Tuesday, May 14, 2024
13.6 C
Vancouver

ਪਰਵਾਸੀਆਂ ਦੀ ਗ੍ਰਿਫ਼ਤਾਰੀ ਦੀ ਤਜਵੀਜ਼ ਵਾਲੇ ਕਾਨੂੰਨ ‘ਤੇ ਮੁੜ ਰੋਕ ਲੱਗੀ

ਵਾਸ਼ਿੰਗਟਨ : ਅਮਰੀਕਾ 'ਚ ਗ਼ੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਸ਼ੱਕੀ ਪਰਵਾਸੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਟੈਕਸਸ ਦੀ ਯੋਜਨਾ 'ਤੇ ਇੱਕ ਵਾਰ ਫਿਰ ਰੋਕ...

ਸੰਗਰੂਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ , 4 ਵਿਅਕਤੀਆਂ ਦੀ ਮੌਤ

-ਪਿੰਡ ਦੇ ਲੋਕਾਂ ਵੱਲੋਂ ਦੋਸ਼ੀਆਂ ਖ਼ਿਲਾਫ਼ ਲਾਇਆ ਧਰਨਾਪਟਿਆਲਾ, (ਬਰਾੜ-ਭਗਤਾ ਭਾਈ ਕਾ): ਸੰਗਰੂਰ ਜ਼ਿਲ੍ਹੇ ਦੇ ਪਿੰਡ ਗੁੱਜਰਾਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ 4 ਵਿਆਕਤੀਆਂ ਦੀ...

ਮਨੁੱਖੀ ਹੱਕਾਂ ਅਤੇ ਸਿੱਖੀ ਸਿਧਾਂਤਾਂ ਦੇ ‘ਪਹਿਰੇਦਾਰ’ ਪੱਤਰਕਾਰ ਜਸਪਾਲ ਸਿੰਘ ਹੇਰਾਂ

ਵਲੋਂ : ਡਾ. ਗੁਰਵਿੰਦਰ ਸਿੰਘ, ਕੋਆਰਡੀਨੇਟਰ, ਪੰਜਾਬੀ ਸਹਿਤ ਸਭਾ ਮੁਢਲੀ ਐਬਟਸਫੋਰਡ'ਪਹਿਰੇਦਾਰ' ਅਖਬਾਰ ਦੇ ਬਾਨੀ ਅਤੇ ਸੰਪਾਦਕ ਜਸਪਾਲ ਸਿੰਘ ਹੇਰਾਂ ਇਨੀਂ ਦਿਨੀਂ ਦਿਮਾਗ ਦੇ ਪਿਛਲੇ...

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀ ਸਿੰਘਾਂ ਦੀ ਹੜ੍ਹਤਾਲ ਸਮਾਪਤ ਕਰਵਾਈ

ਅੰਮ੍ਰਿਤਸਰ, : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਵਲੋਂ ਭੇਜੇ ਪੰਜ ਸਿੰਘਾਂ ਨੇ ਦੇਰ ਸ਼ਾਮੀਂ ਅਸਾਮ ਦੀ ਡਿਬਰੂਗੜ੍ਹ...

ਕੋਲਡ ਸਟੋਰ ਦੇ ਉਦਘਾਟਨ ਨੂੰ ਲੈਕੇ ਖੁੱਡੀਆਂ ਅਤੇ ਕਾਂਗੜ ਆਹਮੋ ਸਾਹਮਣੇ

ਭਗਤਾ ਭਾਈਕਾ (ਵੀਰਪਾਲ ਭਗਤਾ): ਬੀਤੇ ਦਿਨੀਂ ਪਿੰਡ ਕਾਂਗੜ ਵਿਖੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਵੱਲੋ 15 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਇੱਕ ਕੋਲਡ...

ਸਟੀਫਨ ਹਾਰਪਰ ਦੇ ਗਲੋਬਲ ਅਲਾਇੰਸ ਨੇ ਭਾਜਪਾ ਨੂੰ ਆਪਣੀ ਵੈੱਬਸਾਈਟ ਤੋਂ ਹਟਾਇਆ

ਔਟਵਾ : ਸਟੀਫਨ ਹਾਰਪਰ ਦੀ ਅਗਵਾਈ ਵਿੱਚ ਰੂੜੀਵਾਦੀ ਪਾਰਟੀਆਂ ਦੇ ਇੱਕ ਗਲੋਬਲ ਗੱਠਜੋੜ ਨੇ ਚੁੱਪਚਾਪ ਭਾਰਤ ਦੀ ਸੱਜੇ-ਪੱਖੀ ਸੱਤਾਧਾਰੀ ਪਾਰਟੀ ਦਾ ਨਾਮ ਹਟਾ ਦਿੱਤਾ...

ਭਾਰਤੀ ਮੂਲ ਦੇ ਵਿਅਕਤੀ ‘ਤੇ ਗੋਲਕਾਂ ਤੋੜਨ ਦੇ ਦੋਸ਼

ਵੈਨਕੂਵਰ, ਆਰ.ਸੀ.ਐਮ.ਪੀ. ਨੇ ਭਾਰਤੀ ਮੂਲ ਦੇ 41 ਸਾਲਾ ਵਿਅਕਤੀ 'ਤੇ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਨਗ਼ਦੀ ਚੋਰੀ ਕਰਨ ਦੇ ਦੋਸ਼ ਆਇਦ ਕੀਤੇ...

ਕੋਚਿੰਗ ਸਨਅਤ ਨੂੰ ਨੱਥ ਪਾਉਣ ਦੀ ਚੁਣੌਤੀ

ਲਿਖਤ : ਪ੍ਰਣਯ ਕੁਮਾਰਭਰਮਾਊ ਪ੍ਰਚਾਰ-ਪ੍ਰਸਾਰ ਅਤੇ ਇਕ ਤੋਂ ਵੱਧ ਇਕ ਇਸ਼ਤਿਹਾਰਾਂ ਜ਼ਰੀਏ ਉਹ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਭਰਮਾਉਂਦੇ ਹਨ। ਜ਼ਿਆਦਾਤਰ ਮਾਪੇ ਵੀ...

ਪੰਜਾਬ ਵਿਚ ਗੈਂਗਸਟਰਵਾਦ ਬਣ ਚੁੱਕਾ ਹੈ ਵੱਡਾ ਮਸਲਾ

ਲਿਖਤ : ਜਗਜੀਤ ਸਿੰਘਸੈਂਕੜੇ ਗ੍ਰਿਫ਼ਤਾਰੀਆਂ ਤੋਂ ਬਾਵਜੂਦ ਇਨ੍ਹਾਂ 'ਚੋਂ ਬਹੁਤ ਸਾਰੇ ਗੈਂਗ ਹਾਲੇ ਵੀ ਸਰਗਰਮ ਹਨ। ਅਜਿਹੇ ਅਪਰਾਧੀ ਦਿਨ-ਦਿਹਾੜੇ ਆਪਣੀਆਂ ਵਾਰਦਾਤਾਂ ਨੂੰ ਅੰਜਾਮ ਦੇਣ...

ਮੁਰਗੇ ਨੇ ਵਧਾਈ ਪੰਜਾਬ ਪੁਲਿਸ ਦੀ ਚਿੰਤਾ

-ਹਰ ਪੇਸ਼ੀ 'ਤੇ ਅਦਾਲਤ 'ਚ ਕੁੱਕੜ ਲੈ ਕੇ ਹੋਣਾ ਪਏਗਾ ਪੇਸ਼ਬਠਿੰਡਾ :-(ਬਰਾੜ-ਭਗਤਾ ਭਾਈ ਕਾ) ਇੱਕ ਮੁਰਗੇ ਨੇ ਪੰਜਾਬ ਪੁਲਿਸ ਦੀ ਐਸੀ ਚਿੰਤਾ ਵਧਾ ਦਿੱਤੀ...