Saturday, April 19, 2025
13.4 C
Vancouver

CATEGORY

Poems

ਧੀ ਦੀ ਆਵਾਜ਼

  ਸ਼ਰਮ ਹਯਾ ਦੀ ਲੋਈ ਅੰਦਰ, ਕੁੱਝ ਚਾਅ ਲਕੋਈ ਬੈਠੀ ਆਂ! ਆਪ ਪੁਰਖਾਂ ਦੀਆਂ ਪੱਗਾਂ ਦਾ, ਇੱਕ ਕਰਜ ਲਕੋਈ ਬੈਠੀ ਆਂ! ਤੇਰਾ ਆਂਗਨ ਬਾਬਲਾ ਚਿੱਟਾ ਕੋਰਾ, ਤਾਇਓ , ਪਤ ਸਮੋਈ...

ਕਿਰਦਾਰ

  ਸੱਚਾ-ਸੁੱਚਾ ਰੱਖੀਂ ਕਿਰਦਾਰ ਦੋਸਤਾ। ਜ਼ਿੰਦਗੀ 'ਚ ਮੰਨੀਂ ਨਾ ਤੂੰ ਹਾਰ ਦੋਸਤਾ। ਖੁਸ਼ੀ ਨਾਲ ਚਾਹੁੰਨੈ ਜੇ ਬਿਤਾਣਾ ਜ਼ਿੰਦਗੀ, ਰੱਖੀਂ ਨਾ ਤੂੰ ਕਿਸੇ ਨਾਲ ਖ਼ਾਰ ਦੋਸਤਾ। ਰੁੜ੍ਹਦਾ ਤਾਂ ਭਾਵੇਂ ਘੜਾ...

ਰੱਬਾ ਰੱਬਾ

  ਬਹੁਤ ਹੋ ਗਿਆ ਏ ਬੱਸ ਰਹਿਮ ਕਮਾਈਂ ਤੂੰ। ਰੱਬਾ ਰੱਬਾ ਹੁਣ ਨਾ ਮੀਂਹ ਬਰਸਾਈਂ ਤੂੰ। ਚਾਰ ਚੁਫ਼ੇਰਿਉਂ ਪਾਣੀ ਦੇ ਵਿੱਚ ਘਿਰ ਗਈਆਂ, ਖੇਤਾਂ ਦੇ ਵਿੱਚ ਖੜ੍ਹੀਆਂ ਫ਼ਸਲਾਂ...

ਅੱਜ ਕੱਲ੍ਹ

  ਧਰਮਾਂ ਦੇ ਨਾਂ 'ਤੇ ਨਿੱਤ ਝਗੜੇ ਕਰਾਵੇ ਕੀ ਚਾਹੁੰਦੀ ਹੈ ਪਤਾ ਨਹੀਂ ਸਰਕਾਰ ਅੱਜ ਕੱਲ੍ਹ ਮੇਰੇ ਦੇਸ਼ ਨੂੰ ਨਜ਼ਰਾਂ ਲੱਗ ਗਈਆਂ ਨੇ ਨਿੱਤ ਸੁਣਦੇ ਆਂ ਬੁਰੇ ਸਮਾਚਾਰ...

ਅਤਿਵਾਦੀ

  ਤੁਸੀਂ ਕਿਹਾ ਸੀ ਸਾਨੂੰ ਅਤਿਵਾਦੀ ਅਸੀਂ ਆਪਣੇ ਫ਼ਰਜ਼ ਨਿਭਾ ਰਹੇ ਹਾਂ, ਮੁਸੀਬਤਾਂ ਝੱਲ ਕੇ ਸਿਰੜੀ ਨੌਜਵਾਨ ਘਰ ਘਰ ਲੰਗਰ ਪਹੁੰਚਾ ਰਹੇ ਹਾਂ, ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ...

