Thursday, November 21, 2024
6.8 C
Vancouver

CATEGORY

Poems

ਪੈਰ ਚੱਕਰ

  ਚੰਗਾ ਭਲਾ ਸੀ ਬਣਾਈ ਟੌਹਰ ਬੈਠਾ, ਦਲ ਬਦਲ ਕੇ ਹੋ ਖ਼ੁਆਰ ਗਿਆ। ਆਇਆ ਛੱਡ ਸੀ ਜਿਹੜੀ ਝਾਕ ਉਤੇ, ਲੱਗੀ ਦੇਰ ਨਾ ਫੇਲ਼੍ਹ ਵਪਾਰ ਗਿਆ। ਚਾਰ ਪਲ ਨਾ ਮੌਜ...

ਕਾਹਦੀ ਏ ਦਿਵਾਲ਼ੀ ਸਾਡੀ

  ਕਾਹਦੀ ਏ ਦੀਵਾਲ਼ੀ ਸਾਡੀ ਸਰਕਾਰਾਂ ਦੇ ਦਿਲ ਕਾਲ਼ੇ ਨੇ ਉਹ ਹੀ ਸਾਡੇ ਕਾਤਲ ਨੇ ਜੋ ਬਣੇ ਹੋਏ ਸਾਡੇ ਰੱਖਵਾਲੇ ਨੇ ਨਸ਼ੇ ਵਿੱਚ ਲਹੂ ਦੇ ਵੱਗਣ ਹਾਲ ਸਾਡੇ ਬਦਤਰ ਬੇਹਾਲੇ...

ਬੁੱਲਾ

ਬਣਕੇ ਆਇਆ ਹਵਾ ਦਾ ਬੁੱਲਾ, ਮੇਰੇ ਤੇ ਅਹਿਸਾਨ ਕਰ ਗਿਆ। ਹਸਦੀ ਵਸਦੀ ਦੁਨੀਆਂ ਮੇਰੀ, ਪਲਾਂ ਵਿਚ ਸ਼ਮਸ਼ਾਨ ਕਰ ਗਿਆ। ਦੁਨੀਆਂ ਦੇ ਵਿਚ ਆ ਕੇ ਮੇਰੀ, ਵੱਡੇ ਵੱਡੇ ਖ਼ਾਬ ਦਿਖਾਏ। ਅੱਖਾਂ...

ਕੋਈ ਗੱਲ ਨਹੀਂ

ਕੋਈ ਗੱਲ ਨਹੀਂ, ਜੇ ਮੇਰੇ ਕੋਲ਼ ਹਨੇਰਾ ਹੈ। ਤੂੰ ਆਪਣੀ ਸ਼ਮਾਂ, ਜਗਾ ਕੇ ਰੱਖ। ਕੋਈ ਗੱਲ ਨਹੀਂ, ਜੇ ਮੇਰੇ ਕੋਲ਼ ਕੋਈ ਨਹੀਂ, ਤੂੰ ਆਪਣਾ ਰਾਂਝਾ, ਮਨਾ ਕੇ...

ਆਜ਼ਾਦੀ

  ਰੌਲਾ ਖੂਬ ਹੈ ਪਾਇਆ ਲੋਕਾਂ। ਖੂਨ ਪੀਣੀਆਂ ਫਿਰਦੀਆਂ ਜੋਕਾਂ। ਔਖੇ ਸੌਖੇ ਲਾਇਆ ਕਰਜ਼ਾ, ਫੇਰ ਵੀ ਮੁੱਕੀਆਂ ਅਜੇ ਨਾ ਟੋਕਾਂ। ਕਿਹਾ ਬਥੇਰਾ ਮੈਂ ਨ੍ਹੀਂ ਲੜ੍ਹਨਾ, ਲਾਂਈ ਜਾਵਣ ਮੁੜ ਮੁੜ ਚੋਕਾਂ। ਹੱਕ...

