Saturday, May 17, 2025
10.3 C
Vancouver

CATEGORY

Poems

ਸਿੰਘਾਸਨ

ਬਣਿਆ ਕੇਹੀ ਸ਼ੈਅ ਸਿੰਘਾਸਨ। ਬੇ-ਤਾਲਾ, ਬੇ-ਲੈਅ ਸਿੰਘਾਸਨ। ਰਾਜੇ ਨੂੰ ਹੈ ਵਹਿਮ ਕਿ ਉਹ ਤਾਂ, ਲੈ ਬੈਠਾ ਹੈ ਬੈਅ ਸਿੰਘਾਸਨ। ਪਰਜਾ ਨੂੰ ਵੀ ਦੱਸ ਰਿਹਾ ਹੈ, ਉਸਦੇ ਲੇਖੀਂ ਤੈਅ ਸਿੰਘਾਸਨ। ਸਾਰਾ...

ਨੇਤਾ ਜੀ ਮਾਰ ਟਪੂਸੀ

ਜੇ ਤੈਨੂੰ ਕੋਈ ਟਿਕਟ ਨਹੀਂ ਦਿੰਦੇ, ਕਿਉਂ ਫਿਰਦਾ ਦਿਲ ਛੱਡੀ। ਨਵੀਆਂ ਪਾਰਟੀਆਂ ਬਹੁਤ ਬਣਗੀਆਂ, ਲੱਭ ਲੈ ਨਵੀਂ ਕੋਈ ਗੱਡੀ। ਨੇਤਾ ਜੀ ਮਾਰ ਟਪੂਸੀ૴ ਪੰਜ ਸਾਲ ਨਾ ਮੌਕਾ ਹੱਥ ਆਵੇ, ਉਮਰ...

ਮੈਂ ਪੰਜਾਬ ਹਾਂ

ਥਾਂ-ਥਾਂ ਤੋਂ ਮੇਰਾ ਜਿਸਮ ਮੇਰਾ ਅਕਸ ਹੈ ਟੁੱਟਿਆ ਮੁੱਦਤਾਂ ਤੋਂ ਮੈਨੂੰ ਕਈ ਅਬਦਾਲੀਆਂ ਲੁੱਟਿਆ ਸਿੰਧ ਤੋਂ ਯਮਨਾ ਤੱਕ ਮੇਰੀ ਜ਼ਮੀਨ ਮੇਰਾ ਹੱਕ ਮੇਰੀ ਪਛਾਣ ਮੇਰਾ ਵਜੂਦ ਖੋਹ ਲਿਆ ਮੈਥੋਂ ਸਭ ਮੈਂ ਅਪਣੇ...

ਪਛੜੇ ਆਗੂ

ਪਾਰਟੀ ਜਿਹੜੀ ਦਾ ਜਾਏ ਹਾਰ ਆਗੂ, ਹੌਸਲੇ ਰਹਿਣ ਕਿਵੇਂ ਬਰਕਰਾਰ ਬਾਬਾ। ਜਦ ਇੰਜਨ ਹੀ ਮਾਰ ਮਿਸ ਗਿਆ, ਡੱਬੇ ਲੱਗਣਗੇ ਕਿਵੇਂ ਪਾਰ ਬਾਬਾ। ਬਿਨ ਮਲਾਹ ਨਾ ਕਦੇ ਤੁਰੇ ਬੇੜੀ, ਜਾਂ...

ਚਰਖੇ ਦਾ ਦੁੱਖ

ਮੇਰੇ ਕੋਲ ਕੋਈ ਆਵੇ ਨਾ, ਚੁੱਕ ਮੈਨੂੰ ਹੁਣ ਕੋਈ ਡਾਹੇ ਨਾ। ਤੱਕਲਾ ਵੀ ਪਿਆ ਕੁਰਲਾਵੇ ਵੇ, ਮੁਟਿਆਰ ਨਾ ਮੈਨੂੰ ਕੋਈ ਚਾਹੇ ਵੇ। ਨਾ ਤੰਦ ਪਾਉਂਦੀ ਨਾ ਗਲੋਟੇ ਲਾਹੇ...

ਜੱਟ ਜੱਟਾਂ ਦੇ ਭੋਲ਼ੂ ਨਰਾਇਣ ਦਾ

  ਕਈ ਵਾਰ ਦਾ ਵਫ਼ਾਦਾਰ ਬਣ ਕੇ, ਚੋਣਾਂ ਜਿੱਤਦਾ ਰਿਹਾ ਸ਼ੈਤਾਨ ਬਾਬਾ। ਬੈਠਾ ਇੱਕ ਦਾ ਬਣਾਉਣ ਤਿੱਕੜੀ 'ਚੋਂ, ਗਿਆ ਜਦ ਦਾ ਛੱਡ ਮੈਦਾਨ ਬਾਬਾ। ਕਿਹੜੀ ਪਾ ਗਿਆ ਐਡੀ ਚੋਗ...

ਪਰਦੇਸੀ ਪਾੜੇ

ਬਰਫ਼ ਹੈ, ਧੁੰਦ ਹੈ, ਕੋਹਰਾ ਹੈ ਇੱਕ ਕਮਾਈ ,ਦੂਜਾ ਪੜ੍ਹਾਈ ਦਾ ਫ਼ਿਕਰ ਕਾਲਜ ਤੋਂ ਮੁੜ ਕੇ ਕੰਮ 'ਤੇ ਭੱਜਣਾ ਮੁੜ ਕਿਰਾਏ ਦੇ ਘਰ ਵਿੱਚ ਆਉਣਾ ਤਾਂ ਰੋਟੀ ਟੁੱਕ...

ਦਸਤੂਰ

  ਦੇਖ ਕੇ ਦੁਨੀਆ ਦਾ ਦਸਤੂਰ ਵੇ ਲੋਕੋ। ਦਿਲ ਹੋ ਗਿਆ ਚਕਨਾਚੂਰ ਵੇ ਲੋਕੋ। ਚਿੜੀਆਂ ਘੱਟ ਤੇ ਬਹੁਤੇ ਕਾਂ ਵੇ ਲੋਕੋ। ਦੂਜੇ ਦੇ ਕੰਮ 'ਤੇ ਬਣਾਉਂਦੇ ਨਾਂ ਵੇ...

ਧਰਮ

ਧਰਮ ਕਿਰਦਾਰ ਹੈ ਸੱਚ ਦਾ, ਧਰਮ ਕਿਉਂ ਬਣ ਗਿਆ ਧੰਦਾ। ਨਫ਼ਰਤ ਧਰਮਾਂ ਦੇ ਨਾਂ ਤੇ ਕਿਉਂ, ਬੰਦੇ ਤੋਂ ਦੂਰ ਕਿਉਂ ਬੰਦਾ। ਧਰਮ ਕਿਰਦਾਰ ਹੈ ਸੱਚ ਦਾ... ਧਰਮ ਤੇ ਮਰਨਾਂ...

ਗ਼ਜ਼ਲ

ਕਸੀਦੇ ਹਾਕਮਾਂ ਦੇ ਗਾ ਰਹੇ ਨੇ! ਉਹ ਸ਼ਾਇਰ ਫੇਰ ਵੀ ਅਖਵਾ ਰਹੇ ਨੇ! ਪਰਿੰਦੇ ਰੋ ਰਹੇ, ਕੁਰਲਾ ਰਹੇ ਨੇ, ਸ਼ਹਿਰ 'ਚੋਂ ਬਿਰਖ਼ ਕੱਟੇ ਜਾ ਰਹੇ ਨੇ! ਮੁਸੱਲਸਲ ਸ਼ਹਿਰ...