Friday, April 11, 2025
8.2 C
Vancouver

CATEGORY

Uncategorized

ਸਟੀਵ ਮੈਕਿਨਨ ਬਣੇ ਕੈਨੇਡਾ ਦੇ ਨਵੇਂ ਲੇਬਰ ਮੰਤਰੀ

ਔਟਵਾ : ਸਟੀਵ ਮੈਕਿਨਨ ਕੈਨੇਡਾ ਦੇ ਨਵੇਂ ਲੇਬਰ ਅਤੇ ਸੀਨੀਅਰਜ਼ ਮੰਤਰੀ ਬਣ ਗਏ ਹਨ। ਵੀਰਵਾਰ ਨੂੰ ਸੀਮਸ ਓ’ਰੀਗਨ ਵੱਲੋਂ ਪਰਿਵਾਰਕ ਕਾਰਨਾਂ ਕਰਕੇ ਲੇਬਰ ਮੰਤਰਾਲੇ ਤੋਂ ਅਸਤੀਫ਼ਾ...

ਤਰਕਸ਼ੀਲ ਸੁਸਾਇਟੀ ਸਰੀ ਵੱਲੋਂ ਅੰਧ-ਵਿਸ਼ਵਾਸਾਂ ਵਿਰੁੱਧ ਪ੍ਰਚਾਰ ਮੁਹਿੰਮ ਤੇਜ਼ ਦਾ ਫੈਸਲਾ

ਸਰੀ, (ਹਰਦਮ ਮਾਨ): ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੀ ਮੀਟਿੰਗ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਬਾਈ ਅਵਤਾਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ...

ਕੀਰ ਸਟਾਰਮਰ ਵਲੋਂ ਚਾਈਲਡ ਬੈਨੀਫਿਟ ਦਾ ਵਿਰੋਧ ਕਰਨ ਵਾਲੇ 7 ਸੰਸਦ ਮੈਂਬਰ ਮੁਅੱਤਲ

ਬ੍ਰਿਟੇਨ ਵਿੱਚ ਹਾਲ ਹੀ ਵਿੱਚ ਸੰਪੰਨ ਹੋਈਆਂ ਸੰਸਦੀ ਚੋਣਾਂ ਨੇ ਡੇਢ ਦਹਾਕੇ ਤੋਂ ਵੱਧ ਸਮੇਂ ਬਾਅਦ ਸੱਤਾ ਤੋਂ ਲੇਬਰ ਪਾਰਟੀ ਦੀ ਜਲਾਵਤਨੀ ਖ਼ਤਮ ਕਰ...

ਓਲੰਪਿਕ ‘ਚ ਪੰਜਾਬਣਾਂ: ਲੰਿਗ ਭੇਦਭਾਵ ਦੇ ਬਾਵਜੂਦ ਪੰਜਾਬ ਦੀਆਂ ਕੁੜੀਆਂ ਦਾ ਓਲੰਪਿਕਸ ਤੱਕ ਦਾ ਲੰਬਾ ਸਫ਼ਰ

ਵਲੋਂ : ਸੌਰਭ ਦੁੱਗਲ ਓਲੰਪਿਕਸ ਵਿੱਚ ਭਾਗ ਲੈਣ ਵਾਲੇ ਭਾਰਤੀ ਦਲ ਦੇ ਸ਼ੁਰੂਆਤੀ ਸਾਲਾਂ ਤੋਂ ਹੀ ਪੰਜਾਬ ਇੱਕ ਖੇਡ ਕੇਂਦਰ ਰਿਹਾ ਹੈ, ਪਰ ਪੰਜਾਬ ਦੀਆਂ ਲੜਕੀਆਂ ਨੂੰ...

ਅਵਾਮ ਦੀ ਘੱਟ ਖ਼ਰੀਦ ਸ਼ਕਤੀ ਅਤੇ ਬੇਰੁਜ਼ਗਾਰੀ

ਲਿਖਤ : ਡਾ. ਸ ਸ ਛੀਨਾ ਕੁਦਰਤੀ ਸਾਧਨਾਂ ਨਾਲ ਭਾਵੇਂ ਭਾਰਤ ਮਾਲਾਮਾਲ ਹੈ ਪਰ ਵਸੋਂ ਦਾ ਵੱਡਾ ਆਕਾਰ ਹੋਣ ਕਰ ਕੇ ਪ੍ਰਤੀ ਜੀਅ ਸਾਧਨ ਬਹੁਤ ਘੱਟ...

