Thursday, November 21, 2024
6.8 C
Vancouver

CATEGORY

Poems

ਹੱਲ-ਜੁਲ 

    ਜੁੱਤੀ ਟੁੱਟ ਗਈ ਗਿਆ ਪਾਟ ਭੋਥਾ, ਭਾਂਡਾ ਠਿੱਕਰ ਖਿੰਡ ਸਮਾਨ ਗਿਆ। ਹੁਣ ਚੁਗਣੀ ਵੀ ਗਈ ਹੋ ਔਖੀ, ਆਪੇ ਬਹਿ ਖਿੰਡਾ ਕੇ ਭਾਨ ਗਿਆ।   ਚਾਅ ਲੱਥ ਗਏ ਲਏ ਸੁਪਨਿਆਂ...

ਅਸਰ

ਸੁਭਾਅ ਦੀ ਰੰਗੀਨੀ ਅਤੇ ਕੱਪੜਿਆਂ ਦੀ ਰੰਗੀਨੀ ਵਿਚ ਬੜਾ ਫ਼ਰਕ ਹੁੰਦਾ ਇਤਰ ਦੀ ਖੁਸ਼ਬੋ ਅਤੇ ਚਰਿੱਤਰ ਦੀ ਖੁਸ਼ਬੋ ਵਿਚ ਬੜਾ ਫ਼ਰਕ ਹੁੰਦਾ ਇਸ਼ਕ ਹਕੀਕੀ ਅਤੇ ਇਸ਼ਕ ਮਿਜ਼ਾਜੀ ਵਿਚ ਬੜਾ ਫ਼ਰਕ ਹੁੰਦਾ ਚੰਗੀ ਸੀਰਤ...

ਧੀਆਂ ਤੇ ਮਾਣ ਕਰੋ

ਇਹ ਧੀ ਏ ਨਮੋਲ਼ ਦੀ ਜੋ ਖੜੀ  ਸੱਚ ਬੋਲਦੀ ਝਿੱਪ ਕੇ  ਨਾ ਗੱਲ ਕਰੇ ਸਾਰੇ ਸ਼ਬਦਾਂ ਨੂੰ ਤੋਲਦੀ ਨਿਡਰ  ਨਿਧੱੜਕ ਹੋ ਕੇ ਏਹ ਹਕੂਮਤ ਵੰਗਾਰਦੀ ਲੜਾਈ ਹੱਕ ਸੱਚ ਦੇ ਏ ਲੜਾਈ...

ਚੰਨ ਜਾਵੇ ਛਿਪਦਾ

ਚੜ੍ਹਦੀ ਜਵਾਨੀ ਫਿਰੇ ਜੋਸ਼ ਭਾਲਦੀ ਥਿੜਕੇ ਪੈਰਾਂ ਦੀ ਰਾਹ ਹੋਸ਼ ਭਾਲਦੀ ਬੰਦ ਹੋਵੇ ਜਿਹੜਾ ਅੱਜ ਸ਼ਰੇਆਮ ਵਿਕਦਾ ਹੁਸ਼ਨ ਪੰਜਾਬ ਦੇ ਦਾ ਚੰਨ ਜਾਵੇ ਛਿਪਦਾ ਖੌਰੇ ਕੀਹਦੀ ਲੱਗੀ ਏ...

ਕੁੜੀਆਂ

ਸਾਹ ਤੇ ਨਬਜ਼ ਤਾਂ ਦੋਵੇਂ ਚਲਦੇ ਕੁਝ ਕੁੜੀਆਂ ਅਜੇ ਵੀ ਡਰੀਆਂ ਨੇ, ਕਿੰਝ ਲਿਖਾਂ ਮੈਂ ਪਿਆਰ ਮੁਹੱਬਤ ਉਹ ਹਾਲਾਤਾਂ ਕੋਲੋ ਹਰੀਆਂ ਨੇ , ਮੈਂ ਮੋੜਨਾ ਨਹੀਂ ਅਧਵਾਟਿਓ ਹੀ ਉਨ੍ਹਾਂ...

