Wednesday, July 2, 2025
18.6 C
Vancouver

CATEGORY

Poems

ਗ਼ਜ਼ਲ

ਜੋ ਤੁਰ ਚੱਲੀ ਪੈਰਾਂ ਦੇ ਵਿੱਚ ਰੋਲ ਪਿਤਾ ਦੀ ਪੱਗ, ਉਸ ਨੂੰ ਆਪਣੀ ਗਲਤੀ ਦਾ ਛੇਤੀ ਪਤਾ ਜਾਣਾ ਲੱਗ। ਆਪਣੇ ਘਰ ਲੱਗੀ ਤੇ ਉਹ ਰੋ,ਰੋ ਕਰਦੇ...

18 – 32

ਪੰਗਾ ਖਾਹ ਮਖਾਹ ਹੀ ਲੈ ਬੈਠਾ, ਬੇ ਫਜੂਲਾ ਦੇ ਬਿਆਨ ਗਿਆ। ਬਣੇ ਭੋਰਾ ਵੀ ਨਾ ਤੁਕ ਜੀਹਦੀ, ਪੈ ਵਾਧੂ ਦਾ ਘਮਸਾਨ ਗਿਆ। ਨਾਂ ਚਮਕਾਉਣ ਦੀ ਨਾ ਭੁੱਖ ਮਿਟੀ, ਰਹਿ...

ਮੇਰਾ ਪਿੰਡ

  ਪਿੰਡਾਂ ਵਿੱਚੋਂ ਪਿੰਡ ਸੁਣੀਦਾ, ਪਿੰਡ ਸੁਣੀਦਾ ਕੰਧ ਵਾਲਾ, ਵੰਡ ਵੇਲੇ ਲੋਕੀ ਉੱਜੜ ਕੇ ਆਏ, ਪਿੰਡ ਨਾਲ ਪੈ ਗਿਆ ਪਾਲ਼ਾ । ਇਸ ਪਿੰਡ ਦੀ ਧਰਤੀ ਨੂੰ ਲੋਕਾਂ, ਰੀਝਾਂ ਦੇ ਨਾਲ...

ਦਿਲ ਦੀ ਘੁੰਡੀ

ਖਿੜਕੀਆਂ ਬੂਹੇ ਖੋਲ੍ਹ ਨੀਂ ਜਿੰਦੇ, ਕੁਝ ਤਾਂ ਮੂੰਹੋਂ ਬੋਲ ਨੀਂ ਜਿੰਦੇ ਬੇ-ਦਿਲਿਆਂ ਦਾ ਕਾਹਦਾ ਜੀਣਾ, ਜੀਣ ਲਈ ਪਰ ਤੋਲ ਨੀਂ ਜਿੰਦੇ। ਅੱਜ, ਜਦੋਂ ਇਤਿਹਾਸ ਹੋ ਗਿਆ,...

ਮੇਰਾ ਕੀ…

ਸਭ ਕੁਝ ਤੇਰਾ ਤੇ ਫਿਰ ਮੇਰਾ ਕੀ? ਘਰ-ਬਾਹਰ, ਤੇ ਗਲ਼ੀ ਮੁਹੱਲਾ, ਸ਼ਹਿਰ, ਗਰਾਂ ਤੇ ਦੇਸ਼ ਤੇਰਾ, ਤੇਰਾ ਨਾਂ ਤੇ ਤੇਰੀ ਹਰ ਥਾਂ, ਮੈਂ ਜਾਵਾਂ ਫਿਰ ਕਿਸ ਗਰਾਂ, ਰੱਬ, ਅੱਲਾ...

ਗ਼ਜ਼ਲ

  ਪਤਝੜਾਂ ਜੇ ਆਣ ਤਾਂ ਰਿਸ਼ਤੇ ਮੁਕ ਜਾਂਦੇ। ਦੂਰੀਆਂ ਪੈ ਜਾਣ ਤਾਂ ਰਿਸ਼ਤੇ ਮੁਕ ਜਾਂਦੇ। ਨੇਰ੍ਹੀਆਂ ਬਣ ਕੇ ਜੇ ਜੀਵਨ ਵਿਚ ਆ ਜਾਵਣ, ਫ਼ਰਜ਼ਾਂ ਵਿਚ ਅਹਿਸਾਨ ਤਾਂ ਰਿਸ਼ਤੇ...

ਦਿਲ ਦਾ ਦਰਦ

ਫੁੱਲਾਂ ਜਿਹਾ ਕੋਮਲ ਦਿਲ ਮੇਰਾ ਲਾ ਠੋਕਰ ਛੱਲੀ ਕੀਤਾ ਏ । ਨਾ ਸਮਝੇ ਜਾਣ ਦੁੱਖ ਸਹਿ ਲਿਆ ਅਸੀਂ ਘੁੱਟ ਸਬਰ ਦਾ ਪੀਤਾ ਏ ॥ ਮਨ ਰੋਇਆ ਦਿਲ ਦੇ...

ਤੂੰ ਛਡ ਦੇ ਦਿਲਾ ਏਹਨਾਂ ਹਾਵਾਂ ਦੀ ਰਾਖੀ

  ਤੂੰ ਛਡ ਦੇ ਦਿਲਾ ਏਹਨਾਂ ਹਾਵਾਂ ਦੀ ਰਾਖੀ, ਕਦੀ ਹੋ ਨਈਂ ਸਕਦੀ, ਹਵਾਵਾਂ ਦੀ ਰਾਖੀ । ਕਦੋਂ ਤਾਈਂ ਰੋਕੇਂਗਾ, ਟੋਕੇਂਗਾ ਮੈਨੂੰ, ਨਹੀਂ ਮੈਥੋਂ ਹੋਣੀ, ਨਿਗਾਹਵਾਂ ਦੀ ਰਾਖੀ? ਬਸ...

ਵਕਤ ਦੀ ਮਾਰ

  ਛੱਡ ਚੱਲੇ ਹਾਂ ਸ਼ਹਿਰ ਭੰਬੋਰ ਤੇਰਾ, ਐਵੇਂ ਪਾਈ ਨਾ ਪਿੱਛੋਂ ਵੈਣ ਅੜੀਏ। ਚਾਹਿਆ ਅੱਲਾ ਮਿਲਾਂਗੇ ਯੁੱਗ ਦੂਜੇ, ਮਨ 'ਚ ਲੱਗ ਨਾ ਉਬਾਲ਼ੇ ਪੈਣ ਅੜੀਏ। ਵਹਿ ਤੁਰੇ ਸੀ ਕਿਤੇ...

ਆਗੀ ਚੋਣਾਂ ਵਾਲੀ ਰੁੱਤ, ਬਣ ਬੈਠਿਓ ਨਾਂ ਬੁੱਤ

  ਤੋੜ ਬੁੱਲਾਂ ਵਾਲੀ ਚੁੱਪ ਨੂੰ ਸਵਾਲ ਪੁੱਛਿਓ ਕਿੰਨੇ ਸਹੇ ਝੂਠੇ ਲਾਰੇ, ਕਦੇ ਸੋਚੇ ਜਾਂ ਵਿਚਾਰੇ, ਇਹ ਜਿੱਤੇ ਤੁਸੀਂ ਹਾਰੇ ਜੋ ਮਲਾਲ ਪੁੱਛਿਓ ਕੱਟ ਰਹੇ ਗਿਣ-ਗਿਣ, ਕਿਹੋ ਜਿਹੇ...