Thursday, April 3, 2025
7.8 C
Vancouver

CATEGORY

Poems

ਕਲਮਾਂ

ਉਹ ਕਲਮਾਂ ਬਹਾਦਰ ਹੁੰਦੀਆਂ ਨੇ ਜਿਹੜੀਆਂ ਨਿਧੜਕ, ਨਿਡਰ ਤੇ ਨਿਰਪੱਖ ਹੋ ਕੇ ਆਜ਼ਾਦੀ, ਹੱਕ, ਸੱਚ ਤੇ ਇਨਸਾਫ ਲਈ ਲਿਖਦੀਆਂ ਨੇ ਜਿਹੜੀਆਂ ਮਨੁੱਖ ’ਤੇ ਹੋ ਰਹੇ ਜ਼ੁਲਮ, ਅਨਿਆਂ ਤੇ...

ਡਾਲਰਾਂ ਦੀ ਭੁੱਖ…

ਡਾਲਰਾਂ ਦੀ ਭੁੱਖ ਨੇ ਉਮਰਾਂ ਦੇ ਵਾਅਦੇ ਖਾ ਲਏ, ਯਾਦ ਅੱਲੜ ਪੁਣੇ ਦੀ ਚੀਚੀ ਦਾ ਛੱਲਾ ਰਹਿ ਗਿਆ। ਯੁਗਾਂ ਤੋਂ ਦੁਨੀਆਂ ਕਦੀ ਵੱਸਦੀ ਰਹੀ ਮਿਟਦੀ ਰਹੀ, ਰਹਿ...

ਪੰਜਾਬੀ

ਉਦਾਸੀਆਂ ਦਾ ਨੂਰ ਇਨ੍ਹਾਂ ਦਾ ਪਥ-ਪ੍ਰਦਰਸ਼ਕ, ਤੇ ਖੜਗ ਦਾ ਧਾਰਨੀ ਇਨ੍ਹਾਂ ਦਾ ਮਹਾਂ-ਨਾਇਕ। ਹੜ੍ਹਾਂ, ਝੱਖੜਾਂ, ਦਰਿਆਵਾਂ ਦੇ ਵਹਿਣ ਇਨ੍ਹਾਂ ਦਾ ਰਾਹ ਨਾ ਰੋਕਦੇ ਇਹ ਜਾਣਦੇ - ‘‘ਪੰਜਾਬ ਦੇ ਦਰਿਆ ਜਾਪੁ ਸਾਹਿਬ ਗਾਉਂਦੇ।’’ ਵਲਗਣਾਂ, ਵਖਰੇਵਿਆਂ...

ਕੀਹ ਆਏ

ਤੁਰ ਗਿਆਂ ਦੇ ਬਾਦ ਜੇ ਆਏ ਤਾਂ ਕੀਹ ਆਏ, ਗ਼ਮ ਦੇ ਬੱਦਲ ਫਿਰ ਬੜੇ ਛਾਏ ਤਾਂ ਕੀਹ ਛਾਏ। ਜੀਂਦਿਆਂ ਬਿਲਕੁਲ ਕਦਰ ਕੀਤੀ ਨਹੀਂ, ਤੁਰ ਗਿਆਂ ਸੁਮਕੇ ਬੜੇ...

ਸਧਰਾਂ ਖਵਾਹਿਸ਼ਾਂ

ਜਦ ਰਾਤ ਨੂੰ ਕੋਠੜੇ ਚੜ੍ਹ ਕੇ ਦੇਖਾਂ ਤਾਰੇ ਮੈਂ । ਤਾਹਨੇ ਮਾਰਨ ਤੇ ਸੁਣਾਵਣ ਖਰੀਆਂ ਖਰੀਆਂ । ਕੀ ਖੱਟਿਆ ਵੇ ਤੂੰ ਇਸ਼ਕੇ ਦੇ ਵਿੱਚ ਅਰਜ਼ ਸਿਆਂ...