4.4 C
Vancouver
Wednesday, April 15, 2026

Main Page

ਬਲਬੀਰ ਪਰਵਾਨਾ ਦੇ ਨਾਵਲ ‘ਰੌਲਿਆਂ ਵੇਲੇ’ ਨੂੰ ਮਿਲਿਆ 25 ਹਜਾਰ ਡਾਲਰ ਦਾ ‘ਢਾਹਾਂ ਪੰਜਾਬੀ ਸਾਹਿਤ ਪੁਰਸਕਾਰ’

ਮੁਦੱਸਰ ਬਸ਼ੀਰ ਅਤੇ ਭਗਵੰਤ ਰਸੂਲਪੁਰੀ ਨੂੰ ਮਿਲਿਆ 10-10 ਹਜਾਰ ਡਾਲਰ ਦਾ ਦੂਜਾ ਇਨਾਮਸਰੀ, (ਹਰਦਮ ਮਾਨ): ਪੰਜਾਬੀ ਸਾਹਿਤ ਦਾ ਸਭ ਤੋਂ ਮਹੱਤਵਪੂਰਨ ਅਤੇ ਸਭ ਤੋਂ...

ਸਿੱਖ ਸਾਹਿਤ ਸਦਨ ਕੈਨੇਡਾ ਵਲੋਂ ਸ਼ਹੀਦ ਬਾਬਾ ਤਾਰਾ ਸਿੰਘ ਦੇ ਜੀਵਨ ਉੱਤੇ ਲਿਖੀ ਕਿਤਾਬ “ਖਾਲਸਾ ਰਾਜ ਦੇ ਥੰਮ ਸ਼ਹੀਦ ਬਾਬਾ ਤਾਰਾ ਸਿੰਘ” ਕੀਤੀ ਗਈ...

ਸਰੀ, (ਪਮਜੀਤ ਸਿੰਘ): ਸਿੱਖ ਸਾਹਿਤ ਸਦਨ ਕਨੇਡਾ ਵੱਲੋਂ ਬਰੈਂਪਟਨ ਵਿਖੇ ਨਵੰਬਰ 9, 2025 ਨੂੰ ਸ਼ਹੀਦ ਬਾਬਾ ਤਾਰਾ ਸਿੰਘ ਦੇ ਜੀਵਨ ਉੱਤੇ ਲਿਖੀ ਕਿਤਾਬ "ਖਾਲਸਾ...

ਕਾਮਿਆਂ ਦੀ ਘਾਟ ਕਾਰਨ ਅਮਰੀਕੀ ਆਰਥਿਕਤਾ ਨੂੰ $1.2 ਟ੍ਰਿਲੀਅਨ ਨੁਕਸਾਨ ਖ਼ਤਰਾ

75% ਕਾਰੋਬਾਰ ਭਰਤੀ ਕਰਨ ਵਿੱਚ ਨਾਕਾਮ, ਕੈਲੀਫੋਰਨੀਆ ਵਿੱਚ 40% ਖੇਤਾਂ ਦੀਆਂ ਫਸਲਾਂ ਸੜ ਰਹੀਆਂਸਰੀ, (ਏਕਜੋਤ ਸਿੰਘ): ਸੰਯੁਕਤ ਰਾਜ ਅਮਰੀਕਾ ਇਸ ਵਕਤ ਇੱਕ ਇਤਿਹਾਸਕ ਰੂਪ...

ਕੈਲਗਰੀ ਹਸਪਤਾਲ ਤੋਂ ਫਰਾਰ ਹੋਏ ਪੰਜਾਬੀ ਦੀ ਭਾਲ, ਸੀ.ਬੀ.ਐਸ.ਏ. ਨੇ ਜਾਰੀ ਕੀਤੀ ਚੇਤਾਵਨੀ

ਸਰੀ : ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ (ਸੀਬੀਐਸਏ) ਨੇ ਇੱਕ ਭਾਰਤੀ ਨੌਜਵਾਨ ਜਗਦੀਪ ਸਿੰਘ ਦੀ ਭਾਲ ਲਈ ਅਲਰਟ ਜਾਰੀ ਕੀਤਾ ਹੈ, ਜੋ 19 ਨਵੰਬਰ ਦੀ...

ਓਨਟੇਰਿਓ ਸਰਕਾਰ ਵਲੋਂ ”ਬਾਏ ਓਨਟੇਰਿਓ ਐਕਟ” ਨਾਲ ਸਥਾਨਕ ਸਮਾਨ ਨੂੰ ਤਰਜੀਹ

ਸਰੀ, (ਏਕਜੋਤ ਸਿੰਘ): ਓਨਟੇਰਿਓ ਸਰਕਾਰ ਨੇ ਵੀਰਵਾਰ ਨੂੰ ਇੱਕ ਵੱਡਾ ਅਤੇ ਦੂਰ-ਗਾਮੀ ਪ੍ਰਭਾਵ ਵਾਲਾ ਕਾਨੂੰਨ ਲਿਆਉਣ ਦੀ ਯੋਜਨਾ ਦਾ ਐਲਾਨ ਕੀਤਾ ਹੈ, ਜਿਸ ਅਨੁਸਾਰ...

