Wednesday, May 15, 2024
17.6 C
Vancouver

ਗੁਰਦਵਾਰਾ ਦੂਖ ਨਿਵਾਰਨ ਸਰੀ ਦੀ ਕਮੇਟੀ ਵੱਲੋਂ ਸ਼ਪਸਟੀ ਕਰਨ

ਸਰੀ: ਗੁਰਦਵਾਰਾ ਦੂਖ ਨਿਵਾਰਨ ਸਾਹਿਬ ਸਰੀ ਦੇ ਪ੍ਰਬੰਧਕਾਂ ਵੱਲੋਂ ਫੈਸਲਾ ਲਿਆ ਗਿਆ ਕਿ ਬੀ.ਸੀ ਗੁਰਦਵਾਰਾ ਕੌਂਸਲ ਵਿੱਚੋਂ ਅਸੀਂ ਆਪਣਾ ਨਾਮ ਵਾਪਸ ਲੈਂਦੇ ਹਾਂ।ਅੱਜ ਤੋਂ ਬਾਅਦ ਜੋ ਵੀ ਫੈਸਲੇ ਜਾਂ ਬਿਆਨ ਬੀਸੀ ਗੁਰਦਵਾਰਾ ਕੌਂਸਲ ਵੱਲੋਂ ਲਏ ਜਾਣਗੇ ਉਨਾ ਨਾਲ ਸਾਡਾ ਕੋਈ ਸਬੰਧ ਨਹੀਂ ਹੋਵੇਗਾ।ਅਸੀਂ ਬੇਨਤੀ ਕਰਦੇ ਹਾਂ ਕਿ ਗੁਰਦਵਾਰਾ ਸਾਹਿਬ ਦੂਖ ਨਿਵਾਰਨ ਦਾ ਨਾਮ ਬੀ.ਸੀ ਗੁਰਦਵਾਰਾ ਕੌਂਸਲ ਵੱਲੋਂ ਕਿਤੇ ਵੀ ਨਾ ਵਰਤਿਆ ਜਾਵੇ।ਬੀ.ਸੀ ਗੁਰਦਵਾਰਾ ਕੌਸਲ ਵੱਲੋਂ ਦਿੱਤੇ ਬਿਆਨਾ ਨਾਲ ਅੱਜ ਤੋਂ ਬਾਅਦ ਗੁਰਦਵਾਰਾ ਸਾਹਿਬ ਦੂਖ ਨਿਵਾਰਨ ਦਾ ਕੋਈ ਸਬੰਧ ਨਹੀਂ ਹੋਵੇਗਾ।ਬੀ.ਸੀ ਗੁਰਦਵਾਰਾ ਕੌਂਸਲ ਦੇ ਬੁਲਾਰੇ ਨੂੰ ਵੀ ਇਸਦੀ ਜਾਣਕਾਰੀ ਦੇ ਦਿੱਤੀ ਗਈ ਹੈ॥
-ਸਮੂੰਹ ਪ੍ਰਬੰਧਕ ਕਮੇਟੀ ਗੁਰਦਵਾਰਾઠਦੂਖઠਨਿਵਾਰਨઠਸਰੀ।