9.1 C
Vancouver
Sunday, April 12, 2026

Main Page

ਈਰਾਨੀ ਊਰਜਾ ਪਲਾਂਟਾਂ ’ਤੇ 6 ਅਪ੍ਰੈਲ ਤੱਕ ਹਮਲੇ ਨਹੀਂ ਕੀਤੇ ਜਾਣਗੇ : ਟਰੰਪ

ਸਰੀ, (ਏਕਜੋਤ ਿਸੰਘ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੱਧ ਪੂਰਬ ਵਿੱਚ ਜਾਰੀ ਤਣਾਅ ਨੂੰ ਘੱਟ ਕਰਨ ਅਤੇ ਕੂਟਨੀਤਕ ਰਸਤਾ ਲੱਭਣ ਲਈ ਈਰਾਨੀ ਊਰਜਾ...

ਇਰਾਨ ਜੰਗ ਦਾ ਕੈਨੇਡੀਅਨ ਟਰੱਕਿੰਗ ਅਤੇ ਛੋਟੇ ਕਾਰੋਬਾਰਾਂ ’ਤੇ ਪੈ ਰਿਹਾ ਡੰੂਘਾ ਅਸਰ

ਸਰੀ, (ਏਕਜੋਤ ਸਿੰਘ): ਇਰਾਨ ਜੰਗ ਦੇ ਕਾਰਨ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਕੈਨੇਡਾ ਦੇ ਛੋਟੇ ਅਤੇ ਦਰਮਿਆਨੇ ਪੱਧਰ ਦੇ ਕਾਰੋਬਾਰਾਂ ਲਈ ਗੰਭੀਰ ਮੁਸ਼ਕਲਾਂ ਖੜ੍ਹੀਆਂ...

ਲੈਂਗਲੀ ’ਚ ਹਾਈਵੇਅ ਓਵਰਪਾਸ ਨਾਲ ਟਕਰਾਇਆ ਟਰੱਕ, ਡਰਾਈਵਰ ਮੌਕੇ ਤੋਂ ਹੋਇਆ ਫ਼ਰਾਰ

ਲੈਂਗਲੀ (ਏਕਜੋਤ ਿਸੰਘ): ਲੈਂਗਲੀ ਵਿੱਚ ਹਾਈਵੇਅ 1 ‘ਤੇ ਮੰਗਲਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ, ਜਿੱਥੇ ਕਾਰਾਂ ਅਤੇ ਟਰੱਕਾਂ ਨਾਲ ਲੱਦਿਆ ਇੱਕ ਟਰਾਂਸਪੋਰਟ...

ਬੀ.ਸੀ. ਦੀ ਕੰਪਨੀ ਦੇ ‘ਹਿਜ਼ਬੁੱਲਾ’ ਨਾਲ ਸਬੰਧਾਂ ਦਾ ਸ਼ੱਕ, ਕੈਨੇਡੀਅਨ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਸ਼ੁਰੂ

ਸਰੀ, (ਏਕਜੋਤ ਿਸੰਘ): ਕੈਨੇਡਾ ਦੀਆਂ ਰਾਸ਼ਟਰੀ ਸੁਰੱਖਿਆ ਏਜੰਸੀਆਂ ਬ੍ਰਿਟਿਸ਼ ਕੋਲੰਬੀਆ ਵਿੱਚ ਸਥਿਤ ਇੱਕ ਅਜਿਹੀ ਕੰਪਨੀ ਦੀ ਜਾਂਚ ਕਰ ਰਹੀਆਂ ਹਨ, ਜਿਸ ‘ਤੇ ਇਰਾਨ ਸਮਰਥਿਤ...

ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੇ ਸੰਗਤੀ ਗਰੁੱਪ ਵਲੋਂ 29 ਮਾਰਚ ਨੂੰ ਸੰਗਤਾਂ ਨੰੂ ਗੁਰਦੁਆਰਾ ਸਾਿਹਬ ਵਿਖੇ ਪਹੁੰਚਣ ਦਾ ਸੱਦਾ

ਸਰੀ : ਬੀਤੇ ਦਿਨੀਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ-ਡੈਲਟਾ ਦੇ ਮੈਂਬਰਾਂ ਵਲੋਂ ਿਵਸ਼ੇਸ਼ ਮੀਟਿੰਗ ਕੀਤੀ ਗਈ ਅਤੇ ਮੌਜੂਦਾ ਪ੍ਰਬੰਧਕ ਪ੍ਰਧਾਨ ਅਮਨਦੀਪ ਸਿੰਘ ਜੌਹਲ ਦੀ...

