Tuesday, May 14, 2024
14.3 C
Vancouver

ਮਸਾਜ ਪਾਰਲਰ ਤੋਂ ਸੀ ਮਨੁੱਖੀ ਤਸਕਰੀ, ਜਾਂਚ ਤੋਂ ਬਾਅਦ 3 ਪਾਰਲਰ ਬੰਦ

ਐਡਮਿੰਟਨ : ਕੈਲਗਰੀ ਮਨੁੱਖੀ ਤਸਕਰੀ ਦੀ ਇੱਕ ਸਾਲ ਲੰਬੀ ਜਾਂਚ ਤੋਂ ਬਾਅਦ ਕੈਲਗਰੀ ਦੇ ਤਿੰਨ ਮਸਾਜ ਪਾਰਲਰ ਬੰਦ ਕਰ ਦਿੱਤੇ ਗਏ ਹਨ। ਅਲ਼ਓ੍ਰਠ (ਅਲਬਰਟਾ ਲਾਅ...

ਅਲਬਰਟਾ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਲੋਕ ਕਰ ਰਹੇ ਕੰਮ ਪਰ ਫਿਰ ਵੀ ਬੇਰੁਜ਼ਗਾਰੀ ਦੀ ਦਰ ਵਧੀ

ਕੈਲਗਰੀ :  ਅਲਬਰਟਾ ਵਿੱਚ ਨਵੇਂ ਆਏ ਲੋਕਾਂ ਦੀ ਵੱਡੀ ਆਮਦ ਨੇ ਕੈਲਗਰੀ ਵਿੱਚ ਇੱਕੋ ਸਮੇਂ ਰੁਜ਼ਗਾਰ ਦੇ ਰਿਕਾਰਡ ਪੱਧਰ ਅਤੇ ਬੇਰੁਜ਼ਗਾਰੀ ਦੇ ਵਧਦੇ ਪੱਧਰ...

ਕ੍ਰਿਕੇਟ ਸੇਵਾਵਾਂ ਸ਼ੁਰੂ ਕਰਨ ਲਈ ਪਿਕਸ ਸੋਸਾਇਟੀ ਅਤੇ ਐਲਐਮਐਸ ਕੈਨੇਡਾ ਬਣੇ ਆਪਸੀ ਸਾਂਝੇਦਾਰ

ਸਰੀ, (ਹਰਦਮ ਮਾਨ)-ਪ੍ਰੋਗਰੈਸਿਵ ਇੰਟਰਕਲਚਰਲ ਕਮਿਊਨਿਟੀ ਸਰਵਿਿਸਜ਼ (ਪਿਕਸ) ਸੋਸਾਇਟੀ ਨੇ ਬੀਤੇ ਦਿਨੀਂ ਲਾਸਟ ਮੈਨ ਸਟੈਂਡਸ ਕੈਨੇਡਾ ਧਓੀ ਫਾਊਂਡੇਸ਼ਨ (ਲ਼ੰਸ਼ ਕੈਨੇਡਾ) ਨਾਲ ਇੱਕ ਇਤਿਹਾਸਕ ਸਾਂਝੇਦਾਰੀ ਉਪਰ...

ਕੋਲੰਬੀਆ ’ਵਰਸਿਟੀ ’ਚੋਂ ਫਲਸਤੀਨ ਪੱਖੀ ਪ੍ਰਦਰਸ਼ਨਕਾਰੀ ਜਬਰੀ ਹਟਾਏ

ਨਿਊਯਾਰਕ, : ਕੋਲੰਬੀਆ ਯੂਨੀਵਰਸਿਟੀ ’ਚ ਪ੍ਰਦਰਸ਼ਨ ਕਰ ਰਹੇ ਫਲਸਤੀਨ ਪੱਖੀ ਵਿਿਦਆਰਥੀਆਂ ਨੂੰ ਪੁਲੀਸ ਨੇ ਜਬਰੀ ਉਥੋਂ ਹਟਾ ਦਿੱਤਾ। ਪ੍ਰਦਰਸ਼ਨ ਕਾਰਨ ਯੂਨੀਵਰਸਿਟੀ ਦਾ ਕੰਮਕਾਰ ਠੱਪ...

ਕੈਨੇਡਾ ਵਿੱਚ ਜਾਨਵਰਾਂ ਦੀ ਸਾਂਭ ਸੰਭਾਲ ਲਈ ਬਣੇ ਕਾਨੂੰਨ

ਲੋਕ ਜੀਵਨ ਲਈ ਵੱਡੀ ਸਹੂਲਤ ਲਿਖਤ : ਪ੍ਰਿੰ. ਵਿਜੈ ਕੁਮਾਰ ਸੰਪਰਕ : 98726 - 27136 ਕਿਸੇ ਵੀ ਮੁਲਕ ਦੇ ਕਾਨੂੰਨ ਉਸ ਮੁਲਕ ਦੀਆਂ ਸਰਕਾਰਾਂ ਦੀ ਸਿਆਣਪ, ਸੂਝ ਬੂਝ...

