Friday, April 4, 2025
4.9 C
Vancouver

ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਪਹੁੰਚੇ ਖਾਲਸਾ-ਏਡ ਦੇ ਬਾਨੀ ਭਾਈ ਰਵੀ ਸਿੰਘ ਦਾ ਵਿਸ਼ੇਸ਼ ਸਨਮਾਨ

ਖਾਲਸਾ ਏਡ ਦੇ ਬਾਨੀ ਭਾਈ ਰਵੀ ਸਿੰਘ ਐਤਵਾਰ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਸਿੰਘ ਸਭਾ ਪਹੁੰਚੇ ਉਹਨਾਂ ਸਟੇਜ ਬੋਲਦਿਆਂ ਖਾਲਸਾ ਏਡ ਦੇ ਚੱਲ ਰਹੇ ਕੰਮਾਂ ਵਾਰੇ ਦੱਸਿਆ ਅਤੇ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ।