12.3 C
Vancouver
Monday, May 18, 2026

Poems Section

ਹੌਸਲਾ

ਭਾਵੇਂ ਬੋਲੇ ਨਾ ਬੁਲਾਵੇ ਕੋਈ,ਕਲਾ ਚੜ੍ਹਦੀ 'ਚ ਫਿਰ ਵੀ ਹਾਂ ਲੋਕੋ। ਇੱਕ ਡਾਢਾ ਹੀ ਨਾ ਰੁੱਸ ਬੈਠੇ,ਪ੍ਰਵਾਹ ਦੁਨੀਆਂ ਦੀ ਨਾ ਲੋਕੋ। 19-21 ਤਾਂ ਹਰ ਕੋਈ ਕਰ...

ਟਰੱਕ ਡਰਾਈਵਰ ਵੀਰ

ਟਰੱਕ ਡਰਾਈਵਰਵੀਰ ਰਹਿਣ ਹੱਸਦੇ ।ਆਪੋ ਆਪਣੇ ਘਰਾਂਵਿੱਚ ਰਹਿਣ ਵੱਸਦੇ ।ਮੁਸ਼ੀਬਤਾ ਦੇ ਨਾਲਕਰਦੇ ਹਨ ਕਮਾਈ ,ਫਰਿ ਕਿਤੇ ਜਾ ਕੇਚਾਰ ਛਿੱਲੜ ਬੱਚਦੇ । ਗੱਡੀਆਂ ਦੀਆਂ ਕਿਸ਼ਤਾਂਹੀ ਮਾਣ...

ਧਰਮੀਂ

ਰੱਬ ਨੂੰ ਪਾਗਲ ਬਣਾਉਦੇ ਲੋਕੀਸਵਰਗ ਨੂੰ ਜਾਣਾ ਚਾਹੁੰਦੇ ਲੋਕੀਤੜਕੇ ਉਠ ਕੇ ਕਰਦੇ ਭਗਤੀਸਾਮ ਨੂੰ ਮੁਰਗਾ ਖਾਂਦੇ ਲੋਕੀਝੂਠ ਫਰੇਬ ਦਾ ਗਰਦ ਮਨਾ ਤੇਤੀਰਥਾਂ ਉਤੇ ਨਹਾਉਦੇ...

ਭੈਣ ਨਾਨਕੀ

ਛਮ ਛਮ ਨਾਨਕੀ ਦੇ ਵਗੈ ਨੀਰ ਜੀਮੇਰੇ ਘਰ ਦੇਦੇ ਰੱਬਾ ਇਕ ਵੀਰ ਜੀਪੱਲੇ ਜਿਹਦੇ ਸੋਜੀ ਹੋਵੇ.. ਐਸਾ ਕੋਈ ਜੋਗੀ ਹੋਵੇਗੁਰੂਆਂ ਦਾ ਗੁਰੂ ਹੋਵੇ ਪੀਰ...

ਬਜ਼ੁਰਗ ਸਿਆਣਪਾਂ

ਅਰਕ ਗੱਲਾਂ ਦੇ ਸਹੀ ਸੱਚ ਹੁੰਦੇ,ਜੋ ਸਿਆਣਿਆਂ ਦਾ ਫੁਰਮਾਨ ਹੁੰਦਾ। ਪਾਈਏ ਪੈਰ ਨਾ ਕਦੇ ਜਾ ਉੱਥੇ,ਜਿੱਥੇ ਕਰਦਾ ਨਾ ਕੋਈ ਮਾਣ ਹੁੰਦਾ। ਆਸੇ ਪਾਸਿਓਂ ਹੋਣ ਨਫ਼ਰਤਾਂ ਜੇ,ਕਾਹਦਾ...

ਹਿਸਾਬ ਕਿਤਾਬ

ਉੱਡ ਵਜੂਦੋਂ ਗਿਆ ਭੌਰ ਜਦੋਂ,ਗਿਆ ਪਿਓ ਨੂੰ ਵੰਝ ਚੜ੍ਹਾ ਮੀਆਂ।ਜਿਸ ਕੋਹ ਕੋਹ ਬਿਗਾਨੇ ਪੁੱਤ ਮਾਰੇ,ਹੋਇਆ ਪੁੱਤ ਤੋਂ ਖੁਦ ਖ਼ਫ਼ਾ ਮੀਆਂ। ਗੱਲ ਤੋਰ ਕੇ ਮਾਂ ਦੇ...

ਅਲਵਿਦਾ

ਆਈਆਂ ਕੰਮ ਨਾ ਭੋਰਾ ਦਵਾ ਦੁਆਵਾਂ,ਜੰਗ ਜ਼ਿੰਦਗੀ ਮੌਤ ਦੀ ਹਾਰ ਗਿਆ। ਤੁਰ ਆਪ ਤਾਂ ਗਿਆ ਚੁੱਪ ਚੁਪੀਤੇ,ਘੁੱਗ ਵੱਸਦਾ ਛੱਡ ਸੰਸਾਰ ਗਿਆ। ਹੰਝੂ ਦੇ ਗਿਆ ਲੱਖਾਂ ਸਰੋਤਿਆਂ...

ਰੁਝਾਨ ਖਬਰਾਂ