Tuesday, July 1, 2025
15.8 C
Vancouver

CATEGORY

International

ਭਾਰਤ ਸਰਕਾਰ ਵੱਲੋਂ ਨਵਾਂ ਓਸੀਆਈ ਪੋਰਟਲ ਲਾਂਚ, ਵਿਦੇਸ਼ਾਂ ‘ਚ ਰਹਿਣ ਵਾਲੇ ਭਾਰਤੀਆਂ ਲਈ ਹੋਇਆ ਰਜਿਸਟ੍ਰੇਸ਼ਨ ਆਸਾਨ

ਨਵੀਂ ਦਿੱਲੀ : ਭਾਰਤ ਸਰਕਾਰ ਨੇ ਵਿਦੇਸ਼ਾਂ 'ਚ ਰਹਿਣ ਵਾਲੇ ਭਾਰਤ ਮੂਲ ਦੇ ਲੋਕਾਂ ਦੀਆਂ ਆਸਾਨੀਆਂ ਲਈ ਨਵੇਂ ਓਵਰਸੀਜ਼ ਸਿਟੀਜ਼ਨ ਆਫ਼ ਇੰਡੀਆ (ੌਛੀ) ਪੋਰਟਲ...

ਅਮਰੀਕਾ ਤੋਂ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਪੈਸੇ ਭੇਜਣ ‘ਤੇ ਲੱਗੇਗਾ 5% ਟੈਕਸ

ਵਾਸ਼ਿੰਗਟਨ : ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਪ੍ਰਸਤਾਵਿਤ "ਵਨ ਬਿੱਗ ਬਿਊਟੀਫੁੱਲ ਬਿੱਲ ਐਕਟ" ਨੂੰ ਹਾਊਸ ਬਜਟ ਕਮੇਟੀ ਨੇ ਮਨਜ਼ੂਰੀ ਦੇ ਦਿੱਤੀ ਹੈ। ਜੇਕਰ ਇਹ ਬਿੱਲ...

ਅਮਰੀਕੀ ਨਾਗਰਿਕਾਂ ਨੂੰ ਦੇਸ਼ ਨਿਕਾਲਾ ਨਾ ਦੇਣ ਦੇ ਮੁੱਦੇ ‘ਤੇ ਲਿਆਂਦੀ ਸੋਧ ਰਿਪਬਲੀਕਨਾਂ ਵਲੋਂ ਕੀਤੀ ਗਈ ਰੱਦ

ਵਾਸ਼ਿੰਗਨ : ਹਾਊਸ ਜੂਡੀਸ਼ੀਅਰੀ ਕਮੇਟੀ ਵਿਚ ਪ੍ਰਵਾਸੀਆਂ ਦੇ ਦੇਸ਼ ਨਿਕਾਲੇ ਦੇ ਮੁੱਦੇ 'ਤੇ ਹੋਈ ਗਰਮਾ-ਗਰਮ ਬਹਿਸ ਤੋਂ ਬਾਅਦ ਡੈਮੋਕਰੈਟਸ ਵੱਲੋਂ ਲਿਆਂਦੀ ਇਕ ਅਹਿਮ ਸੋਧ...

ਅਮਰੀਕਾ ਨੇ 75 ਤੋਂ ਵੱਧ ਦੇਸ਼ਾਂ ‘ਤੇ ਲਾਗੂ ਕੀਤੇ ਟੈਰਿਫ਼ 90 ਦਿਨ ਲਈ ਰੋਕੇ ਪਰ ਚੀਨ ‘ਤੇ ਵਧਾ ਕੇ 125% ਲਾਗੂ ਕੀਤੇ

  ਸਰੀ, (ਏਕਜੋਤ ਸਿੰਘ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਇੱਕ ਵੱਡਾ ਫੈਸਲਾ ਲੈਂਦੇ ਹੋਏ 75 ਤੋਂ ਵੱਧ ਦੇਸ਼ਾਂ 'ਤੇ ਲਾਗੂ ਰੇਸਿਪ੍ਰੋਕਲ ਟੈਰਿਫ਼ (ਜੈਸਾ...

ਟਰੰਪ ਦੇ ਫੈਸਲੇ ਨਾਲ 5 ਲੱਖ ਤੋਂ ਵੱਧ ਪ੍ਰਵਾਸੀਆਂ ਦੀ ਅਸਥਾਈ ਕਾਨੂੰਨੀ ਸਥਿਤੀ ਹੋਵੇਗੀ ਰੱਦ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਐਲਾਨ ਕੀਤਾ ਹੈ ਕਿ ਅਮਰੀਕਾ 500,000 ਤੋਂ ਵੱਧ ਕਿਊਬਾ, ਹੈਤੀਆਈ, ਨਿਕਾਰਾਗੁਆਨ ਅਤੇ ਵੈਨੇਜ਼ੁਏਲਾ...

