Sunday, May 18, 2025
11.1 C
Vancouver

CATEGORY

Home

ਜੁਲਾਈ ਮਹੀਨੇ ਕੈਨੇਡਾ ‘ਚ ਘਰਾਂ ਦੀ ਵਿਕਰੀ ਵਿੱਚ 0.7 ਫ਼ੀਸਦੀ ਆਈ ਗਿਰਾਵਟ

ਔਟਵਾ : ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਅਨੁਸਾਰ, ਜੂਨ ਦੀ ਤੁਲਨਾ ਵਿਚ ਲੰਘੇ ਜੁਲਾਈ ਮਹੀਨੇ ਕੈਨੇਡਾ ਵਿਚ ਘਰਾਂ ਦੀ ਵਿਕਰੀ ਵਿੱਚ 0.7 ਫ਼ੀਸਦੀ ਗਿਰਾਵਟ...

ਭਾਈ ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ‘ਤੇ ਹੋਇਆ ਹਮਲਾ

ਸਰੀ : ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਸ਼ੱਕੀਆਂ ਵਿਚੋਂ ਇਕ 'ਤੇ ਸਰੀ ਵਿਖੇ ਹਮਲਾ ਹੋਣ ਦੀ ਰਿਪੋਰਟ ਹੈ। 'ਵੁਆਇਸ ਆਨਲਾਈਨ' ਵੱਲੋਂ ਸੂਤਰਾਂ...

ਕੈਨੇਡਾ ਵਿਚ ਬਣੀ ਨਵੀਂ ‘ਕੈਨੇਡੀਅਨ ਫ਼ਿਊਚਰ ਪਾਰਟੀ’, ਅਗਾਮੀ ਚੋਣਾਂ ‘ਚ ਉਤਾਰੇਗੀ ਉਮੀਦਵਾਰ

ਔਟਵਾ : ਬੁੱਧਵਾਰ ਨੂੰ ਕੈਨੇਡਾ ਦੀ ਇੱਕ ਨਵੀਂ ਫ਼ੈਡਰਲ ਸਿਆਸੀ ਪਾਰਟੀ ਔਟਵਾ ਵਿੱਚ ਅਧਿਕਾਰਤ ਤੌਰ 'ਤੇ ਲਾਂਚ ਕੀਤੀ ਗਈ। ਕੈਨੇਡੀਅਨ ਫ਼ਿਊਚਰ ਪਾਰਟੀ ਲਿਬਰਲ ਅਤੇ...

ਪੈਰਿਸ ਓਲੰਪਿਕ ‘ਚ ਕੈਨੇਡਾ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

ਕੈਨੇਡਾ ਨੇ 6 ਸੋਨ ਤਗ਼ਮਿਆਂ ਸਮੇਤ ਜਿੱਤੇ ਕੁਲ 21 ਤਗ਼ਮੇ ਸਰੀ, (ਏਕਜੋਤ ਸਿੰਘ): ਪੈਰਿਸ ਓਲੰਪਿਕ ਵਿੱਚ ਕੈਨੇਡਾ ਦੇ ਖਿਡਾਰੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਕੈਨੇਡਾ...

ਗ਼ਜ਼ਲ ਮੰਚ ਸਰੀ ਵੱਲੋਂ ਡਾ. ਸਾਹਿਬ ਸਿੰਘ ਅਤੇ ਤਰਲੋਚਨ ਤਰਨਤਾਰਨ ਨਾਲ ਸਾਹਿਤਕ ਮਿਲਣੀ

ਸਰੀ, (ਹਰਦਮ ਮਾਨ): ਗ਼ਜ਼ਲ ਮੰਚ ਸਰੀ ਵੱਲੋਂ ਰੰਗਮੰਚ ਦੇ ਪ੍ਰਸਿੱਧ ਹਸਤਾਖ਼ਰ ਡਾ. ਸਾਹਿਬ ਸਿੰਘ ਅਤੇ ਸਾਹਿਤ ਦਾ ਡੂੰਘਾ ਅਧਿਐਨ ਕਰਨ ਕਰਨ ਵਾਲੇ ਤਰਲੋਚਨ ਤਰਨਤਾਰਨ...

