13 C
Vancouver
Friday, May 8, 2026

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਹੜ ਪੀੜਤਾਂ ਵਾਸਤੇ ਵੱਡੀ ਗਿਣਤੀ ਵਿਚ ਸੰਗਤਾਂ ਦੇ ਸਹਿਯੋਗ ਨਾਲ ਫੰਡ ਇਕੱਠਾ ਕੀਤਾ ਗਿਆ


ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਰੀ ਵੱਲੋਂ ਪੰਜਾਬ ਵਿਚ ਆਏ ਹੜਾਂ ਨੂੰ ਮੁਖ ਰਖਦਿਆਂ ਹੜ ਪੀੜਤਾਂ ਵਾਸਤੇ ਵੱਡੀ ਗਿਣਤੀ ਵਿਚ ਸੰਗਤਾਂ ਦੇ ਸਹਿਯੋਗ ਨਾਲ ਫੰਡ ਇਕੱਠਾ ਕੀਤਾ ਗਿਆ ਅਤੇ ਖਾਲਸਾ ਏਡ ਦੀ ਟੀਮ ਦੇ ਮੈੰਬਰਾਂ ਨੂੰ ਬੁਲਾ ਕੇ ਰਾਸ਼ੀ ਉਹਨਾ ਦੇ ਹਵਾਲੇ ਕੀਤੀ ਗਈ । ਗੁਰਦੁਆਰਾ ਸਾਹਿਬ ਵੱਲੋਂ ਵੱਖ ਵੱਖ ਸਮੇ ਤੇ ਰਾਹਤ ਕਾਰਜਾਂ ਵਾਸਤੇ ਸੰਗਤਾਂ ਦੇ ਸਹਿਯੋਗ ਨਾਲ ਦਸਵੰਦ ਇਕੱਤ੍ਰ ਕੀਤਾ ਜਾਂਦਾ ਹੈ।

ਰੁਝਾਨ ਖਬਰਾਂ