14.1 C
Vancouver
Friday, October 9, 2026

Article

ਜਮਹੂਰੀਅਤ ਦੀ ਰਾਖੀ ਜੇ ਅਦਾਲਤਾਂ ਨਹੀਂ ਕਰਨਗੀਆਂ ਤਾਂ ਲੋਕ ਅੰਦੋਲਨ ਜ਼ਰੂਰੀ

ਜਸਵੰਤ ਜ਼ੀਰਖ ਹਰ ਪਾਸੇ ਹੋ ਰਹੀਆਂ ਸੰਵਿਧਾਨਿਕ ਉਲੰਘਣਾਵਾਂ ਰਾਹੀਂ ਮਨੁੱਖੀ ਜਮਹੂਰੀਅਤ ਦਾ ਮਲੀਆਮੇਟ ਕਰਨ ਦਾ ਦੌਰ ਪੂਰੇ ਜ਼ੋਰ ਨਾਲ ਆਪਣੇ ਰੰਗ ਵਿਖਾ ਰਿਹਾ ਹੈ। ਸੱਤਾ...

ਪਾਣੀਆਂ ਦੇ ਵਹਿਣ

ਜਗਜੀਤ ਸਿੰਘ ਲੋਹਟਬੱਦੀ, 89684-33500 ਚਾਰੇ ਪਾਸੇ ਪਾਣੀ ਹੀ ਪਾਣੀ ਸੀ। ਕਦੇ ਅਸਮਾਨੋਂ ਆਫਤ ਬਣ ਕੇ ਵਰ੍ਹਦਾ, ਕਦੇ ਡੈਮਾਂ ਦੇ ਗੇਟ ਤੋੜਦਾ... ਸ਼ੂਕਦਾ... ਡਰਾਉਂਦਾ... ਤਹਿਲਕਾ ਮਚਾਉਂਦਾ......

ਪੰਜਾਬ ਸਿਰ ਚੜ੍ਹੇ ਕਰਜ਼ੇ ਦਾ ਜੰਜਾਲ: ਤਿੰਨ ਖਾਸ ਪਹਿਲੂ

ਡਾ. ਕੇਸਰ ਸਿੰਘ ਭੰਗੂ ਪੰਜਾਬ ਪਿਛਲੇ ਕਾਫੀ ਸਮੇਂ ਤੋਂ ਸੂਬੇ ਸਿਰ ਚੜ੍ਹੇ ਮਣਾਂ ਮੂੰਹੀਂ ਕਰਜ਼ੇ ਦੇ ਭਾਰ ਕਾਰਨ ਵਿੱਤੀ ਅਤੇ ਆਰਥਿਕ ਵਿਕਾਸ ਦੀਆਂ ਸਮੱਸਿਆਵਾਂ ਦਾ...

ਆਲੀਸ਼ਾਨ ਕੋਠੀਆਂ ’ਚ ਇਕੱਲੇ ਰਹਿ ਗਏ ਬਜ਼ੁਰਗ ਮਾਪੇ

ਸੌਰਵ ਮਹਿਤਾ ਪੰਜਾਬ ਦੇ ਪਿੰਡਾਂ ਦੀਆਂ ਆਲੀਸ਼ਾਨ ਕੋਠੀਆਂ ਵਿੱਚ ਬਜ਼ੁਰਗ ਇੱਕਲੇ ਰਹਿ ਗਏ ਹਨ ਅਤੇ ਸ਼ਾਮਾਂ ਨੂੰ ਉਡੀਕ ਰਹਿ ਗਈ ਹੈ- ਹਵਾਈ ਅੱਡੇ ’ਤੇ ਰੁਖ਼ਸਤ...

ਸਿੱਖ ਪੰਥ ਦੇ ਮਹਾਨ ਗੁਰਮੁਖ, ਤਿਆਗੀ ਅਤੇ ਹਜ਼ੂਰੀ ਕੀਰਤਨੀਏ ਬਾਬਾ ਸ਼ਾਮ ਸਿੰਘ ਜੀ

ਭਾਈ ਹਰਚਰਨ ਸਿੰਘ ਖਾਲਸਾ (ਕੀਰਤਨੀਆਂ) ਬਾਬਾ ਸ਼ਾਮ ਸਿੰਘ ਜੀ (1803–1926) ਸਿੱਖ ਇਤਿਹਾਸ ਦੇ ਇੱਕ ਮਹਾਨ ਗੁਰਮੁਖ, ਤਿਆਗੀ ਅਤੇ ਹਜ਼ੂਰੀ ਕੀਰਤਨੀਏ ਸਨ, ਜਿਨ੍ਹਾਂ ਨੇ ਸ੍ਰੀ ਦਰਬਾਰ...

