Friday, April 18, 2025
14.7 C
Vancouver

CATEGORY

Poems

ਆਪ ਮੁਹਾਰੇ

ਕਰ ਕੋਈ ਤੇ ਭਰ ਕੋਈ ਗਿਆ, ਪਏ ਅਜੇ ਵੀ ਕਈ ਭਰੀ ਜਾਂਦੇ। ਉਨ੍ਹਾਂ ਸਿਰਾਂ 'ਤੇ ਜਾਂਦੇ ਰਾਜ ਮਾਣੀ, ਜਿਹੜੇ ਅੱਜ ਵੀ ਜ਼ੇਲ੍ਹੀਂ ਸੜੀ ਜਾਂਦੇ। ਅੰਨ੍ਹੀ ਪੀਸਿਆ ਕੁੱਤੇ ਚੱਟ...

ਕੁੱਝ ਨਹੀਂ ਕਹਿਣਾ

  ਮੈਂ ਤੈਨੂੰ ਸੱਚੀ ਕੁੱਝ ਨੀ ਕਹਿਣਾ, ਅੱਖੀਆਂ ਵਿੱਚ ਡੁੱਬ ਨੀ ਕਹਿਣਾ। ਆਪੇ ਹੀ ਜਵਾਬ ਪਰਖੀਂ ਜਾਵੀਂ, ਮੈਂ ਤੈਨੂੰ ਗੱਲ ਬੁੱਝ ਨੀ ਕਹਿਣਾ। ਮੈਂ ਤੈਨੂੰ..... ਪਿਆਰ ਤੈਨੂੰ ਜੇ ਕਰ ਲਿਆ...

ਅਰਜ਼ੋਈ

      ਮੈਂ ਤੈਨੂੰ ਮਿਲਣਾ ਨਹੀਂ ਚਾਹੁੰਦੀ.... ਮੈਂ ਤੈਨੂੰ ਚਾਹੁੰਦੀ ਹਾਂ ਜਿਸ ਤਰਾਂ ਕੋਈ ਮਾਂ ਮਤਰੇਇਆ ਬਾਲ ਆਪਣੀ ਮਾਂ ਦੀ ਬੁੱਕਲ ਚਾਹੁੰਦਾ ... ਜਿਸ ਤਰ੍ਹਾਂ ਕੋਈ ਔੜਾਂ ਮਾਰੀ ਧਰਤ ਕਿਸੇ ਬੱਦਲ...

ਇਸ਼ਕ

  ਅਹਿਸਾਸ ਜੇ ਬਿਆਨ ਹੋ ਜਾਵੇ ਸੱਜਣਾ ਤਾਂ ਫਿਰ ਸੱਜਦਾ ਮੈਂ ਕਿਸ ਦਾ ਕਰਨਾ, ਤੇਰਾ ਮੇਰਾ ਇਸ਼ਕ ਮੋਹਤਾਜ਼ ਨਹੀਂ ਹੈ ਕਦੇ ਨਾ ਪੈਣਾ ਫਿੱਕਾ ਤੇ ਨਾ ਕਦੇ ਮਰਨਾ ਬੜੇ...

ਨੁਕਤਾਚੀਨੀ

  ਬੇ-ਮਤਲਬ ਦੀ ਨੁਕਤਾਚੀਨੀ ਮਾੜੀ ਹੈ ਦਿਲ ਵਿਚ ਰੱਖਣੀ ਸੋਚ ਕਮੀਨੀ ਮਾੜੀ ਹੈ ਹਰ ਵੇਲੇ ਹੀ ਦੌਲਤ ਪਿੱਛੇ ਦੌੜ੍ਹਣ ਦੀ ਇਹ ਜੋ ਅੰਨ੍ਹੀਂ ਦੌੜ੍ਹ ਮਸ਼ੀਨੀ ਮਾੜੀ ਹੈ ਅੰਦਰ ਵਾਲੀ...

ਖਾਸਾ ਵੱਡਾ ਹੰਕਾਰੀ

  ਹੁੱਬ ਚੱਬ ਕੇ ਕਰੇ ਗੱਲ ਜਿਹੜਾ, ਹੁੰਦਾ ਭਰਿਆ ਨਾਲ ਹੰਕਾਰ ਕਹਿੰਦੇ। ਖਾਸਾ ਵੱਡਾ ਜੋ ਬੰਦਾ ਪਿਆ ਸਮਝੇ, ਫਿਰੇ ਪਾਲ਼ੀ ਭਰਮ ਹਜ਼ਾਰ ਕਹਿੰਦੇ। ਜਿਹੜਾ ਕਰੇ ਨਾ ਇੱਜ਼ਤ ਔਰਤਾਂ ਦੀ, ਦਿਲ...

ਸ਼ਹਿਰ ਨੂੰ ਕੀ ਹੋ ਗਿਆ

  ਚੰਗੇ ਭਲੇ ਮਾਪਿਆਂ ਦਾ ,ਸੁੱਖ ਚੈਨ ਖੋਹ ਗਿਆ ਹਾਇਓ ਰੱਬਾ ਪਾਰਕਾਂ ਦੇ,ਸ਼ਹਿਰ ਨੂੰ ਕੀ ਹੋ ਗਿਆ ਧੀਆਂ ਜਿੱਥੇ ਗੁੰਮ ਆ ਤੇ ,ਮਾਪੇ ਗੁੰਮ ਸੁੰਮ ਆ ਛੱਡ ਕੇ...

ਰੱਬ

  ਰੱਬ ਹੈ ਇਕ ਅਜਿਹੀ ਤਾਕਤ, ਹਰ ਸ਼ੈਅ 'ਚ ਜੋ ਆਉਣ ਵਿਆਪਕ। ਹਰ ਸ਼ੈਅ 'ਤੇ ਓਹ ਦਾ ਹੀ ਨੂਰ, ਵੇਖ-ਵੇਖ ਜਿਹਨੂੰ ਆਵੇ ਸਰੂਰ। ਜੀਵ-ਜੰਤ ਵਿੱਚ ਓਹ ਦਾ ਵਾਸ, ਨਾ ਕਿਤੇ...

ੳ ਤੋਂ ਘ ਤੱਕ

  ੳ ਉਸਤਤ ਕਰਾ ਉਸ ਸਤਿਗੁਰੂ ਦੀ, ਜਿਸ ਜੀਵਨ ਜਾਚ ਸਿਖਾਈ ਏ । ਅ ਅਮ੍ਰਿਤ ਵੇਲੇ ਨਿੱਤ ਉੱਠ ਕੇ ਜਪਾ , ਜਿਸ ਨਾਮ ਦੀ ਦਾਤ ਬਖਸ਼ਾਈ ਏ । ੲ...

ਮਰਦਾਨਾ

  ਸਾਥੀ ਨਾਨਕ ਦਾ ਮਰਦਾਨਾ ਮਾਂ ਨੇ ਨਾਂ ਰਖਿਆ ਮਰਜਾਣਾ ਮਰਦਾਨਾ ਬਾਬੇ ਆਖ ਬੁਲਾਇਆ ਸਾਥੀ ਜਿੰਦ ਦਾ ਬਾਬੇ ਬਣਾਇਆ ਮਿੱਠੀ ਜਦੋੰ ਰਬਾਬ ਵਜਾਉਂਦਾ ਦਿਲਾਂ ਵਿੱਚ ਸ਼ਹਿਦ ਘੋਲ਼ਦਾ ਬਾਬਾ ਬਾਣੀ ਜਦ ਸੀ...