Friday, April 4, 2025
7 C
Vancouver

CATEGORY

Poems

ਇੱਕ ਗੱਲ ਆਖਾਂ….

  ਇੱਕ ਗੱਲ ਆਖਾਂ ਸੱਜਣਾਂ ਲੜਿਆ ਨਾ ਕਰ। ਹੋਰਾਂ ਵਾਲ਼ੇ ਪਾਸੇ ਜਾ ਕੇ, ਖੜਿਆ ਨਾ ਕਰ। ਸਾਨੂੰ ਚਾਨਣੀ ਦਾ ਪਾ ਭੁਲੇਖਾ, ਨੇਰ੍ਹ ਘੜਿਆ ਨਾ ਕਰ। ਗੈਰਾਂ ਦੇ ਕੋਠੇ ਤੇ ਚੰਨ ਬਣ, ਚੜ੍ਹਿਆ...

ਇੱਕ ਆਈ ਰੱਬੀ ਰੂਹ!!

  (ਸਾਹਿਬ ਕੌਰ ਵੱਲੋਂ ਦਾਦਾ ਜੀ ਭਾਈ ਹਰਪਾਲ ਸਿੰਘ ਲੱਖਾ ਨੂੰ ਕਾਵਿ ਸ਼ਰਧਾਂਜਲੀ) ਇੱਕ ਆਈ ਰੱਬੀ ਰੂਹ, ਸਿੱਖੀ ਦੇ ਬੂਟੇ ਲਾਉਣ। ਹਮੇਸ਼ਾ ਚੜਦੀ ਕਲਾ ਵਿੱਚ ਰਹਿਣ ਵਾਲੀ ਪਿਆਰ ਵੰਡਣ...

ਇਬਾਦਤ

  ਇਸ਼ਕ, ਇਬਾਦਤ, ਪਿਆਰ ਮੁਹੱਬਤ ਇਹ ਫੱਕਰਾਂ ਦੇ ਗਹਿਣੇ ਤੂੰ ਵੀ ਪਾ ਲੈ ਜਿੰਦ ਮੇਰੀਏ ਲੱਗ ਸਿਆਣਿਆਂ ਦੇ ਕਹਿਣੇ ਹੁਸਨ, ਜਵਾਨੀ, ਨਖਰੇ ਸ਼ਖਰੇ ਸਦਾ ਨਾਲ ਨਹੀਂ ਰਹਿਣੇ ਕੋਠੀਆਂ, ਕਾਰਾਂ, ਦੌਲਤ, ਬੰਗਲੇ ਆਖ਼ਰ...

ਨਦੀ

ਗਲੇਸ਼ੀਅਰਾਂ ਤੋਂ ਆਰੰਭ ਹੋ ਕੇ , ਚੱਟਾਨਾਂ ਨਾਲ ਟਕਰਾਉਂਦੀ , ਵਲ਼ - ਵਲ਼ੇਵੇਂ ਖਾਂਦੀ ਹੋਈ , ਘਾਟੀਆਂ 'ਚੋਂ ਲੰਘ ਕੇ , ਡੈਮਾਂ ਤੇ ਹੋਰ ਰੋਕਾਂ ਤੋਂ ਪਾਰ ਪਾਉਂਦੀ...

ਗ਼ਜ਼ਲ

  ਜਦ ਬਿਰਹੋਂ ਦਾ ਮੌਸਮ ਅੰਤਿਮ ਸਾਹਾਂ ਉੱਤੇ ਆਵੇਗਾ ਖ਼ੁਸ਼ੀਆਂ ਦੇ ਵਿੱਚ ਮੇਰੇ ਮਨ ਦਾ ਅੰਬਰ ਕਿੱਕਲੀ ਪਾਵੇਗਾ ਸਾਹਾਂ ਦੀ ਸਰਗਮ ਤੇ ਨਗ਼ਮੇਂ ਫਿਰ ਛੋਹੇ ਨੇ ਸੱਧਰਾਂ ਨੇ ਹੁਣ ਤਾਂ ਦਿਲ...

