Tuesday, July 1, 2025
15.8 C
Vancouver

CATEGORY

Kids Section

ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮੌਜੂਦਾ ਸਿੱਖਿਆ

ਲਿਖਤ : ਪਰਵਿੰਦਰ ਸਿੰਘ ਢੀਂਡਸਾ ਸੰਪਰਕ: 98148-29005 ਮਾਨਵ ਸੱਭਿਅਤਾ ਦੇ ਇਤਿਹਾਸ 'ਚ ਸ਼ਾਇਦ ਪਹਿਲੀ ਵਾਰ ਵਾਪਰਿਆ ਕਿ ਅਸੀਂ ਨਿਕਟ ਭਵਿੱਖ ਬਾਰੇ ਇਸ ਹੱਦ ਤੱਕ ਅਨਿਸ਼ਚਿਤਤਾ ਨਾਲ...

ਆਰਟੀਫੀਸ਼ਲ ਇੰਟੈਲੀਜੈਂਸ ਅਤੇ ਕੋਡਿੰਗ ਵਰਗੇ ਵਿਸ਼ਿਆਂ ਦੀ ਪ੍ਰਾਇਮਰੀ ਤੋਂ ਪੜ੍ਹਾਈ

ਲਿਖਤ : ਬਲਵਿੰਦਰ ਸਿੰਘ ਹਾਲੀ, ਸੰਪਰਕ: 98144-42674 ਵਿੱਦਿਅਕ ਸੰਸਥਾਵਾਂ ਸੱਚੀ ਟਕਸਾਲ ਹੁੰਦੀਆਂ ਹਨ, ਜਿੱਥੇ ਮਾਨਵੀ ਘਾੜਤਾਂ ਘੜੀਆਂ ਜਾਂਦੀਆਂ ਹਨ। ਵਿਸ਼ਵੀਕਰਨ ਦੇ ਯੁੱਗ ਵਿੱਚ ਪਿਛਲੇ 40 ਸਾਲਾਂ...

ਸੋਚ ਸਮਝ ਕੇ ਬਣਾਓ ਦੋਸਤ

  ਲਿਖਤ : ਹਰਪ੍ਰੀਤ ਕੌਰ ਸੰਧੂ, ਸੰਪਰਕ: 90410-73310 ਮਨੁੱਖ ਦੀ ਜੰਿਦਗੀ ਦਾ ਸਭ ਤੋਂ ਸੁਖਾਵਾਂ ਅਨੁਭਵ ਹੁੰਦਾ ਹੈ ਮਿੱਤਰਤਾ। ਬਾਲਪਨ ਵਿੱਚ ਹੀ ਅਸੀਂ ਮਿੱਤਰ ਬਣਾ ਲੈਂਦੇ...

ਕੈਨੇਡਾ ਦੇ ਵਿਗਿਆਨੀ – ਡਾ. ਜਰ੍ਹਾਰਡ ਹਰਜ਼ਬਰਗ

ਕੈਨੇਡਾ ਦੇ ਵਿਗਿਆਨੀ -12 ਡਾ. ਜਰ੍ਹਾਰਡ ਹਰਜ਼ਬਰਗ ਲਿਖਤ : ਪ੍ਰਿ. ਹਰੀ ਕ੍ਰਿਸ਼ਨ ਮਾਇਰ ਉਸ ਦਾ ਪੂਰਾ ਨਾਂ ਜਰ੍ਹਾਰਡ ਹਿਨਰਿਚ ਫਰਾਇਰਿਚ ਓਟੋ ਜੂਲੀਅਸ ਹਰਜ਼ਬਰਗ ਸੀ।ਉਹ ਜਰਮਨ ਕੈਨੇਡੀਅਨ ਭੌਤਿਕ...

ਪੁਨਰ-ਜਾਗਰਤੀ ਦਾ ਮਹਾਂ ਮਨੁੱਖ ਲਿਓਨਾਰਡੋ ਦਿ ਵਿੰਚੀ

  ਲਿਖਤ : ਜਗਦੀਸ਼ ਪਾਪੜਾ, ਸੰਪਰਕ: 98155-94795 ਲਿਓਨਾਰਡੋ ਦਿ ਵਿੰਚੀ ਇੱਕ ਅਜ਼ੀਮ ਸ਼ਖ਼ਸੀਅਤ ਸੀ। ਉਸ ਦਾ ਜਨਮ, ਬਚਪਨ, ਜਵਾਨੀ ਅਤੇ ਬੁਢਾਪਾ ਆਮ ਮਨੁੱਖ ਨਾਲੋਂ ਹਟ ਕੇ ਬਹੁਤ...

