18.8 C
Vancouver
Monday, May 25, 2026

Uncategorized

ਭੇਡ ਚਾਲ

ਲਿਖਤ : ਜੋਗਿੰਦਰ ਸਿੰਘ ਅਗਨੀਹੋਤਰੀ ਅੱਧੀ ਭਾਦੋਂ ਬੀਤ ਗਈ। ਮੌਸਮ ਵਿੱਚ ਬਦਲਾਅ ਆਉਣ ਲੱਗਿਆ। ਝੋਨੇ ਦੀ ਫਸਲ ਪੂਰੇ ਜੋਬਨ 'ਤੇ ਹੋਣ ਕਰਕੇ ਚਾਰੇ ਪਾਸੇ ਹਰਿਆਲੀ...

ਸੰਯੁਕਤ ਪਰਿਵਾਰਾਂ ਦਾ ਸੁਨਹਿਰੀ ਸਮਾਂ

ਲਿਖਤ : ਜੀ. ਕੇ. ਸਿੰਘਸੰਪਰਕ: 98140-67632 ਕਈ ਸਾਲ ਪਹਿਲਾਂ ਉਚઠਅਦਾਲਤ ਤੋਂ ਸੇਵਾ ਮੁਕਤ ਹੋਏ ਇੱਕ ਜੱਜ ਨੇ ਬੁਢਾਪੇ ਦੇ ਦਿਨਾਂ ਵਿਚ ਉਨ੍ਹਾਂ ਦੇ ਪੁੱਤਰ ਦੇ...

ਬਜ਼ੁਰਗਾਂ ਦੀ ਹੋਣੀ

ਲਿਖਤ : ਪ੍ਰਿੰਸੀਪਲ ਵਿਜੈ ਗਰਗ ਮਨੁੱਖੀ ਜੀਵਨ ਦੇ ਤਿੰਨ ਪੜਾਅ ਹਨ ਪੁਰਾਤਨ ਸਮੇਂ ਵਿੱਚ ਸੰਯੁਕਤ ਪਰਿਵਾਰਾਂ ਵਿੱਚ ਪ੍ਰੋੜ ਵਿਅਕਤੀ (ਬਜ਼ੁਰਗ) ਪਤੀ/ਪਤਨੀ ਉਨ੍ਹਾਂ ਦੇ ਬੱਚੇ, ਤਾਏ/ਤਾਈਆਂ...

ਅਲਵਿਦਾ

ਆਈਆਂ ਕੰਮ ਨਾ ਭੋਰਾ ਦਵਾ ਦੁਆਵਾਂ,ਜੰਗ ਜ਼ਿੰਦਗੀ ਮੌਤ ਦੀ ਹਾਰ ਗਿਆ। ਤੁਰ ਆਪ ਤਾਂ ਗਿਆ ਚੁੱਪ ਚੁਪੀਤੇ,ਘੁੱਗ ਵੱਸਦਾ ਛੱਡ ਸੰਸਾਰ ਗਿਆ। ਹੰਝੂ ਦੇ ਗਿਆ ਲੱਖਾਂ ਸਰੋਤਿਆਂ...

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਦੇਹਾਂਤ ਮਗਰੋਂ, ਰਵਿੰਦਰ ਗਰੇਵਾਲ ਤੇ ਰੇਸ਼ਮ ਅਨਮੋਲ ਵਰਗੀਆਂ ਹਸਤੀਆਂ ਨੇ ਇਹ ਸਵਾਲ ਚੁੱਕੇ

ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਨਹੀਂ ਰਹੇ। ਉਹ 27 ਸਤੰਬਰ ਸਵੇਰੇ ਹਿਮਾਚਲ ਪ੍ਰਦੇਸ਼ ਦੇ ਬੱਦੀ ਨੇੜੇ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ...

ਹਰਿਮੰਦਰ ਸਾਹਿਬ ਦਾ ਇਕਲੌਤਾ ਵਿਰਾਸਤੀ ਕੰਧ ਚਿੱਤਰਲਿਖਤ : ਡਾ. ਜਸਵਿੰਦਰ ਸਿੰਘ ਭੁੱਲਰ

ਅੰਮ੍ਰਿਤਸਰ ਸਥਿਤ ਰੂਹਾਨੀਅਤ ਦਾ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪੂਰੇ ਜਹਾਨ ਵਿੱਚ ਇੱਕ ਨਿਵੇਕਲਾ ਅਧਿਆਤਮਿਕ ਅਸਥਾਨ ਹੈ, ਜੋ ਕਲਾ ਅਤੇ ਭਵਨ ਉਸਾਰੀ ਕਲਾ ਦੇ...

