰਤਾਂ ਵੀ ਹੁਣ ਇਸ ਚੋਖੇ ਮੁਨਾਫ਼ੇ...

ਸਾਬਕਾ ਜਥੇਦਾਰ ਭਾਈ ਕਾਉਂਕੇ ਦੀ 25 ਸਾਲ ਬਾਅਦ ਰਿਪੋਰਟ ਆਈ ਸਾਹਮਣੇ

ਖਾਸ ਰਿਪੋਰਟ1 ਜਨਵਰੀ 1993 ਵਿੱਚ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਰਹੇ ਗੁਰਦੇਵ ਸਿੰਘ ਕਾਉਂਕੇ ਦੇ ਝੂਠੇ ਪੁਲਿਸ ਮੁਕਾਬਲੇ ਬਾਰੇ ਰਿਪੋਰਟ 24 ਸਾਲ ਬਾਅਦ ਪਹਿਲੀ...

ਰਿੰਦਰ ਡੇਅਰੀ ਵਲੋਂ ਲਗਾਏ ਖੂਨਦਾਨ ਕੈਂਪ ‘ਚ 95 ਯੂਨਿਟ ਖੂਨਦਾਨ ਕੀਤਾ

ਭਗਤਾ ਭਾਈਕਾ (ਵੀਰਪਾਲ ਭਗਤਾ): ਸੁਰਿੰਦਰ ਡੇਅਰੀ ਐਂਡ ਸ਼ਿਵਮ ਰੈਸਟੋਰੈਂਟ ਭਗਤਾ ਭਾਈਕਾ ਵਿਖੇ ਸਿਹਤ ਵਿਭਾਗ ਬਠਿੰਡਾ ਦੀ ਟੀਮ ਦੇ ਸਹਿਯੋਗ ਨਾਲ ਲਗਾਏ ਗਏ ਪਹਿਲੇ ਖੂਨਦਾਨ...

ਪ੍ਰੈੱਸ ਕਲੱਬ ਭਗਤਾ ਵਲੋਂ 8ਵਾਂ ਕੈਲੰਡਰ ਰਿਲੀਜ਼ ਸਮਾਗਮ 24 ਨੂੰ

ਭਗਤਾ ਭਾਈਕਾ (ਵੀਰਪਾਲ ਭਗਤਾ): ਪ੍ਰੈੱਸ ਕਲੱਬ ਭਗਤਾ ਭਾਈਕਾ ਵਲੋਂ 8 ਵਾਂ ਕੈਲੰਡਰ ਰਿਲੀਜ ਕਰਨ ਸਬੰਧੀ 24 ਦਸੰਬਰ ਨੂੰ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ...

ਲੁਧਿਆਣਾ ‘ਚ ਬਿਨਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ

(ਕਿੱਥੇ ਭੁੱਖੇ ਪੇਟ ਸੜਕਾਂ ਕਿਨਾਰੇ ਭੁੰਜੇ ਹੱਡ ਰਗੜਨੇ, ਹੁਣ ਰੱਜਵਾਂ ਭੋਜਨ ਤੇ ਗਦੈਲਿਆਂ 'ਤੇ ਸੌਣਾ)ਲੁਧਿਆਣਾ : 14 ਦਸੰਬਰ ਨੂੰ ਲੁਧਿਆਣਾ ਸ਼ਹਿਰ ਦੇ ਮਾਡਲ ਟਾਊਨ...

ਸੁਖਬੀਰ ਬਾਦਲ ਦੀ ਮਾਫ਼ੀ ਤੋਂ ਪੰਥਕ ਜਥੇਬੰਦੀਆਂ ਨਹੀਂ ਸੰਤੁਸ਼ਟ…

ਖਾਸ ਰਿਪੋਰਟਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਆਪਣੀ ਸਰਕਾਰ ਦੇ ਕਾਰਜਕਾਲ ਦੌਰਾਨ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਬੇਅਦਬੀ ਦੀਆਂ ਘਟਨਾਵਾਂ ਲਈ ਅਕਾਲ ਤਖਤ...

ਸੰਤ ਮਹੇਸ਼ ਮੁਨੀ ਜੀ ਗਰਲਜ ਕਾਲਜ ਨੇ ਮੈਰਾਥਨ ਦੌੜ ਕਰਵਾਈ, ਪੰਜਾਬ ਸਮੇਤ ਵੱਖ ਵੱਖ ਰਾਜਾਂ ਦੇ 575 ਦੌੜਾਕਾ ਨੇ ਹਿੱਸਾ ਲਿਆ

, ਭਗਤਾ ਭਾਈਕਾ (ਵੀਰਪਾਲ ਭਗਤਾ): ਸੰਤ ਮਹੇਸ਼ ਮੁਨੀ ਜੀ ਗਰਲਜ ਕਾਲਜ ਭਗਤਾ ਭਾਈਕਾ ਵਲੋਂ ਅੱਜ ਮੈਰਾਥਨ ਦੌੜ ਕਰਵਾਈ ਗਈ, ਜਿਸ ਵਿੱਚ 575 ਦੌੜਾਕਾ ਨੇ...

ਅੱਜ ਪੰਜਾਬ ਮੰਗਦੈ ਜਵਾਬ

ਲਿਖਤ : ਐੱਸਆਰ ਲੱਧੜਸੰਪਰਕ ਨੰਬਰ : 94175-00610ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੇ ਚੋਣ ਜਿੱਤ ਕੇ ਇਤਿਹਾਸ ਰਚ ਦਿੱਤਾ...