ਖਾਲਸਾ ਕ੍ਰੈਡਿਟ ਯੂਨੀਅਨ ਚਾਰ ਡਾਇਰੈਕਟਰਾਂ ਦੀਆਂ ਚੋਣਾਂ ਵਿੱਚ ਨਵਨੀਤ ਸਿੰਘ ਅਰੋੜਾ ਸਲੇਟ ਰਹੀ ਜੇਤੂ

ਸਰੀ (ਏਕਜੋਤ ਸਿੰਘ):  ਖਾਲਸਾ ਕ੍ਰੈਡਿਟ ਯੂਨੀਅਨ ਦੇ ਚਾਰ ਡਾਇਰੈਕਟਰਾਂ ਦੀ ਚੋਣ ਸਬੰਧੀ 28 ਅਪ੍ਰੈਲ ਹੋਣੀਆਂ ਚੋਣਾਂ ਵਿੱਚ ਨਵਨੀਤ ਸਿੰਘ ਅਰੋੜਾ, ਜਸਕਰਨ ਸਿੰਘ ਗਿੱਲ, ਰੁਪਿੰਦਰਜੀਤ...

ਟੀ-20 ਵਿਸ਼ਵ ਕੱਪ ਲਈ ਕੈਨੇਡਾ ਦੀ ਟੀਮ ਦਾ ਐਲਾਨ

ਸਾਦ ਬਿਨ ਜ਼ਫਰ ਨੂੰ ਟੀਮ ਦੀ ਮਿਲੀ ਕਪਤਾਨੀ, ਅੱਧੀ ਦਰਜਨ ਦੇ ਕਰੀਬ ਪੰਜਾਬੀ ਖਿਡਾਰੀ ਸ਼ਾਮਲ ਸਰੀ, (ਏਕਜੋਤ ਸਿੰਘ): ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਦੇ ਸ਼ੁਰੂ ਹੋਣ...

ਸਰੀ ਵਿਚ ਨਾਵਲਕਾਰ ਬਖਸ਼ਿੰਦਰ ਦੇ ਨਾਵਲ ‘ਇਸ਼ਕ ਦਾ ਮੰਨੇ ਵਾਟ’ ਉਪਰ ਹੋਈ ਵਿਚਾਰ ਚਰਚਾ

ਸਰੀ, (ਹਰਦਮ ਮਾਨ): ਵੈਨਕੂਵਰ ਵਿਚਾਰ ਮੰਚ ਵੱਲੋਂ ਬੀਤੇ ਦਿਨੀਂ ਪ੍ਰਸਿੱਧ ਪੱਤਰਕਾਰ ਅਤੇ ਨਾਵਲਕਾਰ ਬਖਸ਼ਿੰਦਰ ਦੇ ਨਾਵਲ 'ਇਸ਼ਕ ਦਾ ਮੰਨੇ ਵਾਟ' ਉਪਰ ਵਿਚਾਰ ਚਰਚਾ ਕਰਨ...

ਫੈਡਰਲ ਬਜਟ 2024 ਵਿਚ ਮੱਧ ਵਰਗ ਦੇ ਲੋਕਾਂ ਨੂੰ ਕੋਈ ਜ਼ਿਆਦਾ ਰਾਹਤ ਨਹੀਂ

ਵਧੀ ਹੋਈ ਮਹਿੰਗਾਈ ਕੈਨੇਡੀਅਨ ਲੋਕਾਂ ਨੂੰ ਅਜੇ ਹੋਰ ਸਤਾਏਗੀ ਸਰੀ, (ਰਛਪਾਲ ਸਿੰਘ ਗਿੱਲ): ਬੀਤੇ ਦਿਨੀਂ ਫੈਡਰਲ ਸਰਕਾਰ ਵਲੋਂ ਫੈਡਰਲ ਬਜਟ 2024 ਪੇਸ਼ ਕੀਤਾ ਗਿਆ ਜਿਸ...

ਟਰਾਂਟੋ ਤੋਂ ਚੋਰੀ ਹੋਏ $22.5 ਮਿਲੀਅਨ ਦੇ ਸੋਨੇ ਦੇ ਸਬੰਧ ਵਿਚ ਹੋਈਆਂ ਕਈ ਗ੍ਰਿਫ਼ਤਾਰੀਆਂ

ਟਰਾਂਟੋ : ਟਰਾਂਟੋ ਪੀਅਰਸਨ ਇੰਟਰਨੈਸ਼ਨਲ ਏਅਰਪੋਰਟ ਉੱਤੇ ਪਿਛਲੇ ਸਪਰਿੰਗ ਦੌਰਾਨ 22.5 ਮਿਲੀਅਨ ਡਾਲਰ ਦੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚ ਪੀਲ ਰੀਜਨਲ ਪੁਲਿਸ ਨੇ...