Thursday, April 3, 2025
10.7 C
Vancouver

CATEGORY

Religious

ਕੌਮ ਦੇ ਹੀਰੇ ਮਹਾਨ ਬੁਧੀਜੀਵੀ ‘ਗਿਆਨੀ ਦਿੱਤ ਸਿੰਘ ਜੀ’

  ਲਿਖਤ : ਮੇਜਰ ਸਿੰਘ 'ਬੁਢਲਾਡਾ', 94176 42327 ਸਿੱਖ ਕੌਮ ਦੇ ਹੀਰੇ ਗਿਆਨੀ ਦਿੱਤ ਸਿੰਘ ਜੀ ਨੂੰ ਪ੍ਰੋਫੇਸਰ ਤੇ ਭਾਈ ਦਿੱਤ ਸਿੰਘ ਜੀ ਕਰਕੇ ਵੀ ਜਾਣਿਆ...

ਸਿੱਖ ਇਤਿਹਾਸ ਵਿੱਚ ਟੋਡਰ ਮੱਲ ਜੀ ਦੀ ਦੇਣ…

  ਲਿਖਤ : ਇੰਦਰਜੀਤ ਸਿੰਘ ਈ-ਮੇਲ: inderjeet08@yahoo.com ਦੀਵਾਨ ਜਾਂ ਸੇਠ ਟੋਡਰ ਮੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੇ ਸਸਕਾਰ ਵਾਸਤੇ ਜ਼ਮੀਨ...

ਸ਼ਹੀਦੀ ਹਫ਼ਤੇ ਦੀ ਦਾਸਤਾਂ

  ਲਿਖਤ : ਡਾ. ਰੂਪ ਸਿੰਘ ਪੋਖਿ ਤੁਖਾਰੁ ਪੜੈ ਵਣੁ ਤਿਣੁ ਰਸੁ ਸੋਖੈ॥ ਦੇ ਬਚਨ ਵਿੱਚ ਗੁਰੂ ਨਾਨਕ ਦੇਵ ਜੀ ਸਪਸ਼ਟ ਕਰਦੇ ਹਨ ਕਿ ਪੋਹ ਦੇ...

ਮਨੁੱਖੀ ਅਧਿਕਾਰ ਦਿਵਸ ਅਤੇ ਸਿੱਖ ਵਿਚਾਰਧਾਰਾ

  ਲੇਖਕ : ਬਘੇਲ ਸਿੰਘ ਧਾਲੀਵਾਲ ਸੰਪਰਕ : 99142-58142 ਇੱਕੋ ਢੰਗ ਨਾਲ ਜਨਮੀ ਸਾਰੀ ਮਨੁੱਖਾ ਜਾਤੀ ਅੰਦਰ ਬਰਾਬਰਤਾ,ਮਾਣ ਸ਼ਨਮਾਨ ਅਤੇ ਇੱਕੋ ਜਿਹੇ ਅਧਿਕਾਰਾਂ ਦਾ ਹੋਣਾ ਹੀ ਸਹੀ...

‘ਮਨੁੱਖੀ ਅਧਿਕਾਰ ਦਿਵਸ’ ਬਨਾਮ ‘ਕਾਲੀ ਦਸਤਾਰ ਦਿਵਸ’

10 ਦਸੰਬਰ : ਮਨੁੱਖੀ ਹੱਕਾਂ ਦੇ 76ਵੇਂ ਵਰ੍ਹੇ 'ਤੇ ਵਿਸ਼ੇਸ਼ ਯੂ ਐਨ ਓ ਦਾ ਮਹਿਜ਼ ਘੋਸ਼ਣਾ-ਪੱਤਰ ਬਣ ਕੇ ਰਹਿ ਗਿਆ ਹੈ ਕੌਮਾਂਤਰੀ ਮਨੁੱਖੀ ਅਧਿਕਾਰਾਂ ਦਾ...

