14 C
Vancouver
Friday, May 1, 2026

Main Page

ਅਮਰੀਕਾ-ਇਰਾਨ ਜੰਗ : ਕੈਨੇਡਾ ਵਿੱਚ ਵਧਦੀਆਂ ਖੇਤੀ ਕੀਮਤਾਂ ਖੇਤੀਬਾੜੀ ਲਈ ਵੱਡੀ ਚੁਣੌਤੀ

ਸੰਪਾਦਕੀ ਈਰਾਨ ਵਿੱਚ ਜਾਰੀ ਜੰਗ ਅਤੇ ਵਿਸ਼ਵ ਪੱਧਰ ‘ਤੇ ਪੈਦਾ ਹੋਈ ਅਸਥਿਰਤਾ ਨੇ ਕੈਨੇਡਾ ਦੇ ਖੇਤੀਬਾੜੀ ਖੇਤਰ ਨੂੰ ਇੱਕ ਡੂੰਘੇ ਆਰਥਿਕ ਸੰਕਟ ਵਿੱਚ ਧੱਕ...

ਵੈਨਕੂਵਰ ਵਿੱਚ ਪਾਰਕਿੰਗ ਫੀਸ ਭਰਨੀ ਹੋਈ ਹੋਰ ਵੀ ਸੁਖਾਲੀ, ‘ਹੌਟਸਪੌਟ’ ਐਪ ਦੀ ਹੋਈ ਸ਼ੁਰੂਆਤ

ਵੈਨਕੂਵਰ, (ਏਕਜੋਤ ਿਸੰਘ): ਵੈਨਕੂਵਰ ਸ਼ਹਿਰ ਵਿੱਚ ਸੜਕ ਕਿਨਾਰੇ ਪਾਰਕਿੰਗ ਦੀ ਫੀਸ ਭਰਨ ਵਾਲੇ ਡਰਾਈਵਰਾਂ ਨੂੰ ਹੁਣ ਇੱਕ ਹੋਰ ਨਵਾਂ ਅਤੇ ਸੁਖਾਲਾ ਮੋਬਾਈਲ ਵਿਕਲਪ ਮਿਲ...

ਜਾਰਜ ਐਬਟ ਬਣਨਗੇ ਬੀ.ਸੀ. ਟਰੀਟੀ ਕਮਿਸ਼ਨ ਦੇ ਨਵੇਂ ਮੁੱਖ ਕਮਿਸ਼ਨਰ

ਵਿਕਟੋਰੀਆ (ਏਕਜੋਤ ਿਸੰਘ): ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਕੈਬਨਿਟ ਮੰਤਰੀ ਜਾਰਜ ਐਬਟ ਨੂੰ ਬੀ.ਸੀ. ਟਰੀਟੀ ਕਮਿਸ਼ਨ ਦੇ ਅਗਲੇ ਮੁੱਖ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ।...

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਭੁਪਿੰਦਰ ਸਿੰਘ ਭੋਗਲ ਦਾ ਕੀਤਾ ਗਿਆ ਸਨਮਾਨ

ਸਰੀ, (ਸੁਰਿੰਦਰ ਸਿੰਘ ਜੱਬਲ) ਦੂਰ-ਦਰਸ਼ਨ ਐਨਕਲੇਵ ਫੇਜ਼ ਵੰਨ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦੇ ਸਕੱਤਰ ਸ. ਭੁਪਿੰਦਰ ਸਿੰਘ ਭੋਗਲ ਪਿਛਲੇ ਦਿਨੀ ਪਹਿਲੀ...

ਗੁਰਦੁਆਰਾ ਬਰੁੱਕਸਾਈਡ ਸਰੀ ਵਿਖੇ ਜੈਕਾਰਿਆਂ ਦੀ ਗੂੰਜ ਵਿੱਚ ਚੜ੍ਹਾਇਆ ਗਿਆ ਨਵਾਂ ਚੋਲਾ ਸਾਹਿਬ

ਸਰੀ, (ਸੁਰਿੰਦਰ ਸਿੰਘ ਜੱਬਲ) : ਸਰੀ ਸਥਿਤ ਗੁਰਦੁਆਰਾ ਸਾਹਿਬ ਬਰੁੱਕਸਾਈਡ ਦੀ ਸੰਗਤ ਨੇ ਰਲ ਮਿਲ ਕੇ ਨਿਸ਼ਾਨ ਸਾਹਿਬ ਦਾ ਚੋਲਾ ਬਦਲਣ ਦੀ ਸੇਵਾ ਦਿਨ...

