11.6 C
Vancouver
Monday, May 18, 2026

Poems Section

ਮਿਹਣੋਂ ਮਿਹਣੀਂ

ਹੋਵੇ ਗੱਲ ਨਾ ਕੋਈ ਮੁੱਦਿਆਂ ਦੀ,ਤੀਰ ਬਹਿ ਗਏ ਚਾੜ੍ਹ ਕਮਾਨ ਨੇਤਾ।ਸੁਣ ਸਕਣ ਨਾ ਕਿਸੇ ਬੋਲਦੇ ਨੂੰ,ਜੰਗ ਬਣਾ ‘ਤੀ ਸਭਾ ਵਿਧਾਨ ਨੇਤਾ।ਸੁੱਟ ਚਿੱਕੜ ਮਿਹਣੇ ਤਾਹਨਿਆਂ...

ਮੌਤਾਂ ਦੀ ਜੰਗ

ਨਹੀਂਓਂ ਮੁੜਨੇ ਗਏ ਇਨਸਾਨ ਜੱਗੋਂ,ਪੈ ਹਨੇਰ ਗਿਆ ਉਹ ਘਰ ਪਿਓ ਦੇ,ਜਾਊ ਖਤਮ ਤਾਂ ਹੋ ਜੰਗ ਭਗਤਾ।ਟੁੱਟ ਜੀਹਦੀ ਗਈ ਕੰਢ ਭਗਤਾ।ਜਿੰਨ੍ਹਾਂ ਮਾਪਿਆਂ ਦੇ ਮਰ ਪੁੱਤ...

ਸਾਧ ਬਾਬੇ

ਡੇਰੇ ਮੱਲ ਲਏ ਚਿੱਟੇ ਪਾ ਚੋਲੇ,ਆਏ ਉੱਤਰ ਵਿੱਚ ਮੈਦਾਨ ਬਾਬੇ।ਕਰਾਮਾਤ ਪਾਖੰਡੀ ਸਿਉਂਕ ਚਿੱਟੀ,ਬਣੇ ਬੈਠੇ ਚੁਗਲ ਸ਼ੈਤਾਨ ਬਾਬੇ। ਕਈ ਰੰਗ ਬਿਰੰਗੇ ਪਾ ਚੋਲੇ,ਲੱਗੇ ਫ਼ਿਲਮੀ ਗਾਣੇ ਗਾਣ...

30 ਲੱਖਾ ਪ੍ਰਧਾਨ

ਬਿਨ ਮੰਡੀਉਂ ਵਿਕਣ ਵਿਧਾਇਕ ਜਿੱਥੇ,ਉੱਥੇ ਕੋਈ ਨਾ ਦਿਸੇ ਦੁਕਾਨ ਬੇਲੀ।ਅੰਦਰ ਖਾਤੇ ਹੋਏ ਤਹਿ ਸੌਦੇ,ਬਣਿਆਂ ਤੀਹ ਲੱਖ ‘ਚ ਪ੍ਰਧਾਨ ਬੇਲੀ। ਭੇਦ ਖੁੱਲ੍ਹ ਗਏ ਰਮਜ਼ਾਂ ਗੁੱਝੀਆਂ ਦੇ,ਆਹਮੋਂ...

ਅਣਖੀ ਦਲੇਰ

ਕੋਈ ਕਰੇ ਜਾਂ ਕੋਈ ਨਾ ਕਰੇ,ਇਸ ਗੱਲ ਦੀ ਨਾ ਪ੍ਰਵਾਹ ਕਹਿੰਦੇ।ਹੁੰਦਾ ਕਿਸੇ ਦਾ ਨਾ ਕੰਮ ਰਹਿੰਦਾ,ਬੇੜੀ ਬੰਨੇ ਲੈਂਦੇ ਲਾ ਕਹਿੰਦੇ। ਭੋਰਾ ਝੁਕੀ ਨਾ ਤੰਤਰ ਭ੍ਰਿਸ਼ਟ...

ਕੋਈ ਆਸ ਬਾਕੀ ਹੈ

ਜਿੰਦਗੀ ਬਹੁਤੀ ਬੀਤ ਗਈ ਪਤਾ ਨਹੀਂ ਲਗਿਆਜਿੰਨੀਂ ਵੀ ਰਹਿਗੀ ਉਸਦਾ ਧਰਵਾਸ ਬਾਕੀ ਹੈਬਚਪਨ ਦੀਆਂ ਆਸਾਂ ਪੂਰੀਆਂ ਹੋ ਗਈਆਂਜੋ ਨਹੀ ਸੀ ਕੀਤੀ ਉੁਹ ਆਸ ਬਾਕੀ...

ਲੀਹੋਂ ਲੱਥੇ

ਜਿੱਤੇ ਕੱਲ੍ਹ ਦੇ ਗਏ ਹਾਰ ਅੱਜੇ,ਜਿੱਤ ਹੋ ਨਾ ਸਕੀ ਜਵਾਨ ਬੇਲੀ।ਵਾਂਗ ਕੱਖਾਂ ਦੇ ਗਏ ਰੁਲ਼ ਜੇਤੂ,ਆਪੋ ਆਪਣੇ ਪਿੰਡੋਂ ਸ਼ੈਤਾਨ ਬੇਲੀ।ਕੀਤਾ ਕੰਮ ਨਾ ਫੜ੍ਹਾਂ ਫੋਕੀਆਂ...

ਏਕਤਾ ਨੂੰ ਸਲਾਮ

ਜਿਉਂਦੇ ਵਸਦੇ ਰਹੋ ਪੰਜਾਬੀਓ ,ਤੁਸੀਂ ਕਰੀ ਅਗਵਾਈ।ਸਭ ਤੋਂ ਪਹਿਲਾਂ ਹਰਿਆਣੇ ਵਿੱਚ,ਸੀ ਸਰਕਾਰ ਝੁਕਾਈ ।ਦਿੱਲੀ ਦੇ ਬੂਹੇ 'ਤੇ ਆਪਣੇ ,ਵੱਖਰੇ ਪਿੰਡ ਵਸਾ ਕੇ ।ਕਈ ਸੂਬਿਆਂ...

ਖਾਨਦਾਨੀ ਬੋਲਦੀ

ਧੀ ਜੋ ਘਰਾਣੇ ਦੀ, ਉਹ ਘੱਟ ਬੋਲਦੀਬੋਲੇ ਵੀ ਉਹ ਜਦੋਂ, ਉਹੋ ਸੱਚ ਬੋਲਦੀਇਸ ਗੱਲ ਦੀ ਮੈਂ ਇਕ ਹੀ ਨਿਸ਼ਾਨੀ ਖੋਲਦੀਇਸ ਸਭ ਪਿੱਛੇ ਬੰਦੇ ਦੀ...

ਬੰਦੇ

.ਕਿਧਰ ਜਾਣ ਵਿਚਾਰੇ ਬੰਦੇਭੁੱਖਾਂ ਥਾਂ ਚ ਮਾਰੇ ਬੰਦੇ ਅੱਖ ਦੀ ਤੱਕੜੀ ਪਾ ਕੇ ਦੱਸਾਂਹੌਲ਼ੇ ਬੰਦੇ ਭਾਰੇ ਬੰਦੇ ਤੇਰੀ ਮੇਰੀ ਵਿੱਥ ਏ ਕਿੰਨੀਦੋਵਾਂ ਦੇ ਵਿਚਕਾਰੇ ਬੰਦੇ ਦੁੱਖਾਂ ਸੁੱਖਾਂ...

ਰੁਝਾਨ ਖਬਰਾਂ