14.1 C
Vancouver
Friday, October 9, 2026

Health Section

160 mg/dL ਬਲੱਡ ਸ਼ੂਗਰ ?

ਬਲੱਡ ਸ਼ੂਗਰ ਦੀ ਰਿਪੋਰਟ ਵਿੱਚ 160 mg/dL ਦੀ ਰੀਡਿੰਗ ਆਉਣ ਤੋਂ ਬਾਅਦ ਕਈ ਲੋਕ ਤੁਰੰਤ ਇਹ ਮੰਨ ਲੈਂਦੇ ਹਨ ਕਿ ਉਨ੍ਹਾਂ ਨੂੰ ਸ਼ੂਗਰ ਦੀ...

ਦਿਲ ਦਾ ਦੌਰਾ ਆਉਣ ਤੋਂ ਪਹਿਲਾਂ ਕਿਹੜੇ ਖ਼ਤਰੇ ਘਟਾਏ ਜਾ ਸਕਦੇ ਹਨ?

ਦਿਲ ਦਾ ਦੌਰਾ ਇੱਕ ਅਜਿਹੀ ਮੈਡੀਕਲ ਐਮਰਜੈਂਸੀ ਹੈ ਜਿਸ ਵਿੱਚ ਦਿਲ ਦੀ ਮਾਸਪੇਸ਼ੀ ਦੇ ਕਿਸੇ ਹਿੱਸੇ ਤੱਕ ਖੂਨ ਦੀ ਸਪਲਾਈ ਅਚਾਨਕ ਰੁਕ ਜਾਂਦੀ ਹੈ।...

ਕਿਤੇ ਟਾਈਮ ਬੰਬ ਨਾ ਬਣ ਜਾਵੇ ਦਿਨੋਂ-ਿਦਨ ਵੱਧ ਰਿਹਾ ਬਿਜਲਈ ਕੂੜਾ

ਦੁਨੀਆ ਵਿੱਚ ਨਿੱਤ ਨਵੀਂ ਤਕਨਾਲੋਜੀ ਦਾ ਵਿਕਾਸ ਹੋ ਰਿਹਾ ਹੈ। ਹਰ ਨਵੀਂ ਤਕਨੀਕ ਮਗਰੋਂ ਅਸੀਂ ਆਪਣੇ ਸਮਾਰਟ ਫੋਨ, ਲੈਪਟੌਪ ਅਤੇ ਟੈਬਲੈੱਟ ਆਦਿ ਅਪਗ੍ਰੇਡ ਕਰ...

ਮੈਡੀਕਲ ਸਿੱਖਿਆ ਨੂੰ ਸਾਫ਼-ਸੁਥਰਾ ਕਰਨ ਦੀ ਲੋੜ

ਡਾ ਵਿਜੈ ਗਰਗ ਮੈਡੀਕਲ ਸਿੱਖਿਆ ਕਿਸੇ ਵੀ ਦੇਸ਼ ਦੀ ਸਿਹਤ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹੁੰਦੀ ਹੈ। ਅੱਜ ਜੋ ਵਿਦਿਆਰਥੀ ਮੈਡੀਕਲ ਕਾਲਜਾਂ ਵਿੱਚ ਤਿਆਰ...

ਜੈਵਿਕ ਭੋਜਨ ਦਾ ਵੱਧਦਾ ਰੁਝਾਨ: ਹਕੀਕਤ ਜਾਂ ਸਿਰਫ਼ ਪ੍ਰਚਾਰ?

ਸੁਰਿੰਦਰਪਾਲ ਸਿੰਘ ਪਿਛਲੇ ਕੁਝ ਸਾਲਾਂ ਦੌਰਾਨ ਜੈਵਿਕ ਭੋਜਨ ਨੇ ਦੁਨੀਆ ਭਰ ਵਿੱਚ ਬੇਹੱਦ ਲੋਕਪ੍ਰਿਯਤਾ ਹਾਸਲ ਕੀਤੀ ਹੈ। ਵੱਡੇ ਵੱਡੇ ਸਟੋਰਾਂ ਤੋਂ ਲੈ ਕੇ ਸਥਾਨਕ ਬਾਜ਼ਾਰਾਂ...