ਵਲੈਤ ਵਾਲਾ ਪੈੱਨ

  ਲਿਖਤ : ਕਮਲਜੀਤ ਸਿੰਘ ਬਨਵੈਤ, ਸੰਪਰਕ: 98147-34035 ਉਦੋਂ ਸ਼ਾਇਦ 7ਵੀਂ ਜਾਂ 8ਵੀਂ 'ਚ ਪੜ੍ਹਦਾ ਹੋਵਾਂਗਾ ਜਦੋਂ ਗਭਲੇ ਭਰਾ ਦਾ ਵਿਆਹ ਹੋ ਗਿਆ ਸੀ। ਭਾਈਆ ਜੀ ਨੇ...

ਇਹ ਧੁੰਦ ਕਿੰਨੀ ਖਤਰਨਾਕ ਹੈ?

  ਲਿਖਤ : ਵਿਜੈ ਗਰਗ ਹਵਾ ਪ੍ਰਦੂਸ਼ਣ ਦਾ ਪੱਧਰ ਬਹੁਤ ਗੰਭੀਰ ਸਥਿਤੀ 'ਤੇ ਪਹੁੰਚ ਗਿਆ ਹੈ। ਸੰਘਣੀ ਧੁੰਦ ਅਤੇ ਧੁੰਦ ਕਾਰਨ ਸਥਿਤੀ ਬੇਹੱਦ ਖਰਾਬ ਹੋ ਗਈ...

ਅਧੂਰਾ ਸੁਫਨਾ

  ਲਿਖਤ : ਡਾ. ਪ੍ਰਵੀਨ ਬੇਗਮ ਸੰਪਰਕ: 89689-48018 ਮੈਂ ਸਕੂਲੋਂ ਘਰ ਆ ਕੇ ਹਾਲੇ ਸੁੱਤੀ ਹੀ ਸੀ ਕਿ ਮੇਰੇ ਫੋਨ ਦੀ ਘੰਟੀ ਵੱਜੀ। ਫੋਨ ਦੂਸਰੇ ਕਮਰੇ ਵਿੱਚ...

ਮਾਪਿਆਂ ਦੇ ਬੱਚਿਆਂ ਨਾਲ ਦੋਸਤਾਨਾ ਸੰਬੰਧਾਂ ਦਾ ਮਰਯਾਦਾ ਵਿੱਚ ਰਹਿਣਾ ਬਹੁਤ ਜ਼ਰੂਰੀ ਹੈ …

ਲੇਖਕ : ਵਿਜੈ ਕੁਮਾਰ ਸੰਪਰਕ : 98726 - 27136 ਇਹ ਕੋਈ ਬਹੁਤਾ ਸਮਾਂ ਪਹਿਲਾਂ ਦੀ ਗੱਲ ਨਹੀਂ ਹੈ ਕਿ ਬੱਚਿਆਂ ਅਤੇ ਮਾਪਿਆਂ ਦੇ ਸੰਬੰਧਾਂ ਵਿੱਚ ਇੱਕ...

ਆਓ ਕਿਤਾਬਾਂ ਦੀ ਕਰੀਏ ਸੰਭਾਲ

ਜਸਦੀਪ ਸਿੰਘ ਖਾਲਸਾਪਿਆਰੇ ਬੱਚਿਓ! ਵਿਦਿਆਰਥੀ ਜੀਵਨ ਵਿਚ ਸਾਡੀਆਂ ਸੱਚੀਆਂ ਦੋਸਤ ਸਾਡੀਆਂ ਕਿਤਾਬਾਂ ਹਨ, ਜਿਨ੍ਹਾਂ ਤੋਂ ਅਸੀਂ ਆਪਣੇ ਜੀਵਨ ਲਈ ਸੇਧ ਲੈਂਦੇ ਹਾਂ | ਇਨ੍ਹਾਂ...