28ਵੇਂ  ਗਦਰੀ ਬਾਬਿਆਂ ਦੇ ਮੇਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਐੱਮ.ਪੀ. ਸੁੱਖ ਧਾਲੀਵਾਲ ਤੇ ਬ੍ਰਿਟਿਸ਼  ਕੋਲੰਬੀਆ ਦੇ ਪ੍ਰੀਮੀਅਰ ਕੈਬਨਿਟ ਸਮੇਤ ਪੁੱਜੇ

ਸਰੀ : ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਪਾਉਣ ਦਾ ਅਧਿਕਾਰ ਦਿਵਾਉਣ ਵਾਲੇ ਦੂਰ ਅੰਦੇਸ਼ ਸੰਘਰਸ਼ੀ ਯੋਧਿਆਂ  ਹੈਰਲਡ ਪ੍ਰਿਚਿਟ, ਲਾਰਾ ਜੈਮੀਸਨ ਤੇ ਸਰਦਾਰ ਨਗਿੰਦਰ...

ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਮਾਂ ਬੋਲੀ ਸਬੰਧੀ ਕਰਵਾਇਆ ਪ੍ਰੋਗਰਾਮ ਯਾਦਗਾਰ ਹੋ ਨਿਬੜਿਆ

ਬੀਤੇ ਦਿਨੀਂ ਸਰੀ ਦੇ ਗ੍ਰੈਂਡ ਤਾਜ ਬੈਂਕੁਇਟ ਹਾਲ ਵਿੱਚ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਵੱਲੋਂ ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਨੂੰ ਦਰਪੇਸ਼ ਆ ਰਹੀਆਂ...

ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਨਾਮ ‘ਤੇ ਰੱਖਿਆ ਗੁਰਦੁਆਰਾ ਸਾਹਿਬ ਸਿੰਘ ਸਭਾ ਦੇ ਲੰਗਰ ਹਾਲ ਦਾ ਨਾਮ

ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵਲੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਧਰਮ-ਪਤਨੀ ਕੀਤਾ ਗਿਆ ਵਿਸ਼ੇਸ਼ ਸਨਮਾਨ ਸਰੀ : ਬੀਤੇ ਐਤਵਾਰ ਸਰੀ ਦੇ ਗੁਰਦੁਆਰਾ ਸਾਹਿਬ ਸਿੰਘ ਸਭਾ ਵਿੱਚ...

ਜੰਗਲੀ ਅੱਗ ‘ਤੇ ਕਾਬੂ ਪਾਉਣ ਲਈ ਵਿਦੇਸ਼ਾਂ ਤੋਂ ਐਡਮਿੰਟਨ ਪਹੁੰਚੇ ਫਾਇਰ-ਫਾਈਟਰਸ

ਔਟਵਾ : ਕੈਨੇਡਾ ਵਿੱਚ ਵੱਖੋ-ਵੱਖ ਥਾਵਾਂ ਦੇ ਜੰਗਲੀ ਅੱਗ ਲੱਗੀ ਹੋਈ ਹੈ। ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਲਗਾਤਾਰ ਫਾਇਰ ਫਾਈਟਰ ਕੰਮ ਕਰ ਰਹੇ...

ਕੈਦੀਆਂ ਦੀ ਅਦਲਾ-ਬਦਲੀ ‘ਚ ਕੈਨੇਡੀਅਨ-ਮੂਲ ਦਾ ਪੌਲ ਵੇਲਨ ਤੇ ਅਮਰੀਕੀ ਪੱਤਰਕਾਰ ਇਵੈਨ ਗਰਸ਼ਕੋਵਿਕ ਰੂਸ ਵਲੋਂ ਰਿਹਾਅ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਹੈ ਕਿ ਕੈਨੇਡੀਅਨ-ਅਮਰੀਕੀ ਨਾਗਰਿਕ ਪੌਲ ਵੇਲਨ ਅਤੇ ਵਾਲ ਸਟਰੀਟ ਜਰਨਲ ਦੇ ਰਿਪੋਰਟਰ ਇਵਾਨ ਗਰਸ਼ਕੋਵਿਕ...