Friday, April 18, 2025
14.7 C
Vancouver

CATEGORY

Poems

ਐ ਜ਼ਿੰਦਗੀ

  ਐ ਜ਼ਿੰਦਗੀ ! ਤੇਰੀ ਅਨੋਖੀ ਐ ਕਹਾਣੀ ਤੂੰ ਪਾਉਂਦੀ ਏ ਬੁਝਾਰਤਾਂ ਔਖੀਆਂ ਇਬਾਰਤਾਂ ਕਦੇ ਕਰੇ ਤੂੰ ਸ਼ਰਾਰਤਾਂ ਕਦੇ ਚੁੱਪ ਹਨ ਹਰਾਰਤਾਂ ਕਦੇ ਸਰ ਕਰਾਏ ਪਰਬਤਾਂ ਕਦੇ ਰੱਖੇ ਵਿੱਚ ਗੁਰਬਤਾਂ ਐ ਜ਼ਿੰਦਗੀ ਤੇਰੀ ਅਨੋਖੀ...

ਬਲੈਕਮੇਲ

  ਮਿੱਠਾ ਬੋਲ ਬੋਲ ਕੇ ਜੋ ਮਤਲਬ ਕੱਢਦੇ, ਆਪਣੇ ਪਰਾਇਆਂ ਨੂੰ ਵੀ ਠੱਗਣੋ ਨਾ ਛੱਡਦੇ, ਵੇਖ ਕੇ ਤਰੱਕੀ ਜਿਹੜੇ ਅੰਦਰੋਂ ਨੇ ਸੜਦੇ, ਗੰਦੇ ਬੰਦੇ ਚੰਗੇ ਨੂੰ ਬਲੈਕਮੇਲ ਕਰਦੇ, ਖੋਲਦੇ...

ਗ਼ਜ਼ਲ

  ਕਵੇਂ ਸਮਝਾਂ ਨਾ ਮੈਂ ਉਸਨੂੰ, ਹਰਿਕ ਫ਼ਨਕਾਰ ਤੋਂ ਪਹਿਲਾਂ। ਹਮੇਸ਼ਾਂ ਮੁਸਕੁਰਾਉਂਦਾ ਹੈ, ਉਹ ਗੁੱਝੇ ਵਾਰ ਪਹਿਲਾਂ। ਕਿਸੇ ਸੂਰਤ, ਕਿਸੇ ਹੀਲੇ, ਕਿਸੇ ਤਕਰਾਰ ਤੋਂ ਪਹਿਲਾਂ। ਹਕੀਕਤ ਸਮਝ ਲਈਏ ਅੱਗ ਦੀ ਅੰਗਿਆਰ ਤੋਂ...

ਗ਼ਜ਼ਲ

  ਮੇਰੇ ਮਾਲਕ ਅਗਰ ਏਨਾ ਤੂੰ ਬਖਸ਼ਣਹਾਰ ਨਾ ਹੁੰਦਾ। ਤੇਰੇ ਫਿਰ ਨਾਮ ਤੇ ਲੁੱਟ ਦਾ ਇਵੇਂ ਬਾਜ਼ਾਰ ਨਾ ਹੁੰਦਾ। ਬਿਨਾਂ ਗੋਲਕ ਭਰੇ ਸੁਣਦੈ ਅਗਰ ਆਵਾਜ਼ ਤੂੰ ਸਭ ਦੀ, ਗਰੀਬਾਂ ਦਾ ਇਹ...

ਮਾਂ ਬੋਲੀ

  ਮੈਂ ਮਾਂ ਬੋਲੀ ਮੇਰੇ ਦੇਸ਼ ਦੀ, ਮੇਰੀ ਅੰਬਰਾਂ ਤੇ ਟੁਣਕਾਰ । ਚੰਦ ਸੂਰਜ ਮੈਨੂੰ ਪਿਆਰਦੇ, ਸਦਾ ਹੀ ਕਰਨ ਸਤਿਕਾਰ। ਸਦੀਆਂ ਨੇ ਸਭ ਜਾਣਦੀਆਂ, ਕਿੰਨਾ ਉੱਚਾ ਮੇਰਾ ਕਿਰਦਾਰ। ਮੈਨੂੰ ਸਾਂਭਿਆ ਸੰਤ...