ਐਨੇ ਖ਼ਾਨੇ ਰਿਸ਼ਤਿਆਂ ਦੇ…

  ਅੱਜ ਮੌਕਾ ਨਹੀਂ ਮਿਲਿਆ ਆਪਣੀ ਸੁਣਾਉਣ ਦਾ। ਤੁਸਾਂ ਦੇ ਘਰ ਖਾਧੇ ਨਮਕ ਦਾ ਕਰਜ਼ ਲਾਹੁਣ ਦਾ। ਕੇਹੀ ਭੈੜੀ ਘੜੀ ਰੱਬ ਨੂੰ ਸੁਲੱਖਣੀ ਲੱਗ ਗਈ ਸੀ ? ਮੈਂ ਮਰਜਾਣੀ ਰਾਹਾਂ "ਚ ਅਟਕ-...

ਕਦੇ ਕਦੇ ਲੇਖਕ

    ਕਦੇ ਕਦੇ ਲੇਖਕ ਦੇ ਹਾਣ ਦੇ। ਕਦੇ ਬਜ਼ੁਰਗ ਜਵਾਨ ਜਿਹੇ। ਸੰਦੇਸ਼ ਭੇਜ ਦੇਂਦੇਂ ਜਦ ਕਹਿ। ਧੀਏ, ਭੈਣੇ ਜਿਉਂਦੀ ਰਹਿ। ਕੋਈ ਪਿਆਰਾ ਜਿਹਾ ਲਿਖਦਾ। ਸਾਹਮਣੇ ਲਿਿਖਆ ਜਦ ਵਿਖਦਾ। ਕਿ ਭੱਠੀ ਵਾਲੀ...

ਧਰਮ

  ਧਰਮ ਕਿਰਦਾਰ ਹੈ ਸੱਚ ਦਾ, ਧਰਮ ਕਿਉਂ ਬਣ ਗਿਆ ਧੰਦਾ। ਨਫ਼ਰਤ ਧਰਮਾਂ ਦੇ ਨਾਂ ਤੇ ਕਿਉਂ, ਬੰਦੇ ਤੋਂ ਦੂਰ ਕਿਉਂ ਬੰਦਾ। ਧਰਮ ਕਿਰਦਾਰ ਹੈ ਸੱਚ ਦਾ... ਧਰਮ ਤੇ ਮਰਨਾਂ...

ਵਿਰਸਾ ਪੰਜਾਬ ਦਾ

    ਸਾਂਝਾ ਸੀ ਟੱਬਰ , ਕੱਠੇ ਭਾਈ ਭੈਣ ਸੀ। ਸੁੱਖੀ ਸਾਂਦੀ ਸਾਰਾ , ਵੱਸਦਾ ਮਹੈਂਣ ਸੀ। ਨਜ਼ਰਾਂ ਨੇ ਖਾਧਾ , ਫੁੱਲ ਹੈ ਗੁਲਾਬ ਦਾ। ਕਿੱਥੇ ਗੁੰਮ ਗਿਆ ,ਵਿਰਸਾ...

ਉਹ ਪੰਜਾਬ ਮਿਲ ਜਾਵੇ

  ਜਿੱਥੇ ਨਾਮ ਦੇ ਮਿਲਣ ਪਿਆਰੇ, ਇੱਕ ਦੂਜੇ ਦੇ ਬਣਨ ਸਹਾਰੇ, ਕੁਦਰਤ ਦੇ ਹੋਣ ਰੰਗ ਨਿਆਰੇ, ਉਹ ਪੰਜਾਬ ਮਿਲ ਜਾਵੇ। ਚਾਰੇ ਪਾਸੇ ਹੋਵੇ ਹਰਿਆਲੀ, ਫਲ਼ਦਾਰ ਰੁੱਖ ਬਾਗਾਂ ਦੇ ਮਾਲੀ, ਮੁੜ ਆਏ...