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਅਤੇ ਈਕੋ ਸਿਖ ਵਲੋਂ ਸਿਟੀ ਆਫ਼ ਸਰੀ ਦੇ ਸਹਿਯੋਗ ਨਾਲ ਮਨਾਿੲਆ ਗਿਆ ‘ਸਿਖ ਵਾਤਾਵਰਣ ਦਿਵਸ’

ਵੈਨਕੂਵਰ, (ਏਕਜੋਤ ਿਸੰਘ): ਸਰੀ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਵਿਖੇ ਇਕੋ-ਸਿੱਖ ਦੇ ਸਹਿਯੋਗ ਨਾਲ ਵਿਸ਼ਵ ਸਿੱਖ ਵਾਤਾਵਰਣ ਦਿਵਸ ਬੜੀ ਹੀ ਸ਼ਰਧਾ ਅਤੇ ਉਤਸ਼ਾਹ...

ਭਾਰਤੀ ਕਮਿਊਨਿਟੀ ਦਾ ਸਿਤਾਰਾ ਡਾ. ਸੈਟੀ ਪੈਂਡਾਕੁਰ ਨਹੀਂ ਰਹੇ

ਸਰੀ, (ਰਜਿੰਦਰ ਿਸੰਘ ਪੰਧੇਰ): ਭਾਰਤੀ ਕਮਿਊਨਿਟੀ ਦੇ ਿਸਤਾਰਾ ਡਾ. ਸੈਟੀ ਪੈਂਡਾਕੁਰ ਦੇ ਅਚਾਨਕ ਅਕਾਲ ਚਲਾਣੇ ‘ਤੇ ਸਮੂਹ ਭਾਈਚਾਰਾ ਮਾਯੂਸ ਮਹਿਸੂਸ ਕਰ ਿਰਹਾ ਹੈ। ਡਾ....

ਕੈਨੇਡਾ ਅਤੇ ਅਮਰੀਕਾ ਵਿੱਚ ਖੁਸ਼ੀ ਦੇ ਪੱਧਰ ‘ਚ ਭਾਰੀ ਗਿਰਾਵਟ, ਫਿਨਲੈਂਡ ਲਗਾਤਾਰ ਨੌਵੀਂ ਵਾਰ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼

ਸੋਸ਼ਲ ਮੀਡੀਆ ਦੀ ਵਧਦੀ ਵਰਤੋਂ ਨੇ ਖੋਹੀ ਨੌਜਵਾਨਾਂ ਦੀ ਖੁਸ਼ੀ: ‘ਵਰਲਡ ਹੈਪੀਨੇਸ ਰਿਪੋਰਟ 2026’ ਵਿੱਚ ਹੋਏ ਵੱਡੇ ਖੁਲਾਸੇ ਸਰੀ, (ਏਕਜੋਤ ਿਸੰਘ): ਬੀਤੇ ਿਦਨੀਂ ਪ੍ਰਕਾਸ਼ਿਤ ਹੋਈ...

ਬ੍ਰਿਟਿਸ਼ ਕੋਲੰਬੀਆ ਵਿੱਚ ਨਦੀਆਂ ਦਾ ਪੱਧਰ ਵਧਿਆ, ਭਾਰੀ ਮੀਂਹ ਅਤੇ ਹੜ੍ਹਾਂ ਦੇ ਖ਼ਤਰੇ ਕਾਰਨ ਹਾਈ ਅਲਰਟ ਜਾਰੀ

ਸਰੀ, (ਏਕਜੋਤ ਿਸੰਘ): ਬੀ.ਸੀ. ਦੇ ਕਈ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਅਤੇ ਵਧ ਰਹੇ ਤਾਪਮਾਨ ਕਾਰਨ ਹੜ੍ਹਾਂ ਦਾ ਖ਼ਤਰਾ ਗੰਭੀਰ ਰੂਪ ਧਾਰਦਾ...

ਕੈਨੇਡਾ ਵਿੱਚ ਆਰਥਿਕ ਸੰਕਟ ਹੋਰ ਵਧਿਆ

ਵੈਨਕੂਵਰ, (ਏਕਜੋਤ ਿਸੰਘ): ਕੈਨੇਡਾ ਦੇ ਲੇਬਰ ਮਾਰਕੀਟ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਆਏ ਨਿਘਾਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਤਾਜ਼ਾ ਰਿਪੋਰਟਾਂ ਅਤੇ...

ਰੁਝਾਨ ਖਬਰਾਂ