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਤਮਸਤਕ ਹੋਏ ਸਰੀ ਕ੍ਰਿਸਚੀਅਨ ਸਕੂਲ ਦੇ ਵਿਦਿਆਰਥੀ

ਸਰੀ, (ਸੁਰਿੰਦਰ ਸਿੰਘ ਜੱਬਲ): “ਸਰੀ ਕਰਿਸਚੀਅਨ ਸਕੂਲ” ਦੇ ਵਿਿਦਆਰਥੀ ਆਪਣੇ ਅਧਿਆਪਕ ਕਾਰਲੋਸ ਐਲਵੈਰੋ ਨਾਲ ਪਹਿਲੀ ਅਪ੍ਰੈਲ ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਨਤਮਸਤਕ ਹੋਏ।ਗੁਰਦੁਆਰਾ...

ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸਾਲਾਨਾ ਸਮਾਗਮ, ਹਰਚੰਦ ਸਿੰਘ ਬਾਗੜੀ ‘ਸਰਵੋਤਮ ਸਾਹਿਤਕਾਰ ਅਵਾਰਡ-2026’ ਨਾਲ ਸਨਮਾਨਿਤ

ਸਰੀ, (ਹਰਦਮ ਮਾਨ): ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਬੀਤੇ ਦਿਨੀਂ ਸਥਾਨਕ ਸ਼ਾਹੀ ਕੇਟਰਿੰਗ ਵਿਖੇ ਇੱਕ ਪ੍ਰਭਾਵਸ਼ਾਲੀ ਸਾਲਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ...

ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ ਅਮਰਜੀਤ ਕੌਰ ਪੰਨੂੰ ਦੇ ਕਹਾਣੀ ਸੰਗ੍ਰਹਿ ‘ਸੁੱਚਾ ਗੁਲਾਬ’ ’ਤੇ ਸਾਰਥਕ ਵਿਚਾਰ-ਚਰਚਾ

ਹੇਵਰਡ, (ਹਰਦਮ ਮਾਨ): ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵੱਲੋਂ ਪ੍ਰਸਿੱਧ ਸ਼ਾਇਰ ਅਤੇ ਕਲਾ ਸਕੱਤਰ ਸੁਖਦੇਵ ਸਾਹਿਲ ਦੇ ਨਵੇਂ ਗ੍ਰਹਿ ਵਿਖੇ ਇੱਕ ਵਿਸ਼ੇਸ਼ ਸਾਹਿਤਕ ਮਿਲਣੀ...

ਝੂਠੇ ਇਸ਼ਤਿਹਾਰਾਂ ਦਾ ਮਾਮਲਾ ਇਲੈਕਸ਼ਨ ਬੀ.ਸੀ. ਵਲੋਂ ਬੀ.ਸੀ. ਯੂਨਾਈਟਿਡ ਨੂੰ ਭਾਰੀ ਜੁਰਮਾਨਾ

ਸਰੀ, (ਏਕਜੋਤ ਿਸੰਘ): ਬ੍ਰਿਟਿਸ਼ ਕੋਲੰਬੀਆ ਦੀ ਰਾਜਨੀਤੀ ਵਿੱਚ ਇੱਕ ਬਹੁਤ ਹੀ ਹੈਰਾਨੀਜਨਕ ਖੁਲਾਸਾ ਹੋਇਆ ਹੈ ਜਿਸ ਨੇ ਲੋਕਤੰਤਰੀ ਮਰਿਆਦਾਵਾਂ ਉੱਤੇ ਗੰਭੀਰ ਸਵਾਲ ਖੜ੍ਹੇ ਕਰ...

ਕੈਨੇਡਾ ਦੇ ਇਮੀਗ੍ਰੇਸ਼ਨ ਿਨਯਮਾਂ ’ਚ ਹੋਇਆ ਬਦਲਾਅ

ਸਰੀ, (ਏਕਜੋਤ ਿਸੰਘ): ਕੈਨੇਡਾ ਦੀ ਇਮੀਗ੍ਰੇਸ਼ਨ ਅਤੇ ਸ਼ਰਨਾਰਥੀ ਨੀਤੀ ਵਿੱਚ ਇੱਕ ਬਿਲਕੁਲ ਨਵਾਂ ਅਤੇ ਸਖ਼ਤ ਦੌਰ ਸ਼ੁਰੂ ਹੋ ਚੁੱਕਾ ਹੈ। 26 ਮਾਰਚ 2026 ਨੂੰ...

ਰੁਝਾਨ ਖਬਰਾਂ