ਅਮਰੀਕਾ ਦੀ ਸੀਕਰੇਟ ਸਰਵਿਸ ਦੀ ਮੁਖੀ ਵੱਲੋਂ ਅਸਤੀਫ਼ਾ

ਵਾਸ਼ਿੰਗਟਨ : ਅਮਰੀਕਾ ਦੀ ਸੀਕਰੇਟ ਸਰਵਿਸ ਦੀ ਡਾਇਰੈਕਟਰ ਕਿੰਬਰਲੀ ਚੀਟਲ ਨੇ ਇੱਕ ਰੈਲੀ ਵਿੱਚ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੀ ਹੱਤਿਆ ਦੇ ਯਤਨ ਦੀ ਘਟਨਾ ਦੇ...

ਜ਼ਿੰਦਗੀ ਦੇ ਰਾਹਾਂ ’ਤੇ

ਲਿਖਤ : ਨਰਿੰਦਰ ਸਿੰਘ ਕਪੂਰ ਬਜ਼ੁਰਗ ਜਦੋਂ ਵਧੇਰੇ ਗੱਲਾਂ ਕਰਦੇ ਹਨ ਤਾਂ ਉਨ੍ਹਾਂ ’ਤੇ ਸਠਿਆਏ ਜਾਣ ਦਾ ਦੋਸ਼ ਲੱਗਦਾ ਹੈ, ਪਰ ਡਾਕਟਰ ਇਸ ਆਦਤ ਨੂੰ ਵਰਦਾਨ...

ਟਰੰਪ ’ਤੇ ਹਮਲਾ ਰਾਸ਼ਟਰਪਤੀ ਚੋਣ ’ਚ ਦਿਲਚਸਪ ਮੋੜ

ਲਿਖਤ : ਦਰਬਾਰਾ ਸਿੰਘ ਕਾਹਲੋਂ ਸੰਪਰਕ: +1-289-829-2929  13 ਜੁਲਾਈ 2024 ਨੂੰ ਅਮਰੀਕੀ ਰਾਸ਼ਟਰਪਤੀ ਪਦ ਲਈ ਚੋਣ ਵਿਚ ਰਿਪਬਲਿਕਨ ਪਾਰਟੀ ਦੇ ਨਾਮਜ਼ਦ ਕੀਤੇ ਜਾਣ ਵਾਲੇ ਤਾਕਤਵਰ ਉਮੀਦਵਾਰ, ਸਾਬਕਾ...

ਪੰਜਾਬ ਦਾ ਕੱਲ੍ਹ ਕੀ…?

ਲਿਖਤ : ਸੁੱਚਾ ਸਿੰਘ ਖੱਟੜਾ ਸੰਪਰਕ: 94176-52947 ਐਤਕੀਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ ਬਹੁਤ ਘਟਿਆ ਹੈ। ਸ਼੍ਰੋਮਣੀ ਅਕਾਲੀ ਪਾਟੋ-ਧਾੜ ਦਾ ਸ਼ਿਕਾਰ ਹੈ।...

ਸ਼ੁਕਰਾਨੇ

ਲਿਖਤ : ਤਰਲੋਚਨ ਸਿੰਘ ਦੁਪਾਲਪੁਰ ਸੰਪਰਕ : 408 - 915 - 1268 ਗੱਲ ਸ਼ੁਰੂ ਕਰਦੇ ਹਾਂ ਵਿਵੇਕ ਦੇ ਭੰਡਾਰ ਸੁਆਮੀ ਵਿਵੇਕਾ ਨੰਦ ਹੁਰਾਂ ਤੋਂ। ਕਹਿੰਦੇ ਇੱਕ ਵਾਰ ਉਹ ਅਮਰੀਕਾ...