ਔਟਲਿਆ ਨੇਤਾ

  ਸਿੱਧੇ ਮੱਥੇ ਨਾ ਕਿਸੇ ਦੇ ਲੱਗ ਹੋਵੇ, ਲਾਉਂਦਾ ਉਂਗਲਾਂ ਫਿਰੇ ਬਿਗਾਨਿਆਂ ਨੂੰ, ਬੜਾ ਸੌਖਾ ਕਹਿਣਾ ਦੂਜਿਆਂ 'ਤੇ, ਝੱਲੇ ਆਪ ਵੀ ਹੁਣ ਤਾਹਨਿਆਂ ਨੂੰ। ਜਿੱਥੇ ਜਾਂਦਾ ਪਾ ਗੰਦ ਆਉਂਦਾ, ਫਿਰੇ...

ਰਿਸ਼ਤੇ

ਕੈਸੇ ਰਿਸ਼ਤੇ ਨੇ ਅੱਜਕੱਲ੍ਹ ਦੇ, ਕੇਵਲ ਲੋਕ-ਵਿਖਾਵਾ। ਨਾ ਅਪਣੱਤ ਨਾ ਨਿੱਘ ਕੋਈ ਹੈ, ਕੀ ਮੈਂ ਕਹਾਂ ਭਰਾਵਾ! ਭਾਈ ਭਾਈ ਨਾ ਵੇਖ ਸਹਾਰੇ, ਕੈਰੀ ਅੱਖ ਨਾਲ ਵਿੰਹਦੇ। ਤਾਅਨੇ-ਮਿਹਣੇ ਲਾਉਂਦੇ ਨੇ, ਕੀ ਦੱਸਾਂ...

ਕਿਸੇ ਨੂੰ ਦੇਖ ਕੇ

ਕਿਸੇ ਨੂੰ ਦੇਖ ਕੇ ਸੜਿਆ ਨਾ ਕਰ, ਬਹੁਤੀ ਬੁੜ ਬੁੜ ਕਰਿਆ ਨਾ ਕਰ। ਸਾਰਾ ਦਿਨ ਹੀ ਲੜਿਆ ਨਾ ਕਰ, ਜਣੇ ਖਣੇ ਕੋਲ ਖੜ੍ਹਿਆ ਨਾ ਕਰ। ਝੂਠ ਦਾ ਪਾਣੀ...

ਜੇ ਹੱਸ ਕੇ ਬੁਲਾ ਲੈਂਦੇ

    ਰੱਬ ਨੂੰ ਜੋ ਹਮੇਸ਼ਾ ਯਾਦ ਰੱਖਣ ਕਰਦੇ ਨਹੀਂ ਕਿਸੇ ਦਾ ਨੁਕਸਾਨ , ਉਹ ਹਰ ਸਮੇਂ ਯਾਦ ਰੱਖਦੇ ਕਿ ਸਭ ਨੂੰ ਦੇਖ ਰਹੇ ਭਗਵਾਨ ... ਕੁਝ ਬੰਦੇ ਕਰਦੇ ਕੁਝ...

ਗਏ ਵਿਚਾਰੇ ਰੋਜੜੇ-ਰਹਿ ਗਏ 9 ਤੇ 20

ਹੁਣ ਦੇਊ ਇੱਕ ਦਿਨ ਛੱਡ ਅਹੁਦਾ, ਆਖ਼ਰ ਦਿੱਤਾ ਕਰ ਐਲਾਨ ਕਹਿੰਦੇ। ਵਾਹ ਵਾਹ ਖੱਟ ਕੇ ਲਈ ਖੱਟ ਥੂਹ ਥੂਹ, ਅੱਧ ਵਿਚਾਲੇ ਖਿੰਡ ਗਈ ਭਾਨ ਕਹਿੰਦੇ। ਜਿੰਨਾਂ ਚਾਹੀਦਾ ਜਾਓ...