ਭਾਈ ਵੀਰ ਸਿੰਘ ਖਿਲਾਫ਼ ਸਾਹਿਤ ਮਾਫ਼ੀਆ ਦਾ ਬਿਰਤਾਂਤ

  5 ਦਸੰਬਰ 1872 : ਜਨਮ ਦਿਹਾੜੇ 'ਤੇ ਵਿਸ਼ੇਸ਼ ਹੀਰ-ਵੰਨੇ ਵਾਲੇ 'ਚੁੰਝ ਵਿਦਵਾਨਾਂ' ਵੱਲੋਂ ਭਾਈ ਸਾਹਿਬ 'ਤੇ 'ਪੰਜਾਬ ਦਾ ਫੈਬਰਿਕ' ਤਹਿਸ-ਨਹਿਸ ਕਰਨ ਦੇ ਦੋਸ਼ ਕਿੰਨੇ ਕੁ...

ਭਾਈ ਕਰਤਾਰ ਸਿੰਘ ਸਰਾਭਾ ਸਮੇਤ ਸੱਤ ਆਜ਼ਾਦੀ ਘੁਲਾਟੀਆਂ ਦੀ ਦਾਸਤਾਨ-ਏ-ਸ਼ਹਾਦਤ

  ਅਸਲੀ ਨਾਇਕਾਂ ਗ਼ਦਰੀ ਸ਼ੇਰਾਂ ਦੀਆਂ ਮਾਰਾਂ ਅਤੇ ਅਜੋਕੇ ਖਲਨਾਇਕਾਂ ਫਾਸ਼ੀਵਾਦੀ ਗਿੱਦੜਾਂ ਦੀਆਂ ਕਲੋਲਾਂ ਅੱਜ-ਕੱਲ ਸਰਕਾਰੀ ਅਤੇ ਦਰਬਾਰੀ ਲੋਕਾਂ ਵੱਲੋਂ ਇਹ ਬਿਰਤਾਂਤ ਜ਼ੋਰ-ਸ਼ੋਰ ਨਾਲ ਘੜਿਆ ਜਾ...

ਸਰਕਾਰ-ਏ-ਖਾਲਸਾ ਦੇ ਹਿੰਮਤੀ ਤੇ ਬਹਾਦਰ ਜਰਨੈਲ ਜ਼ੋਰਾਵਰ ਸਿੰਘ ਨੂੰ ਚੇਤੇ ਕਰਦਿਆਂ

12 ਦਸੰਬਰ ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ ਵਲੋਂ : ਡਾ. ਅਮਰੀਕ ਸਿੰਘ ਸ਼ੇਰ ਖਾਂ, ਮੋਬਾ:98157-58466 ਯੋਧਿਆਂ ਦੀ ਦੋਸਤੀ ਹਮੇਸ਼ਾ ਯੋਧਿਆਂ ਨਾਲ ਹੁੰਦੀ ਹੈ ਤੇ ਇੱਕ ਮਹਾਨ ਯੋਧਾ ਹੀ...

ਮਾਨਵਤਾ ਵਿਰੋਧੀ ਸਿੱਖ ਕਤਲੇਆਮ : 40 ਸਾਲਾ ਬਰਸੀ ‘ਤੇ

  ਲਿਖਤ : ਡਾ. ਦਰਸ਼ਨ ਸਿੰਘ ਹਰਵਿੰਦਰ ਚਾਲੀ ਸਾਲ ਪਹਿਲਾਂ 31 ਅਕਤੂਬਰ 1984 ਨੂੰ ਆਜ਼ਾਦ ਭਾਰਤ ਦੀ ਤਤਕਾਲੀਨ ਹੁਕਮਰਾਨ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ...

ਧਰਮਾਂ ਦੀਆਂ ਵਲਗਣਾਂ ਦੇ ਪਾਰ

  ਲੇਖਕ : ਰਾਮਚੰਦਰ ਗੁਹਾ ਈਮੇਲ : ਰੳਮੳਚਹੳਨਦਰਉਗਹੳ੿ੇੳਹੋ.ਨਿ ਆਧੁਨਿਕ ਦੁਨੀਆ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ 'ਚੋਂ ਇੱਕ ਇਹ ਹੈ ਕਿ ਵੱਖ-ਵੱਖ ਧਰਮਾਂ ਦੇ ਲੋਕ ਆਪਸ ਵਿੱਚ ਮਿਲ-ਜੁਲ...