ਆਰਥਕ ਵਿਕਾਸ: ਐਨੇ ਵੰਡੇ ਹੋਏ ਕਿਉਂ ਨੇ ਅਹਿਸਾਸ!

ਸਤੇਂਦਰ ਰੰਜਨ ਅਨੁਵਾਦ : ਬੂਟਾ ਸਿੰਘ ਮਹਿਮੂਦਪੁਰ ਚਾਲੂ ਮਾਲੀ ਵਰ੍ਹੇ ਦੀ ਪਹਿਲੀ ਤਿਮਾਹੀ ਦੇ ਜੀ.ਡੀ.ਪੀ. ਅੰਕੜਿਆਂ ਨੂੰ ਲੈ ਕੇ ਛਿੜੇ ਵਿਵਾਦ ਨੇ ਆਖ਼ਿਰਕਾਰ ਬਹਿਸ ਨੂੰ ਉਸ...

ਪੱਥਰ ਯੁੱਗ ਦੇ ਔਜ਼ਾਰਾਂ ਤੇ ਪਥਰਾਟਾਂ ਦਾ ਖੋਜੀ ਡਾ. ਵਿਦਵਾਨ ਸਿੰਘ ਸੋਨੀ

ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਅਖਬਾਰਾਂ ਰਿਸਾਲਿਆ, ਰੇਡੀਓ, ਦੂਰਸੰਚਾਰ ਮਾਧਿਅਮਾਂ ‘ਚ ਵਿਗਿਆਨਕ ਜਾਣਕਾਰੀ ਦਾ ਪ੍ਰਚਾਰ ਕਰਨ ਵਾਲਾ ਡਾ. ਵਿਦਵਾਨ ਸਿੰਘ ਸੋਨੀ ਇੱਕ ਜਾਣਿਆਂ ਪਛਾਣਿਆਂ ਨਾਂ ਹੈ।...

ਸਰੀ ਸਿਟੀ ਕੌਂਸਲ ਲਈ 17 ਅਕਤੂਬਰ ਨੂੰ ਪੈਣਗੀਆਂ ਵੋਟਾਂ

ਇਕ ਮੇਅਰ, 8 ਕੌਂਸਲਰਾਂ ਅਤੇ 6 ਸਕੂਲ ਟਰੱਸਟੀਆਂ ਦੀ ਹੋਵੇਗੀ ਚੋਣ ਪਰਿਵਾਰਾਂ ਦੀ ਸੁਰੱਖਿਆ, ਕਾਰੋਬਾਰਾਂ ਲਈ ਸੁਖਾਵਾਂ ਮਾਹੌਲ, ਨੌਜਵਾਨਾਂ ਲਈ ਸਹੂਲਤਾਂ, ਆਵਾਜਾਈ, ਰਿਹਾਇਸ਼ ਅਤੇ ਕਮਿਊਨਿਟੀ...

ਫਾਈਲਾਂ ’ਚ ਦਫ਼ਨ ਸੁਪਨੇ

ਜਤਿੰਦਰ ਭੁੱਚੋ, ਸੰਪਰਕ: 95014-75400 ਸਾਲ 2009 ਦੇ ਉਹ ਦਿਨ ਮੈਨੂੰ ਅੱਜ ਵੀ ਚੇਤੇ ਹਨ, ਜਦੋਂ ਮੈਂ, ਗੁਰਮੀਤ ਅਤੇ ਜਿੰਦਰ ਐੱਮ ਏ ਰਾਜਨੀਤੀ ਸ਼ਾਸਤਰ ਦੀ ਕਲਾਸ...

52 ਸਾਲ ਤੋਂ ਕਢਾਈ ਦਾ ਕੰਮ ਕਰਦਾ ਬਲਦੇਵ ਸਿੰਘ

ਸੁਖਮੰਦਰ ਸਿੰਘ ਬਰਾੜ- ਭਗਤਾ ਭਾਈ ਕਾ +1-604-751-1113 ਮੋਗਾ ਜ਼ਿਲ੍ਹਾ ਦੀ ਹੱਦ ‘ਤੇ ਪੈਂਦੇ ਜ਼ਿਲ੍ਹਾ ਬਠਿੰਡਾ ਦੇ ਪਿੰਡ ਕੇਸਰ ਸਿੰਘ ਵਾਲਾ, ਜੋ ਕਿ ਭਗਤਾ ਭਾਈ ਕਾ...

ਰੁਝਾਨ ਖਬਰਾਂ