13 C
Vancouver
Friday, May 8, 2026

Uncategorized

ਪੰਜਾਬੀ ਪ੍ਰੈਸ ਕਲੱਬ ਵੱਲੋਂ ਬੀਸੀ ਦੇ ਮੁੱਖ ਮੰਤਰੀ ਡੇਵਿਡ ਈਬੀ ਨਾਲ ਭਾਰਤ ਫੇਰੀ ਅਤੇ ਹੋਰਨਾਂ ਨੂੰ ਮੁੱਦਿਆਂ ’ਤੇ ਭਖਵੀਂ ਚਰਚਾ

ਸਰੀ (ਡਾ. ਗੁਰਵਿੰਦਰ ਿਸੰਘ ਧਾਲੀਵਾਲ): ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਅਤੇ ਉਹਨਾਂ ਦੇ ਮੰਤਰੀਆਂ ਨਾਲ ਤਾਜ ਕਨਵੈਂਸ਼ਨ...

ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਰਿਹਾ ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਦਾ ਕਵੀ ਦਰਬਾਰ

ਸਰੀ, (ਹਰਦਮ ਮਾਨ): ਇੰਡੋ ਕੈਨੇਡੀਅਨ ਸੀਨੀਅਰ ਸੈਂਟਰ ਸਰੀ-ਡੈਲਟਾ ਵੱਲੋਂ ਕਰਵਾਇਆ ਗਿਆ ਮਾਸਿਕ ਕਵੀ ਦਰਬਾਰ ਪੂਰੀ ਤਰ੍ਹਾਂ ਮਾਂ ਬੋਲੀ ਪੰਜਾਬੀ ਦੇ ਰੰਗ ਵਿੱਚ ਰੰਗਿਆ ਗਿਆ।...

ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਅਮਰ ਸ਼ਹਾਦਤ ਨੂੰ ਸਮਰਪਿਤ ਕਵੀ ਦਰਬਾਰ

ਸਰੀ, (ਹਰਦਮ ਮਾਨ): ਇੰਡੋ ਕਨੇਡੀਅਨ ਸੀਨੀਅਰ ਸੈਂਟਰ (ਸਰੀ–ਡੈਲਟਾ) ਵੱਲੋਂ ਬੀਤੇ ਐਤਵਾਰ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ। ਇਹ ਕਵੀ ਦਰਬਾਰ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ...

ਕਬਜ਼ੇ

ਪਹਿਰੇ ਲਾਉਣੇ ਪੈ ਗਏ ਧਰਮ ਸਥਾਨਾਂ ਤੇਰੱਬ ਜੂ ਵਿਕਦੈ ਅੱਜਕਲ੍ਹ ਕਈ ਦੁਕਾਨਾਂ ਤੇ ਜ਼ਹਿਰ ਉਗਲਦੇ ਬੰਦੇ ਬਾਣੇ ਸਾਧਾਂ ਦੇਫੰਦਾ ਕੋਈ ਨੀਂ ਲਾਉਂਦਾ ਬਦ ਜ਼ੁਬਾਨਾਂ ਤੇ ਮਜ਼੍ਹਬਾਂ...

Extortion threats against B.C. lawyers prompt society to send out message

The Law Society of British Columbia has sent out a notice to its members, saying it is aware of recent incidents involving extortion threats. “Lawyers...

ਕੈਨੇਡਾ ‘ਚ ਕਿਰਾਏ ਘਟੇ, ਪਰ ਬੀ.ਸੀ. ਦੇ ਕਈ ਸ਼ਹਿਰ ਅਜੇ ਵੀ ਉਚੀਆਂ ਦਰਾਂ ਦੀ ਮਾਰ ਹੇਠ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ (B.C.) ਦੇ ਸਭ ਤੋਂ ਮਹਿੰਗੇ ਕਿਰਾਏ ਵਾਲੇ ਬਾਜ਼ਾਰਾਂ ਵਿੱਚ ਮੰਗਿਆ ਜਾਣ ਵਾਲਾ ਕਿਰਾਇਆ ਲਗਾਤਾਰ ਘੱਟ ਰਿਹਾ ਹੈ, ਪਰ ਇਸਦੇ ਬਾਵਜੂਦ...

ਸਨਸੈਟ ਇੰਡੋ-ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਗੁਰੂ ਨਾਨਕ ਦੇ ਜੀਵਨ ਅਤੇ ਫ਼ਲਸਫੇ ‘ਤੇ ਸੈਮੀਨਾਰ

ਵੈਨਕੂਵਰ, (ਹਰਦਮ ਮਾਨ): ਸਨਸੈਟ ਇੰਡੋ ਕਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ 'ਤੇ ਉਨ੍ਹਾਂ ਦੇ ਜੀਵਨ ਅਤੇ ਫ਼ਲਸਫੇ...

ਗੁਰਦੁਆਰਾ ਨਾਨਕ ਨਿਵਾਸ ਰਿਚਮੰਡ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ

ਸਰੀ, (ਹਰਦਮ ਮਾਨ): ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ, ਗੁਰਦੁਆਰਾ ਨਾਨਕ ਨਿਵਾਸ, 5 ਰੋਡ ਰਿਚਮੰਡ ਵਿਖੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ...

ਪੰਜਾਬੀ ਕਾਰੋਬਾਰੀ ਦੇ ਟਿਕਾਣੇ ‘ਤੇ ਗੋਲੀਬਾਰੀ, ਐਡਮਿੰਟਨ ਪੁਲਿਸ ਨੇ ਜਾਂਚ ਸ਼ੁਰੂ ਕੀਤੀ

ਐਡਮਿੰਟਨ ਦੇ ਉਦਯੋਗਿਕ ਸ਼ਹਿਰਕ ਖੇਤਰ ਵਿੱਚ ਇੱਕ ਪੰਜਾਬੀ ਮੂਲ ਦੇ ਕਾਰੋਬਾਰੀ ਦਰਸ਼ਨ ਸਿੰਘ ਸਹਾਰੇ ਦੇ ਟਿਕਾਣੇ 'ਤੇ ਕੀਤੀ ਗਈ ਗੋਲੀਬਾਰੀ ਨੇ ਸਮਾਜ ਵਿੱਚ ਚਿੰਤਾ...

ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਟ ਆਖਰ ਹੋਇਆ ਖ਼ਤਮ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਸ਼ਟਡਾਊਨ ਨੂੰ ਖ਼ਤਮ ਕਰਨ ਸਬੰਧੀ ਇੱਕ ਬਿੱਲ 'ਤੇ ਦਸਤਖਤ ਕਰ ਦਿੱਤੇ ਹਨ। ਇਸ ਤੋਂ ਪਹਿਲਾਂ ਅਮਰੀਕਾ ਦੇ 'ਹਾਉਸ...

ਰੁਝਾਨ ਖਬਰਾਂ