18.8 C
Vancouver
Monday, May 25, 2026

Uncategorized

ਸਰੀ ਦੀ ਟੀਮ ਬੀ.ਸੀ. ਫੁੱਟਬਾਲ ਟੀਮ ‘ਹਾਲ ਆਫ ਫੇਮ’ ਵਿੱਚ ਸ਼ਾਮਲ

ਸਰੀ, (ਏਕਜੋਤ ਸਿੰਘ): ਅਧਾਰਿਤ ਪੁਰਸ਼ਾਂ ਦੀ ਫੁੱਟਬਾਲ (ਸੌਕਰ) ਟੀਮ ਬੀ.ਸੀ. ਟਾਈਗਰਜ਼ ਹਰੀਕੇਨਜ਼ ਇਸ ਪਤਝੜ ਵਿੱਚ ਬ੍ਰਿਟਿਸ਼ ਕੋਲੰਬੀਆ ਸਾਕਰ ਹਾਲ ਆਫ ਫੇਮ ਵਿੱਚ ਸ਼ਾਮਲ ਕੀਤੀ...

ਅਲਬਰਟਾ ਦੇ ਅਧਿਆਪਕਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਮੂਹਰੇ ਕੀਤਾ ਰੋਸ ਪ੍ਰਦਰਸ਼ਨ

ਕੈਲਗਰੀ, (ਏਕਜੋਤ ਸਿੰਘ): ਅਲਬਰਟਾ ਦੇ ਅਧਿਆਪਕਾਂ ਨੇ ਹੜਤਾਲ ਤੋਂ ਇੱਕ ਦਿਨ ਪਹਿਲਾਂ ਸੂਬੇ ਦੀ ਵਿਧਾਨ ਸਭਾ ਦੇ ਬਾਹਰ ਹਜ਼ਾਰਾਂ ਲੋਕਾਂ ਨਾਲ ਇਕੱਠੇ ਹੋ ਕੇ...

ਸੀਨ ਫਰੇਜ਼ਰ ਨੇ ਨੋਟਵਿਦਸਥੈਂਡਿੰਗ ਕਲਾਜ਼ ‘ਤੇ ਪ੍ਰੀਮੀਅਰਾਂ ਦੀ ਮੰਗ ਕੀਤੀ ਰੱਦ

ਸਰੀ, (ਏਕਜੋਤ ਸਿੰਘ): ਕੈਨੇਡਾ ਦੇ ਜਸਟਿਸ ਮੰਤਰੀ ਅਤੇ ਐਟਰਨੀ ਜਨਰਲ ਸੀਨ ਫਰੇਜ਼ਰ ਨੇ ਪੰਜ ਪ੍ਰੀਮੀਅਰਾਂ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ, ਜਿਨ੍ਹਾਂ ਨੇ...

ਕੈਨੇਡਾ ਵਿੱਚ ਕਿਰਾਏ ਦੀਆਂ ਕੀਮਤਾਂ ਵਿੱਚ ਗਿਰਾਵਟ ਜਾਰੀ, ਪਿਛਲੇ ਸਾਲ ਦੇ ਮੁਕਾਬਲੇ 3.2% ਘਟੇ

ਵੈਨਕੂਵਰ, (ਏਕਜੋਤ ਸਿੰਘ): ਕੈਨੇਡਾ ਦੇ ਕਿਰਾਏ ਦੇ ਬਜ਼ਾਰ ਵਿੱਚ ਇੱਕ ਮਹੱਤਵਪੂਰਨ ਮੋੜ ਆਇਆ ਹੈ।ઠRentals.ca ਅਤੇઠUrbanation ਦੀ ਤਾਜ਼ਾ ਰਿਪੋਰਟ ਅਨੁਸਾਰ, ਸਤੰਬਰ 2025 ਵਿੱਚ ਕੈਨੇਡਾ ਭਰ ਵਿੱਚ ਰਹਾਇਸ਼ੀ...

ਓਨਟੇਰੀਓ ਦੇ ਪੰਜਾਬੀ ਟਰੱਕ ਡਰਾਈਵਰ ਨੂੰ ਮੈਨੀਟੋਬਾ ਹਾਦਸੇ ਮਾਮਲੇ ‘ਚ ਸ਼ਰਤਾਂ ਨਾਲ ਜ਼ਮਾਨਤ

ਸਰੀ, (ਏਕਜੋਤ ਸਿੰਘ): ਓਨਟੇਰੀਓ ਦੇ ਇੱਕ ਪੰਜਾਬੀ ਮੂਲ ਦੇ ਟਰੱਕ ਡਰਾਈਵਰ ਨਵਜੀਤ ਸਿੰਘ ਨੂੰ 2024 ਦੇ ਇਕ ਘਾਤਕ ਸੜਕ ਹਾਦਸੇ ਮਾਮਲੇ 'ਚ ਅਦਾਲਤ ਵੱਲੋਂ...

