18.8 C
Vancouver
Monday, May 25, 2026

Uncategorized

ਬਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਅਜੇ ਵੀ ਨਹੀਂ ਮਿਲੀ ਰਾਹਤ

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਅਜੇ ਤੱਕ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਰਾਹਤ ਨਹੀਂ ਮਿਲੀ ਹੈ। ਪੰਜਾਬ ਅਤੇ...

ਸਰੀ ਵਿੱਚ ਫਿਰੌਤੀ ਮੰਗਣ ਵਾਲੇ ਗੈਂਗ ਵਿਰੁੱਧ ਕਾਰਵਾਈ, ਸੱਤ ਵਿਅਕਤੀ ਗ੍ਰਿਫਤਾਰ

ਸਰੀ, (ਏਕਜੋਤ ਸਿੰਘ): ਸਰੀ ਪੁਲਿਸ ਅਤੇ ਬ੍ਰਿਟਿਸ਼ ਕੋਲੰਬੀਆ ਆਰਸੀਐਮਪੀ ਨੇ ਅੱਜ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਫਿਰੌਤੀ ਮੰਗਣ ਅਤੇ ਹਿੰਸਕ ਹਮਲਿਆਂ ਵਿੱਚ ਸ਼ਾਮਲ...

ਵਿਛੋੜਾ ਰਾਜਵੀਰ ਜਵੰਦਾ ਦਾ…

ਰਸਪਾਲ ਸਿੰਘ ਗਿੱਲ ਵੈਨਕੂਵਰਸਿਰਮੌਰ ਗਾਇਕ ਰਾਜਵੀਰ ਸਿੰਘ ਜਵੰਦਾ ਦਾ ਭਰ ਜਵਾਨੀ ਵਿੱਚ ਚਲੇ ਜਾਣਾ ਲੱਖਾਂ ਪੰਜਾਬੀਆਂ ਦੇ ਦਿਲਾਂ ਨੂੰ ਤੋੜ ਗਿਆ ਹੈ। ਸੋਹਣਾ ਸੁਨੱਖਾ,...

ਸੰਗਤ ਦੀ ਸਰਬਸੰਮਤੀ ਨਾਲ ਬਣੀ ਖਾਲਸਾ ਦੀਵਾਨ ਸੁਸਾਇਟੀ ਦੀ ਨਵੀਂ ਕਮੇਟੀ

ਰਣਜੀਤ ਸਿੰਘ ਹੇਅਰ ਪ੍ਰਧਾਨ ਅਤੇ ਪਾਲ ਸਿੰਘ ਬੀਸਲਾ ਬਣੇ ਸੀਨੀਅਰ ਮੀਤ ਪ੍ਰਧਾਨਵੈਨਕੂਵਰ (ਰਛਪਾਲ ਸਿੰਘ ਗਿੱਲ): ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਨਵੀਂ ਪ੍ਰਬੰਧਕ ਕਮੇਟੀ ਸਾਲ...

ਟਰੰਪ ਦਾ ਨਵਾਂ ਟੈਰਿਫ਼ ਫੁਰਮਾਨ, 1 ਨਵੰਬਰ ਤੋਂ ਵਿਦੇਸ਼ੀ ਟਰੱਕਾਂ ‘ਤੇ 25% ਡਿਊਟੀ ਲਗਾਈ

ਸਰੀ, (ਏਕਜੋਤ ਸਿੰਘ): ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਦੂਜੀ ਮਿਆਦ ਦੇ ਦੌਰਾਨ ਆਪਣੀ ਪ੍ਰੋਟੈਕਸ਼ਨਿਸਟ (ਸੁਰੱਖਿਆਵਾਦੀ) ਵਪਾਰ ਨੀਤੀ ਨੂੰ ਹੋਰ ਤੀਖਾ ਕਰਦਿਆਂ ਸੋਮਵਾਰ ਨੂੰ...