ਮੰਦ ਬੁੱਧੀ ਅਤੇ ਮਾਨਸਿਕ ਰੋਗੀਆਂ ਲਈ ਹਮਦਰਦੀ

ਸੋਹਣ ਲਾਲ ਗੁਪਤਾ 98144 - 84161 ਸਰੀਰ ਦੀ ਤਰ੍ਹਾਂ ਮਨ ਵੀ ਬਿਮਾਰ ਹੋ ਸਕਦਾ ਹੈ। ਅੱਜਕੱਲ੍ਹ ਬਹੁਤ ਗਿਣਤੀ ਡਿਪ੍ਰੈਸ਼ਨ ਵਿੱਚੋਂ ਗੁਜ਼ਰ ਰਹੀ ਹੈ। ਮਾਨਸਿਕ ਰੋਗੀਆਂ ਦੀ...

ਸਾਵਧਾਨ: ਕਿਡਨੀ ਰੋਗਾਂ ਦਾ ਵੱਧ ਰਿਹਾ ਹੈ ਅੰਕੜਾ

ਡਾ. ਅਨਿਲ ਧੀਰ ’ਤਿੱਖਾ ਦਰਦ ਪਿੱਠ ਜਾਂ ਪਾਸੇ ‘ਚ, ਪਿਸ਼ਾਬ ਦੌਰਾਣ ਪੀੜ, ਜਲਨ, ਖੂਨ, ਘਬਰਾਹਟ, ਉਲਟੀ, ਪੈਰਾਂ ਦੁਆਲੇ ਸੋਜਸ਼,ਵਗੈਰਾ ਦੀ ਹਾਲਤ ‘ਚ ਬਿਨਾਂ ਦੇਰ...

ਔਰਤਾਂ ’ਚ ਹਾਰਟ ਅਟੈਕ ਹੋਣ ਤੋਂ ਪਹਿਲਾਂ ਮਿਲਦੇ ਨੇ ਕਈ ਸੰਕੇਤ

ਹਾਰਟ ਅਟੈਕ ਔਰਤਾਂ ਵਿੱਚ ਮੌਤ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ। ਇਸ ਦੇ ਬਾਵਜੂਦ ਔਰਤਾਂ ਵਿੱਚ ਹਾਰਟ ਅਟੈਕ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣਨ...

ਆਧੁਨਿਕ ਜੀਵਨਸ਼ੈਲੀ ਤੇ ਮਾਨਸਿਕ ਤਣਾਅ

ਅਸ਼ਵਨੀ ਚਤਰੱਥ ਸੰਪਰਕ: 62842-20595 ਅਜੋਕੀ ਤੇਜ਼ ਤਰਾਰ ਅਤੇ ਡਿਜੀਟਲ ਸਾਧਨਾਂ ਭਰਪੂਰ ਜ਼ਿੰਦਗੀ ਨੇ ਆਦਮੀ ਦੇ ਸੁਚੇਤ ਅਤੇ ਅਚੇਤ ਮਨ ਵਿੱਚ ਚਿਰਸਥਾਈ ਦਿਮਾਗ਼ੀ ਤਣਾਅ ਦਾ ਮਾਹੌਲ ਪੈਦਾ...

ਸਿਹਤ ਲਈ ਖ਼ਤਰਨਾਕ ਰੰਗ-ਬਿਰੰਗੇ ਪਕਵਾਨ

ਅਸ਼ਵਨੀ ਚਤੁਰਥ ਸੰਪਰਕ: 62842-20595 ਮਨੁੱਖ ਦਾ ਸੁਭਾਅ ਹੀ ਹੈ ਕਿ ਉਹ ਆਪਣੇ ਆਲੇ-ਦੁਆਲੇ ਦੀਆਂ ਰੰਗਦਾਰ ਚੀਜ਼ਾਂ ਵੱਲ ਆਸਾਨੀ ਨਾਲ ਖਿੱਚਿਆ ਜਾਂਦਾ ਹੈ। ਜਿਵੇਂ ਰੰਗਦਾਰ ਕੱਪੜੇ, ਰੰਗਦਾਰ...

ਰੁਝਾਨ ਖਬਰਾਂ