Thursday, April 3, 2025
7.8 C
Vancouver

CATEGORY

Canada

ਕੈਲਗਰੀ ਦੇ ਨੇੜਲੇ ਸ਼ਹਿਰ ਕੋਕਰੇਨ ਦੇ ਹਾਈ ਸਕੂਲ ਦੀ ਛੱਤ ‘ਤੇ ਲੱਗੀ ਅੱਗ

  ਕੈਲ਼ਗਰੀ : ਕੋਕਰੇਨ૷ਬੌ-ਵੈਲੀ ਹਾਈ ਸਕੂਲ ਵਿੱਚ ਬੁੱਧਵਾਰ ਸਵੇਰੇ ਅਚਾਨਕ ਅੱਗ ਲੱਗਣ ਕਾਰਨ ਵਿਦਿਆਰਥੀਆਂ ਨੂੰ ਕੁਝ ਸਮੇਂ ਲਈ ਕਲਾਸ ਤੋਂ ਬਾਹਰ ਰਹਿਣਾ ਪਿਆ। ਟਾਊਨ ਆਫ਼...

ਕੈਲਗਰੀ ‘ਚ ਡੋਨਲਡ ਟਰੰਪ ਖਿਲਾਫ਼ ਲੱਗ ਰਹੇ ਵਿਵਾਦਤ ਪੋਸਟਰ ਬਣੇ ਚਰਚਾ ਦਾ ਵਿਸ਼ਾ

ਕੈਲ਼ਗਰੀ : ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਨਿੰਦਾ ਕਰਦੇ ਹੋਏ ਲੱਗੇ ਵਿਵਾਦਤ ਪੋਸਟਰ ਕੈਲਗਰੀ ਦੇ ਬੱਸ ਸ਼ੈਲਟਰ 'ਤੇ ਲੱਗਣ ਨਾਲ ਚਰਚਾ ਦਾ ਵਿਸ਼ਾ...

ਕੈਨੇਡਾ ਦੇ ਔਟਵਾ ਸ਼ਹਿਰ ‘ਚ ਟਿਮ ਹੋਰਟਨ ਦੀ ਆਈਸ ਕੌਫ਼ੀ ‘ਚੋਂ ਨਿਕਲਿਆ ਕਾਕਰੌਚ

  ਔਟਵਾ (ਏਕਜੋਤ ਸਿੰਘ): ਮਾਰਖਮ ਸ਼ਹਿਰ ਦੀ ਰਹਿਣ ਵਾਲੀ ਸੁਭਾਨਾ ਪੀਰਾ ਵਲੋਂ ਦਾਅਵਾ ਕੀਤਾ ਹੈ ਕਿ ਸ਼ਚੳਰਬੋਰੋੁਗਹ ਦੇ ਗੋਲਡਨ ਮਾਈਲ ਵਿਚਲੇ ਟਿਮ ਹੋਰਟਨ 'ਚ ਉਸਦੀ...

ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਕਾਰਬਨ ਟੈਕਸ ਹਟਾਉਣਾ ਕੋਈ ਬਹੁਤੀ ਹੈਰਾਨੀ ਵਾਲਾ ਫੈਸਲਾ ਨਹੀਂ : ਡੈਨੀਅਲ ਸਮਿਥ

ਕੈਲਗਰੀ, (ਏਕਜੋਤ ਸਿੰਘ): ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿਥ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਲੋਂ ਕਾਰਬਨ ਟੈਕਸ ਹਟਾਉਣ ਦੇ ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ...

ਵੈਨਕੂਵਰ ਇੰਟਰਨੈਸ਼ਨਲ ਆਟੋ ਸ਼ੋਅ ਤੋਂ ਟੈਸਲਾ ਹੋਈ ਬਾਹਰ

  ਵੈਨਕੂਵਰ (ਏਕਜੋਤ ਸਿੰਘ): ਵੈਨਕੂਵਰ ਇੰਟਰਨੈਸ਼ਨਲ ਆਟੋ ਸ਼ੋਅ ਦੇ ਆਯੋਜਕਾਂ ਨੇ ਟੈਸਲਾ ਨੂੰ ਸ਼ੋਅ ਵਿੱਚੋਂ ਹਟਾਉਣ ਦਾ ਫੈਸਲਾ ਲਿਆ ਹੈ। ਆਟੋ ਸ਼ੋਅ ਦੇ ਕਾਰਜਕਾਰੀ ਨਿਰਦੇਸ਼ਕ...