ਜਲਵਾਯੂ ਤੇ ਪਾਣੀ ਸੰਕਟ ਨਾਲ ਨਜਿੱਠਣ ਵਾਲੀ ਖੋਜ ਲਈ ਤਿੰਨ ਵਿਗਿਆਨੀਆਂ ਨੂੰ 2025 ਦਾ ਨੋਬਲ ਰਸਾਇਣ ਪੁਰਸਕਾਰ

ਸਿਡਨੀ : 2025 ਦਾ ਨੋਬਲ ਰਸਾਇਣ ਵਿਗਿਆਨ ਪੁਰਸਕਾਰ ਜਪਾਨ ਦੇ ਸੁਸੁਮੂ ਕਿਤਾਗਾਵਾ, ਬ੍ਰਿਟੇਨ-ਜਨਮੇ ਰਿਚਰਡ ਰੌਬਸਨ ਅਤੇ ਫਲਸਤੀਨੀ ਮੂਲ ਦੇ ਓਮਰ ਯਾਗੀ ਦੇ ਹਿੱਸੇ ਆਇਆ...

ਸਾਡਾ ਪਰਦੇਸੀਆਂ ਦਾ ਦੇਸ਼ ਕੋਈ ਨਾ

ਕੰਵਲਜੀਤ ਖੰਨਾ(ਵਟਸਐਪ): 94170-67344 ਭਲੇ ਵੇਲਿਆਂ ਵੇਲੇ ਸਮਾਜ ਵਿੱਚ ਪੰਛੀ-ਪਰਦੇਸੀਆਂ ਪ੍ਰਤੀ ਹੇਰਵਾ, ਸਤਿਕਾਰ ਤੇ ਹਮਦਰਦੀ ਹੁੰਦੀ ਸੀ ਪਰ ਸਮੇਂ ਦਾ ਗੇੜ ਦੇਖੋ, ਅੱਜ ਪਰਵਾਸੀ ਆਪਣੇ ਦੇਸ਼...

ਬੇਹੱਦ ਦੁਸ਼ਵਾਰੀਆਂ ਭਰਿਆ ਹੈ ਭਾਰਤੀ ਬਾਲੜੀਆਂ ਦਾ ਜੀਵਨ

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣਫੋਨ: 97816-46008 ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਜੋ ਕਿ ਇਕ ਵੱਡੇ ਸਮਾਜ ਸੁਧਾਰਕ ਅਤੇ ਕ੍ਰਾਂਤੀਕਾਰੀ ਆਗੂ ਸਨ, ਨੇ ਆਪਣੇ...

ਯਥਾਰਥਵਾਦੀ ਸਾਹਿਤ ਦਾ : ਬਾਬਾ ਬੋਹੜ ਸੰਤ ਸਿੰਘ ਸੇਖੋਂ

ਲਿਖਤ : ਕੁਲਦੀਪ ਸਿੰਘ ਸਾਹਿਲ ਸੰਤ ਸਿੰਘ ਸੇਖੋਂ ਆਪਣੇ ਵੇਲੇ ਦੇ ਚੰਗੇ ਵਿਦਵਾਨਾਂ ਵਿੱਚ ਗਿਣੇ ਜਾਂਦੇ ਸਨ। ਜਿੱਥੇ ਉਨ੍ਹਾਂ ਦੀ ਪੰਜਾਬੀ ਸਾਹਿਤ 'ਤੇ ਚੰਗੀ ਪਕੜ...

ਨਸ਼ਿਆਂ ਦੇ ਜਾਲ ਵਿਚ ਫਸਿਆ ਪੰਜਾਬ ਦਾ ਵਿਦਿਆਰਥੀ ਵਰਗ

ਲਿਖਤ : ਮੋਹਨ ਸ਼ਰਮਾ ਇੱਕ ਵਿਦਵਾਨ ਦਾ ਕਥਨ ਹੈ, ''ਜੇਕਰ ਤੁਹਾਡੀ ਇੱਕ ਸਾਲ ਦੀ ਯੋਜਨਾ ਹੈ ਤਾਂ ਖੇਤਾਂ ਵਿੱਚ ਫਸਲ ਬੀਜੋ, ਜੇਕਰ ਦਸ ਸਾਲ ਦੀ...

ਰੁਝਾਨ ਖਬਰਾਂ