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰੱਪਿਤ ਰਹੀ ਕੇਂਦਰੀ ਪੰਜਾਬੀ ਲੇਖਕਾ ਸਭਾ ਦੀ ਮੀਟਿੰਗ

ਬਹੁਪੱਖੀ ਸਾਹਿਤਕਾਰ ਜਸਵੀਰ ਭਲੂਰੀਆ ਦੀ ਪੁਸਤਕ 'ਨਵੀਆਂ ਬਾਤਾਂ' ਰਿਲੀਜ਼ਸਰੀ, (ਹਰਦਮ ਮਾਨ): ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿੱਚ ਕੀਤੀ...

ਜ਼ੀ.ਈ.ਵੀ. ਅਫੋਰਡੇਬਿਲਟੀ ਪ੍ਰੋਗਰਾਮ 2026 ਵਿੱਚ, ਗੱਡੀਆਂ ਸਸਤੀਆਂ ਕਰਨ ‘ਤੇ ਕੰਪਨੀਆਂ ਨੂੰ ਮਿਲਣਗੇ ਵਾਧੂ ਕ੍ਰੈਡਿਟ

ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਮੰਗਲਵਾਰ ਨੂੰ ਆਪਣੇ ਈ.ਵੀ. (ਇਲੈਕਟ੍ਰਿਕ ਵਹੀਕਲ) ਮੈਨਡੇਟ ਪ੍ਰੋਗਰਾਮ ਵਿੱਚ ਕਈ ਮਹੱਤਵਪੂਰਨ ਬਦਲਾਵਾਂ ਦਾ ਐਲਾਨ ਕੀਤਾ। ਬੀ.ਸੀ. ਦੇ...

ਅਲਬਰਟਾ ਸਰਕਾਰ ਡਾਕਟਰਾਂ ਨੂੰ ਦੇਵਗੀ ਸਰਕਾਰੀ ਅਤੇ ਪ੍ਰਾਈਵੇਟ ਸਿਸਟਮ ਦੋਵੇਂ ਵਿੱਚ ਕੰਮ ਦੀ ਇਜਾਜ਼ਤ

ਕੈਲਗਰੀ, (ਏਕਜੋਤ ਸਿੰਘ): ਅਲਬਰਟਾ ਦੀ ਪ੍ਰਾਇਮਰੀ ਸਿਹਤ ਦੇਖਭਾਲ ਦੀ ਜ਼ਿੰਮੇਵਾਰ ਕੈਬਿਨੇਟ ਮੰਤਰੀ ਅਡਰੀਆਨਾ ਲਾ ਗ੍ਰੈਂਜ ਨੇ ਕਿਹਾ ਹੈ ਕਿ ਸੂਬਾ ਸਰਕਾਰ ਜਲਦੀ ਹੀ ਨਵਾਂ...

ਫ੍ਰੇਜ਼ਰ ਹਾਈਟਸ ਅਤੇ ਵਾਲਨਟ ਗਰੋਵ ਸਕਾਊਟ ਗਰੁੱਪਾਂ ਨੇ ਸਰੀ ਪੁਲਿਸ ਸਰਵਿਸ ਹੈੱਡਕੁਆਰਟਰ ਦਾ ਦੌਰਾ ਕੀਤਾ

ਸਰੀ, (ਹਰਦਮ ਮਾਨ): 10ਵੀਂ ਫ੍ਰੇਜ਼ਰ ਹਾਈਟਸ ਸਕਾਊਟਸ ਅਤੇ ਲੈਂਗਲੀ ਦੇ ਵਾਲਨਟ ਗਰੋਵ ਸਕਾਊਟ ਗਰੁੱਪ ਨੇ ਬੀਤੇ ਦਿਨੀਂ ਸਰੀ ਪੁਲਿਸ ਸਰਵਿਸ ਹੈੱਡਕੁਆਰਟਰ ਦਾ ਦੌਰਾ ਕੀਤਾ,...

ਅਕਾਲੀ ਸਿੰਘ ਗੁਰਦੁਆਰਾ ਸਾਹਿਬ ਵੈਨਕੂਵਰ ਵੱਲੋਂ ਗੁਰਦੇਵ ਸਿੰਘ ਬਾਠ (ਹਾਂਗਕਾਂਗ) ਦਾ ਵਿਸ਼ੇਸ਼ ਸਨਮਾਨ

ਵੈਨਕੂਵਰ, (ਹਰਦਮ ਮਾਨ): ਅਕਾਲੀ ਸਿੰਘ ਸਿੱਖ ਸੋਸਾਇਟੀ ਵੈਨਕੂਵਰ ਅਤੇ ਸਥਾਨਕ ਸੰਗਤ ਵੱਲੋਂ ਬੀਤੇ ਦਿਨ ਪ੍ਰਸਿੱਧ ਸਿੱਖ ਪ੍ਰਚਾਰਕ ਗੁਰਦੇਵ ਸਿੰਘ ਬਾਠ (ਹਾਂਗਕਾਂਗ) ਦਾ ਸਨਮਾਨ ਕੀਤਾ...

ਰੁਝਾਨ ਖਬਰਾਂ