ਸਰੀ ਦੇ ਚਾਰ ਵੱਖ-ਵੱਖ ਹਮਲਿਆਂ ਵਿੱਚ ਗੋਲੀਬਾਰੀ: ਸ਼ੱਕੀ ਗ੍ਰਿਫ਼ਤਾਰ

ਰੈਸਟੋਰੈਂਟ ਤੋਂ ਲੈ ਕੇ ਪੁਲਿਸ ਸਟੇਸ਼ਨ ਤੱਕ ਗੋਲੀਆਂ, ਲੋਕਾਂ 'ਚ ਸਹਿਮ ਦਾ ਮਾਹੌਲਸਰੀ, (ਏਕਜੋਤ ਸਿੰਘ): ਬੀਤੇ ਦਿਨੀਂ ਸਰੀ ਸ਼ਹਿਰ ਵਿੱਚ ਚਾਰ ਵੱਖ-ਵੱਖ ਗੋਲੀਬਾਰੀਆਂ ਵਾਲੇ...

ਕੈਨੇਡਾ ਸਰਕਾਰ ਨੇ ਬਾਰਡਰ ਸੁਰੱਖਿਆ ਬਿੱਲ ਨੂੰ ਨਵੇਂ ਰੂਪ ਵਿੱਚ ਪੇਸ਼ ਕੀਤਾ

ਸਰੀ, (ਏਕਜੋਤ ਸਿੰਘ): ਕੈਨੇਡਾ ਦੀ ਲਿਬਰਲ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਵਿਸ਼ਾਲ ਬਾਰਡਰ ਸੁਰੱਖਿਆ ਬਿੱਲ ਦਾ ਨਵਾਂ ਵਰਜਨ ਪੇਸ਼ ਕੀਤਾ, ਜਿਸ ਵਿੱਚ ਇਹ ਵਿਵਾਦਿਤ...

ਸਰੀ ‘ਚ 21 ਸਾਲਾ ਜਸਕਰਨ ਸਿੰਘ ਲਾਪਤਾ, ਪੁਲਿਸ ਵੱਲੋਂ ਜਨਤਾ ਤੋਂ ਮਦਦ ਦੀ ਅਪੀਲ

ਸਰੀ, ਸਰੀ ਵਿੱਚ 21 ਸਾਲਾ ਨੌਜਵਾਨ ਜਸਕਰਨ ਸਿੰਘ ਬੁੱਧਵਾਰ ਰਾਤ ਤੋਂ ਲਾਪਤਾ ਹੈ ਅਤੇ ਪੁਲਿਸ ਨੇ ਉਸ ਦੀ ਭਾਲ ਲਈ ਜਨਤਾ ਤੋਂ ਮਦਦ ਦੀ...

ਟਰੰਪ ਅਤੇ ਪ੍ਰਧਾਨ ਮੰਤਰੀ ਕਾਰਨੀ ਦੀ ਮੁਲਾਕਾਤ ਰਹੀ ਬੇ-ਸਿੱਟਾ

ਸਰੀ, (ਏਕਜੋਤ ਸਿੰਘ): ਪ੍ਰਧਾਨ ਮੰਤਰੀ ਮਾਰਕ ਕਾਰਨੀ ਅਮਰੀਕੀ ਟੈਰੀਫ਼ਾਂ 'ਤੇ ਕੋਈ ਸਿੱਧਾ ਸਮਝੌਤਾ ਕੀਤੇ ਬਿਨਾਂ ਅੱਜ ਓਟਾਵਾ ਵਾਪਸ ਪਹੁੰਚੇ। ਇਸ ਦੌਰਾਨ, ਉਹਨਾਂ ਦੇ ਦੋ...

ਬਸੰਤ ਮੋਟਰਜ਼ ਸਰੀ ਵਲੋਂ 34 ਹੋਣਹਾਰ ਵਿਦਿਆਰਥੀਆਂ ਨੂੰ 34 ਹਜ਼ਾਰ ਡਾਲਰ ਦੇ ਵਜੀਫੇ ਵੰਡੇ

ਸਰੀ, (ਏਕਜੋਤ ਸਿੰਘ): ਸਰੀ ਦੀ ਪ੍ਰਸਿੱਧ ਕੰਪਨੀ ਬਸੰਤ ਮੋਟਰਜ਼ ਨੇ ਆਪਣੀ 34ਵੀਂ ਵਰੇਗੰਢ ਦੇ ਮੌਕੇ 'ਤੇ ਹੋਣਹਾਰ ਵਿਦਿਆਰਥੀਆਂ ਨੂੰ ਕੁੱਲ 34 ਹਜ਼ਾਰ ਡਾਲਰ ਦੇ...

ਰੁਝਾਨ ਖਬਰਾਂ