ਪਾਪ ਪੁੰਨ

ਆਮ ਲੋਕਾਂ ਨੂੰ ਸਮਝ ਨਾ ਆਵੇ, ਪਾਪ ਪੁੰਨ ਵਿੱਚ ਕੀ ਐ ਫ਼ਰਕ। ਕੋਈ ਕਹੇ ਮੰਦਰ ਵਿੱਚ ਦਿਉ ਚੜ੍ਹਾਵਾ, ਕੋਈ ਕੱਪੜੇ,ਪੈਸਾ, ਫ਼ਲ ਵੰਡਣ ਦਾ ਦੇਣ ਤਰਕ। ਤਰਕ ਨੀਂ ਚੱਲਦੇ...

ਮੇਅਰ ਦੀਆਂ ਵੋਟਾਂ

ਸਾਲਾਂ ਬੱਧੀ ਕਹਿੰਦੇ ਕੱਟ ਛੁੱਟੀ, ਅਸਾਂ ਖਾਧੇ ਬੜੇ ਫੱਟ ਬੇਲੀਓ ਕਨੇਡਾ ਵਿਚ ਵੋਟ ਪਾਉਣ ਦਾ ਮਸਾਂ ਮਿਲਿਆ ਏ ਹੱਕ ਬੇਲੀਓ ਮੋਹਰ ਲਾਉਣੀ ਤਾਂ ਜਰੂਰ ਚਾਹੀਦੀ ਪਾਓ ਭਾਵੇਂ ਜਿਹਨੂੰ ਮਰਜੀ ਵੋਟ...

ਸਾਲਾਂ ਬੱਧੀ ਕਹਿੰਦੇ ਕੱਟ ਛੁੱਟੀ,

ਪੈਰ ਪੰਥ ਵਿੱਚ ਮੁੜ ਪਾ ਗਿਆ ਉਹ। ਚੋਰ ਮੋਰੀਆਂ ਰਾਹੀਂ ਕਰ ਸੌਦਾ, ਕੁਰਸੀ ਫੇਰ ਦਲ 'ਚ ਡਾਹ ਗਿਆ ਉਹ। ਘਾਟੇ ਰਹਿੰਦੇ ਦੇਊ ਕਰ ਪੂਰੇ, ਹੱਥ ਦਾਗ਼ੀਆਂ ਸੰਗ ਮਿਲਾ...

ਆ ਤਾਂ ਸਹੀਂ

ਬਾਤ ਇਸ਼ਕ ਦੀ, ਪਾ ਤਾਂ ਸਹੀਂ। ਸੁਪਨੇ 'ਚ ਕਦੇ, ਆ ਤਾਂ ਸਹੀਂ। ਰੋਜ਼ ਹੀ ਲਾਉਣੈ, ਲਾਰੇ ਝੂਠੇ, ਆਕੇ ਜੱਬ ਮੁਕਾ ਤਾਂ ਸਹੀਂ। ਕਹਿ ਨਾ ਸਕੇਂ, ਦੋ ਹਰਫ਼ੀਂ ਤੂੰ, ਵਲ...

ਮਾੜਾ ਵਕਤ

ਮਾੜੇ ਵਕਤ ਨੇਂ ਸਾਰੀ ਕਾਇਨਾਤ ਘੇਰੀ, ਹਵਾ ਬਦਲ ਗਈ ਸਾਰੇ ਸੰਸਾਰ ਦੀ ਜੀ। ਭਾਈ ਭਾਈ ਤੋਂ ਦੁੱਖੀ ਇੱਕੋ ਛੱਤ ਥੱਲੇ, ਸਭ ਮੁੱਕ ਗਈ ਗੱਲ ਪਿਆਰ ਦੀ ਜੀ। ਬੰਦਾ...