ਪ੍ਰਧਾਨ ਮੰਤਰੀ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਪ੍ਰੀਮੀਅਰਜ਼ ਨਾਲ ਕਰਨਗੇ ਪਹਿਲੀ ਮੀਟਿੰਗ

  ਵਪਾਰਕ ਪਾਬੰਦੀਆਂ ਅਤੇ ਆਰਥਿਕਤਾ ਨੂੰ ਮਜ਼ਬੂਤ ਬਣਾਉਣ 'ਤੇ ਕਰਨਗੇ ਵਿਚਾਰ-ਵਟਾਂਦਰਾ ਸਰੀ, (ਏਕਜੋਤ ਸਿੰਘ): ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਸ਼ੁੱਕਰਵਾਰ ਨੂੰ ਕੈਨੇਡਾ ਦੇ ਮੁਖ...

ਐਮ.ਪੀ. ਸੁਖ ਧਾਲੀਵਾਲ ‘ਮਨੁੱਖੀ ਅਧਿਕਾਰਾਂ ਦਾ ਰਾਖਾ’ (ਹਿਊਮਨ ਰਾਈਟਸ ਡਿਫੈਂਡਰ) ਪੁਰਸਕਾਰ ਨਾਲ ਸਨਮਾਨਿਤ

ਸਰੀ : ਸਰੀ ਨਿਊਟਨ ਤੋਂ ਲਿਬਰਲ ਪਾਰਟੀ ਦੇ ਮੈਂਬਰ-ਪਾਰਲੀਮੈਂਟ ਸੁੱਖ ਧਾਲੀਵਾਲ ਨੂੰ ਕੈਨੇਡਾ ਦੀ ਪਾਰਲੀਮੈਂਟ ਵਿੱਚ ਸਿੱਖ ਨਸਲਕੁਸ਼ੀ 1984 ਅਤੇ ਭਾਈ ਹਰਦੀਪ ਸਿੰਘ ਨਿੱਝਰ...

ਫ੍ਰੇਜ਼ਰ ਹੈਲਥ ਵਲੋਂ ਸਰੀ ਵਿੱਚ ਗੈਰ-ਕਾਨੂੰਨੀ ਢੰਗ ਨਾਲ ਵੇਚੇ ਜਾ ਰਹੇ ਆਯੁਰਵੇਦਿਕ ਉਤਪਾਦ ਲਏ ਕਬਜ਼ੇ ‘ਚ

ਵੈਨਕੂਵਰ (ਏਕਜੋਤ ਸਿੰਘ): ਫ੍ਰੇਜ਼ਰ ਹੈਲਥ ਨੇ ਸਰੀ ਵਿੱਚ ਇੱਕ ਦੁਕਾਨ ਤੋਂ ਗੈਰ-ਕਾਨੂੰਨੀ ਢੰਗ ਨਾਲ ਵੇਚੇ ਜਾ ਰਹੇ ਆਯੁਰਵੇਦਿਕ ਉਤਪਾਦਾਂ ਲਏ ਕਬਜ਼ੇ 'ਚ ਲਏ ਹਨ।...

ਫੋਰਟਿਸ ਬੀ.ਸੀ. ਗੈਸ ਗਾਹਕਾਂ ਨੂੰ ਕਾਰਬਨ ਟੈਕਸ ਖ਼ਤਮ ਹੋਣ ਕਾਰਨ ਹਰ ਸਾਲ $300 ਦੀ ਹੋਵੇਗੀ ਬਚਤ

ਵੈਨਕੂਵਰ (ਏਕਜੋਤ ਸਿੰਘ): ਬੀ.ਸੀ. ਸਰਕਾਰ ਵੱਲੋਂ ਉਪਭੋਗਤਾ ਕਾਰਬਨ ਟੈਕਸ ਖਤਮ ਕਰਨ ਦੇ ਫੈਸਲੇ ਨਾਲ, ਫੋਰਟਿਸ ਬੀ.ਸੀ. ਗੈਸ ਗਾਹਕ ਹਰ ਸਾਲ $300 ਤੱਕ ਦੀ ਬਚਤ...

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਅਤੇ ਈਕੋ ਸਿੱਖ ਵਲੋਂ ਸਿਟੀ ਆਫ਼ ਸਰੀ ਦੇ ਸਹਿਯੋਗ ਨਾਲ ਮਨਾਇਆ ਗਿਆ ‘ਸਿੱਖ ਵਾਤਾਵਰਣ ਦਿਵਸ’

  ਸਰੀ, (ਏਕਜੋਤ ਸਿੰਘ) : ਸ੍ਰੀ ਗੁਰੂ ਹਰਿ ਰਾਇ ਜੀ ਨੂੰ ਸਮਰਪਿਤ, ਸ੍ਰੀ ਗੁਰੂ ਸਿੰਘ ਸਭਾ ਗੁਰਦਵਾਰਾ ਸਰੀ, ਈਕੋਸਿੱਖ ਜਥੇਬੰਦੀ ਵਲੋਂ ਸਿਟੀ ਆਫ਼ ਸਰੀ ਦੇ...