ਸਬਰ ਦਾ ਫ਼ਲ

  ਸਭ ਨੇ ਸਮਝਾਇਆ ਸਬਰ ਕਰ ਸਬਰ ਕਰ ਸਬਰ ਦਾ ਫ਼ਲ ਮਿੱਠਾ ਹੁੰਦਾ ਸਬਰ ਕਰਦਿਆਂ ਕਰਦਿਆਂ ਜਵਾਨੀ ਬੀਤ ਗਈ ਫ਼ਲ ਵਿਚ ਬੁਢਾਪਾ ਮਿਲਿਆ ਸਬਰ ਕਰਦਿਆਂ ਕਰਦਿਆਂ ਖਾਰੇ ਹੰਝੂ ਵੀ ਮੁੱਕ ਗਏ ਫ਼ਲ ਵਿਚ...

ਪੰਜਾਬ ਸਿੰਘ

  ਮੈਂ ਪੰਜਾਬ ਸਿੰਘ ਹਾਂ ਬੋਲਦਾ, ਮੇਰੀ ਮਿੱਟੀ ਸੀ ਜਰਖੇਜ, ਮੇਰੀ ਹਿੱਕ ਤੇ ਲੀਡਰ ਨੱਚਦੇ, ਸਮਝ ਕਿਸੇ ਰੰਡੀ ਦੀ ਸ਼ੇਜ, ਮੇਰੀ ਰਗ ਰਗ ਚਿੱਟਾ ਦੌੜਦਾ, ਮੇਰੀ ਧੜਕਨ ਚੱਲਦੀ ਤੇਜ, ਕੈਂਸਰ ਹੋਇਆ...

ਗ਼ਜ਼ਲ

  ਮਾਰੂਥਲ ਜਿਹਾ ਸਾਂ ਮੈਂ, ਲਈਆਂ ਲਾਵਾਂ ਹਵਾਵਾਂ ਨਾਲ ਨਾਲ ਲੈ ਉੱਡੀਆਂ ਐਪਰ ਬੜੇ ਸੁੱਟਿਆ ਚਾਵਾਂ ਨਾਲ ! ਭਰੀ ਉੱਡਾਰੀ ਬੱਦਲਾਂ ਤੋਂ ਉੱਚੀ, ਹੋਸ਼ ਜਦ ਆਈ ਆਪਣੀ ਹੋਂਦ ਸੀ ਭੁੱਲਿਆ, ਟੁੱਟੀ ਸਾਂਝ...

ਇੱਕੋ ਪੱਲੜੇ ਤੋਲ ਨੀਂ ਮਾਏ..

  ਦੁੱਖ-ਸੁੱਖ ਸਾਰੇ ਫ਼ੋਲ ਨੀਂ ਮਾਏਂ, ਧੀ ਦੇ ਅੱਗੇ ਖੋਲ੍ਹ ਨੀਂ ਮਾਏਂ। ਧੀ ਮੈਂ ਤੇਰੀ ਧੀਆਂ ਵਰਗੀ, ਨਾ ਪੁੱਤ ਮੈਨੂੰ ਤੂੰ ਬੋਲ ਨੀਂ ਮਾਏਂ। ਦੁੱਖ-ਸੁੱਖ.... ਪੇਕੇ ਸਹੁਰੇ ਦੋਵੇਂ ਬਰਾਬਰ, ਫ਼ਰਕ ਨਾ...

ਜ਼ਿੰਦਗੀ

ਜ਼ਿੰਦਗੀ ਬਹੁਤ ਖੂਬ-ਸੂਰਤ, ਰੱਬ ਨੇ ਆਉਣ ਬਣਾਈ ਮੂਰਤ। ਇਸ ਜ਼ਿੰਦਗੀ ਨੂੰ ਜਿਊਣ ਲਈ, ਓਸ ਡਾ ਢੇ ਦੀ ਬਹੁਤ ਜ਼ਰੂਰਤ। ਜ਼ਿੰਦਗੀ ਇਕ ਤੋਹਫ਼ਾ ਅਨਮੋਲ, ਮਨੁੱਖ ਨੂੰ ਮਿਲੀ ਵਾਂਗ ਸੌਗਾਤ। ਪਰ ਲੱਗਦੀ...