ਗ਼ਜ਼ਲ

  ਸੀਸ ਤਲੀ ਦੇ ਉਪਰ ਧਰੀਏ ਫੇਰ ਆਜ਼ਾਦੀ ਮਿਲਦੀ ਹੈ। ਰਲ ਮਿਲ ਸਾਰੇ ਏਕਾ ਕਰੀਏ ਫੇਰ ਆਜ਼ਾਦੀ ਮਿਲਦੀ ਹੈ। ਪ੍ਰਤਿਭਾ ਤੇ ਪ੍ਰਤਿਸ਼ਾਠਾ ਵਾਲੇ ਸੂਰਜ ਪੈਦਾ ਕਰੀਏ, ਨੇਰ੍ਹੇ ਦੇ...

ਸਾਹਿਤ ਪੰਜਾਬੀ

  ਅਸੀਂ ਪੰਜਾਬੀ ਕਿਰਤੀ ਹੋਈਏ ਸਾਦੇ ਰਹਿਣੇ ਬਹਿਣੇ ਹੂ ਛੰਦ ਸਿੱਠਣੀਆਂ, ਮਾਹੀਏ, ਢੋਲੇ ਇਹ ਅਸਾਡੇ ਗਹਿਣੇ ਹੂ ਸੁਹਾਗ, ਘੋੜੀਆਂ, ਦੋਹੇ, ਟੱਪੇ ਰਲ਼ ਮਿਲ਼ ਕੇ ਗਾ ਲੈਣੇ ਹੂ ਜਾਗੋ, ਜੁਗਨੀ, ਵਾਰਾਂ ਗਾਵਣ ਕੀ...

ਮਾਰ ਗਏ ਸਾਡੇ ਹੱਕ

  ਮਾਰ ਗਏ ਸਾਡੇ ਹੱਕ, ਭਰਾਵੋ ਆਪਣੇ ਹੀ, ਤੋੜ ਗਏ ਸਾਡਾ ਲੱਕ,ਭਰਾਵੋ ਆਪਣੇ ਹੀ। ਕੰਮ ਖਰਾਬ ਹੋ ਜਾਵੇ ਉਹਨਾਂ ਦਾ ਆਪੇ ਹੀ, ਕਰਦੇ ਸਾਡੇ ਤੇ ਸ਼ੱਕ, ਭਰਾਵੋ ਆਪਣੇ...

ਛੱਡ ਕੇ ਪੰਜਾਬ ਨੂੰ

  ਡਾਲਰਾਂ 'ਤੇ ਡੁੱਲ੍ਹੇ, ਸਾਡੇ ਸੋਹਣੇ ਗੱਭਰੂ ਨਿਕਲੇ ਘਰਾਂ ਤੋਂ, ਮਨਮੋਹਣੇ ਗੱਭਰੂ ਜਿਵੇਂ ਖ਼ੁਸ਼ਬੋਈ, ਛੱਡ ਕੇ ਗੁਲਾਬ ਨੂੰ ਤੁਰ ਪਈ ਜਵਾਨੀ, ਛੱਡ ਕੇ ਪੰਜਾਬ ਨੂੰ। ਹੋਵੇ ਸਰਕਾਰ, ਜੇ ਇਮਾਨਦਾਰ...

ਰੰਗੋਂ ਬਦਰੰਗ

  ਬਾਣਾ ਪਹਿਣ ਗੁਰੂ ਦਸ਼ਮੇਸ਼ ਵਾਲਾ, ਪ੍ਰਣ ਕਰਕੇ ਗਿਆ ਭੁੱਲ ਬਾਬਾ। ਜਾ ਝੋਲ਼ੀ ਪਿਆ ਦੁਸ਼ਮਣਾਂ ਦੀ, ਚੁੱਕ ਤੁਰਿਆ ਤੱਪੜ ਜੁੱਲ ਬਾਬਾ। ਆ ਲਾਲਚ ਗਿਆ ਪਦਾਰਥਾਂ ਦੇ, ਵੇਖ ਟੁਕੜ ਗਿਆ ਡੁੱਲ...