ਟਰੰਪ ਨਾਲ ਮੁਲਾਕਾਤਾਂ ਨਹੀਂ ਕੈਨੇਡਾ ਲਈ ਅਸਲੀ ਨਤੀਜੇ ਚਾਹੀਦੇ ਹਨ : ਪੀਅਰ ਪੌਲੀਐਵ

ਸਰੀ, (ਏਕਜੋਤ ਸਿੰਘ): ਕੰਜ਼ਰਵੇਟਿਵ ਲੀਡਰ ਪੀਅਰੇ ਪੌਲੀਐਵ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਹੋਣ ਵਾਲੀ ਮੁਲਾਕਾਤ ਤੋਂ ਪਹਿਲਾਂ ਇੱਕ...

ਐਬਟਸਫੋਰਡ ਅਤੇ ਸਰੀ ਵਿੱਚ ਜਬਰਨ ਵਸੂਲੀ ਦੇ ਮਾਮਲੇ ਵਧੇ, ਧਮਕੀਆਂ ਅਤੇ ਹਿੰਸਾ ਵਧਣ ਨਾਲ ਲੋਕਾਂ ‘ਚ ਸਹਿਮ ਦਾ ਮਾਹੌਲ

ਐਬਟਸਫੋਰਡ, (ਏਕਜੋਤ ਸਿੰਘ): ਐਬਟਸਫੋਰਡ ਅਤੇ ਸਰੀ ਸ਼ਹਿਰਾਂ ਵਿੱਚ ਕਾਰੋਬਾਰੀਆਂ ਅਤੇ ਪਰਿਵਾਰਾਂ ਨੂੰ ਜਬਰਨ ਵਸੂਲੀ ਦੀਆਂ ਧਮਕੀਆਂ ਨੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ।...

ਇੰਡੋ ਕੈਨੇਡੀਅਨਜ਼ ਸੀਨੀਅਰ ਸੁਸਾਇਟੀ ਵੈਨਕੂਵਰ ਨੇ ਵਰਲਡ ਸੀਨੀਅਰਜ਼ ਡੇਅ ਮਨਾਇਆ

ਵੈਨਕੂਵਰ, (ਹਰਦਮ ਮਾਨ): ਸਨਸਿਟ ਇੰਡੋ ਕੈਨੇਡੀਅਨਜ਼ ਸੀਨੀਅਰ ਸੁਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਵਰਲਡ ਸੀਨੀਅਰਜ਼ ਡੇ ਅਤੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਬੜੇ ਉਤਸ਼ਾਹ...

2026 ‘ਚ ਕੈਨੇਡਾ ਸਾਕਰ ਦਾ U-15 ਨੈਸ਼ਨਲ ਚੈਂਪੀਅਨਸ਼ਿਪ ਸਰੀ ਵਿੱਚ ਹੋਵੇਗਾ, ਨਿਊਟਨ ਐਥਲੈਟਿਕ ਪਾਰਕ ਬਣੇਗਾ ਮੇਜ਼ਬਾਨ

ਸਰੀ, (ਏਕਜੋਤ ਸਿੰਘ): ਸਰੀ ਸ਼ਹਿਰ ਨੂੰ ਕੈਨੇਡਾ ਸਾਕਰ ਦੇ 2026 ਨੈਸ਼ਨਲ ਚੈਂਪੀਅਨਸ਼ਿਪઠU-15 ਕੱਪ ਦੀ ਮੇਜ਼ਬਾਨੀ ਲਈ ਚੁਣਿਆ ਗਿਆ ਹੈ। ਇਹ ਛੇ-ਦਿਨਾਂ ਦੀ ਰਾਸ਼ਟਰੀ ਪ੍ਰਤੀਯੋਗਿਤਾ ਨਿਊਟਨ...

ਰੁਝਾਨ ਖਬਰਾਂ