Monday, May 13, 2024
14.8 C
Vancouver

ਮਿਸਨ ਪੰਜ-ਆਬ ਕਲਚਰ ਕਲੱਬ ਵੱਲੋਂ ਤੀਜਾ ਵਿਸਾਖੀ ਫੰਡ ਰੇਜਿੰਗ ਪ੍ਰੋਗਰਾਮ ਸੰਪੰਨ

ਵੈਨਕੂਵਰ :-(ਬਰਾੜ-ਭਗਤਾ ਭਾਈ ਕਾ) ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਮਿਸ਼ਨ ਵਿਖੇ ਹਰ ਸਾਲ ਦੀ 'ਮਿਸ਼ਨ ਪੰਜ-ਆਬ ਕਲਚਰ ਕਲੱਬ' ਇਸ ਸਾਲ ਵੀ ਫੂਡ...

ਪੰਜਾਬ ਬਨਾਮ ਕੈਨੇਡਾ

ਲਿਖਤ : ਅਮਰੀਕ ਸਿੰਘਪੰਜਾਬ ਤੋਂ ਕੈਨੇਡਾ ਜਾਣ ਵਾਲੇ ਸਭ ਜਾਣਦੇ ਹਨ ਕਿ ਇੱਥੇ ਦਿਨ ਤੇ ਉਥੇ ਰਾਤ ਹੁੰਦੀ ਹੈ। ਸਾਡੇ ਨਾਲੋਂ 9 ਘੰਟੇ 30...

ਬੈਂਕ ਆਫ਼ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕਟੌਤੀ ਦੇ ਦਿੱਤੇ ਸੰਕੇਤ

ਸਰੀ, (ਏਕਜੋਤ ਸਿੰਘ): ਬੈਂਕ ਆਫ਼ ਕੈਨੇਡਾ ਦੇ ਗਵਰਨਰ, ਟਿਫ਼ ਮੈਕਲਮ ਦਾ ਕਹਿਣਾ ਹੈ ਕਿ ਕਿ ਬੈਂਕ ਆਫ਼ ਕੈਨੇਡਾ ਵਿਆਜ ਦਰਾਂ ਵਿੱਚ ਕਟੌਤੀ ਕਰਨ ‘ਤੇ ਵਿਚਾਰ ਕਰ...

ਕੈਨੇਡਾ ਵਿੱਚ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ 708 ਮੈਗਾਟਨ ਤੱਕ ਵਧੀ

ਸਰੀ, (ਏਕਜੋਤ ਸਿੰਘ): ਫ਼ੈਡਰਲ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ ਮਹਾਂਮਾਰੀ ਤੋਂ ਬਾਅਦ ਸਾਲ 2022 ਵਿਚ ਕੈਨੇਡਾ ਦੀ ਗ੍ਰੀਨਹਾਊਸ ਗੈਸਾਂ ਦੀ ਨਿਕਾਸੀ ਵਿਚ...

ਲਿਬਰਲ ਸਰਕਾਰ ਵਲੋਂ ਪੇਸ਼ ਕੀਤੇ ਗਏ ਬਜਟ ਨੂੰ ਐਨ.ਡੀ.ਪੀ. ਪਾਰਟੀ ਨੇ ਦਿੱਤਾ ਸਮੱਰਥਨ 

ਔਟਵਾ : ਐਨ.ਡੀ.ਪੀ. ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹ ਲਿਬਰਲ ਸਰਕਾਰ ਵੱਲੋਂ ਪੇਸ਼ ਕੀਤੇ ਬਜਟ ਦੀ ਹਮਾਇਤ ਕਰਨਗੇ। ਕਈ ਦਿਨਾਂ ਤੋਂ ਇਸ ਬਾਰੇ ਭੰਬਲਭੂਸਾ...

ਮੈਕਗਿਲ ‘ਚ ਲੱਗੇ ਫ਼ਲਸਤੀਨੀ ਸਮਰਥਕਾਂ ਦੇ ਡੇਰੇ ਹਟਾਉਣ ਬਾਬਤ ਅਦਾਲਤੀ ਫ਼ਰਮਾਨ ਦੀ ਬੇਨਤੀ ਰੱਦ

ਔਟਵਾ : ਕਿਊਬੈਕ ਦੀ ਸੁਪੀਰੀਅਰ ਕੋਰਟ ਦੀ ਜੱਜ ਨੇ ਮੈਕਗਿਲ ਯੂਨੀਵਰਿਸਟੀ ਵਿਚ ਫ਼ਲਸਤੀਨ ਪੱਖੀ ਸਮੂਹਾਂ ਵੱਲੋਂ ਲਾਏ ਡੇਰਿਆਂ ਨੂੰ ਹਟਵਾਉਣ ਲਈ ਦੂਜੇ ਪੱਖ ਦੇ ਵਕੀਲ...

ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਿਦਆਰਥੀਆਂ ਲਈ ਕੈਂਪਸ ਤੋਂ ਬਾਹਰ ਕੰਮ ਕਰਨ ਦੀ ਸਮੇਂ ਸੀਮਾ ਘਟਾ ਕੇ 24 ਘੰਟੇ ਕੀਤੀ

ਸਰੀ, (ਏਕਜੋਤ ਸਿੰਘ): ਅੰਤਰਰਾਸ਼ਟਰੀ ਵਿਿਦਆਰਥੀਆਂ ਨੂੰ ਕੈਨੇਡਾ ਵਿੱਚ ਵਿੱਤੀ ਮੁਸ਼ਕਲਾਂ ਹੋਰ ਵੱਧ ਸਕਦੀਆਂ ਹਨ ਕਿਉਂਕਿ ਕੈਨੇਡਾ ਸਰਕਾਰ ਨੇ ਪੜ੍ਹਾਈ ਦੇ ਖਰਚੇ ਵਧਾਉਣ ਤੋਂ ਬਾਅਦ ਹੁਣ...

ਕਲੋਨਾ ਵਿਖੇ ਓਕਆਗਨ ਗੁਰਦੁਆਰਾ ਵੱਲੋਂ ਵਿਸਾਖੀ ਨੂੰ ਸਮਰਪਿਤ ਸਜਾਇਆ ਗਿਆ ਨਗਰ ਕੀਰਤਨ

ਕਲੋਨਾ, (ਹਰਦਮ ਮਾਨ): ਬੀ.ਸੀ. ਦੇ ਸ਼ਹਿਰ ਕਿਲੋਨਾ ਵਿਖੇ ਗੁਰਦੁਆਰਾ ਓਕਆਗਨ ਸਿੱਖ ਟੈਂਪਲ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ 14ਵਾਂ ਨਗਰ ਕੀਰਤਨ ਸਜਾਇਆ ਗਿਆ।...

ਵੈਨਕੂਵਰ ਵਿਚਾਰ ਮੰਚ ਵੱਲੋਂ ਸਰੀ ਵਿਚ ਕਰਵਾਇਆ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ

ਸਰੀ, (ਹਰਦਮ ਮਾਨ): ਬੀਤੇ ਐਤਵਾਰ ਵੈਨਕੂਵਰ ਵਿਚਾਰ ਮੰਚ ਵੱਲੋਂ ਜਰਨੈਲ ਆਰਟ ਗੈਲਰੀ ਅਤੇ ਗੁਰਦੀਪ ਆਰਟਸ ਅਕੈਡਮੀ ਸਰੀ ਦੇ ਸਹਿਯੋਗ ਨਾਲ ਵਿਸਾਖੀ ਨੂੰ ਸਮਰਪਿਤ ਸਾਲਾਨਾ...

ਐਬਟਸਫੋਰਡ ‘ਚ ਖਾਲਸਾ ਕ੍ਰੈਡਿਟ ਯੂਨੀਅਨ ਦੀਆਂ ਚੋਣਾਂ ਵਿੱਚ ‘ਟਾਈਮ ਫਾਰ ਚੇਂਜ’ ਦੇ ਪੰਥਕ ਉਮੀਦਵਾਰਾਂ ਦਾ ਜ਼ਬਰਦਸਤ ਪ੍ਰਦਰਸ਼ਨ

 ਬੀਬੀ ਮਹਿੰਦਰ ਕੌਰ ਗਿੱਲ ਨੂੰ ਐਬਟਸਫੋਰਡ ਵਿੱਚ ਮਿਲੀਆਂ ਸਭ ਤੋਂ ਵੱਧ ਵੋਟਾਂ ਐਬਸਟਸਫੋਰਡ (ਡਾ. ਗੁਰਵਿੰਦਰ ਸਿੰਘ ): ਖਾਲਸਾ ਕ੍ਰੈਡਿਟ ਯੂਨੀਅਨ ਦੇ ਡਾਇਰੈਕਟਰਾਂ ਦੀਆਂ ਚੋਣਾਂ ਵਿੱਚ ਬੈਲਟ ਪੇਪਰ...