ਟਰੰਪ ਨੇ ਯੂਰਪੀਅਨ ਯੂਨੀਅਨ ਅਤੇ ਕੈਨੇਡਾ ‘ਤੇ ਵੱਡੇ ਟੈਰਿਫ਼ ਲਗਾਉਣ ਦੀ ਚਿਤਾਵਨੀ ਦਿੱਤੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਚਿਤਾਵਨੀ ਦਿੱਤੀ ਹੈ ਕਿ ਯੂਰਪੀਅਨ ਯੂਨੀਅਨ ਅਤੇ ਕੈਨੇਡਾ, ਅਮਰੀਕਾ ਨੂੰ ਨੁਕਸਾਨ ਪਹੁੰਚਾਉਣ ਲਈ ਮਿਲ ਕੇ ਕੰਮ ਕਰ...

ਬੇਲੀਜ਼ ਦੇ ਹੋਟਲ ਰੂਮ ‘ਚ ਮਿਲੀਆਂ ਤਿੰਨ ਅਮਰੀਕੀ ਮਹਿਲਾਵਾਂ ਦੀਆਂ ਲਾਸ਼ਾਂ

  ਬੇਲੀਜ਼ ਸਿਟੀ: ਬੇਲੀਜ਼ ਦੇ ਇੱਕ ਰਿਸੋਰਟ ੍ਰੋੇੳਲ ਖੳਹੳਲ ਭੲੳਚਹ ੍ਰੲਸੋਰਟ ਵਿੱਚ ਤਿੰਨ ਅਮਰੀਕੀ ਮਹਿਲਾਵਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ...

ਟਰੰਪ ਕਾਰਣ ਦੁਨੀਆਂ ‘ਚ ਸ਼ੁਰੂ ਹੋਇਆ ਆਰਥਿਕ ਯੁਧ …ਮੰਦੀ ਦੀ ਸੰਭਾਵਨਾ

  ਖਾਸ ਰਿਪੋਰਟ ਟਰੰਪ ਦੀ ਟੈਰਿਫ ਰਟ ਕਾਰਣ ਦੁਨੀਆਂ ਵਿਚ ਆਰਥਿਕ ਯੁਧ ਸ਼ੁਰੂ ਹੋ ਗਿਆ ਹੈ।ਕੈਨੇਡਾ, ਮੈਕਸੀਕੋ ਅਤੇ ਚੀਨ ਤੋਂ ਬਾਅਦ, ਡੋਨਾਲਡ ਟਰੰਪ ਨੇ ਸੰਕੇਤ ਦਿੱਤਾ...

ਵਾਸ਼ਿੰਗਟਨ ‘ਚ ਅਮਰੀਕੀ ਫ਼ੌਜ ਦੇ ਹੈਲੀਕਾਪਟਰ ਨਾਲ ਟਕਰਾਇਆ ਜਹਾਜ਼, 64 ਲੋਕ ਸਨ ਸਵਾਰ

ਅਮਰੀਕਾ ਦੇ ਵਾਸ਼ਿੰਗਟਨ ਡੀਸੀ ਨੇੜੇ ਇੱਕ ਅਮਰੀਕਨ ਏਅਰਲਾਈਨਜ਼ ਦਾ ਜਹਾਜ਼ ਹਵਾ ਵਿੱਚ ਹੀ ਇੱਕ ਬਲੈਕ ਹਾਕ ਹੈਲੀਕਾਪਟਰ ਨਾਲ ਟਕਰਾ ਗਿਆ। ਇਸ ਜਹਾਜ਼ 'ਚ 64...

ਟਰੰਪ ਵੱਲੋਂ ਟੈਰਿਫ ਲਗਾਉਣ ਦੀ ਧਮਕੀ, ਓਨਟੇਰੀਓ ਵਿੱਚ 5 ਲੱਖ ਨੌਕਰੀਆਂ ਖ਼ਤਰੇ ‘ਚ: ਡੱਗ ਫ਼ੋਰਡ

ਸਰੀ, (ਏਕਜੋਤ ਸਿੰਘ): ਓਨਟੇਰਿਓ ਦੇ ਪ੍ਰੀਮੀਅਰ ਡਗ ਫੋਰਡ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਦੇ ਚੁਣੇ ਗਏ ਰਾਸ਼ਟਰਪਤੀ ਡੌਨਲਡ ਟਰੰਪ ਕੈਨੇਡਾ ਤੋਂ ਆਉਣ...