Friday, April 18, 2025
7 C
Vancouver

CATEGORY

Home

ਡਾ. ਸਾਹਿਬ ਸਿੰਘ ਦਾ ਨਾਟਕ ‘ਸੰਦੂਕੜੀ ਖੋਲ੍ਹ ਨਰੈਣਿਆ’ ਲੋਕ-ਮਨਾਂ ‘ਤੇ ਗਹਿਰਾ ਪ੍ਰਭਾਵ ਛੱਡਿਆ

ਸਰੀ, (ਹਰਦਮ ਮਾਨ): ਪੰਜਾਬੀ ਰੰਗਮੰਚ ਦੇ ਉੱਘੇ ਨਾਟਕਕਾਰ ਡਾ. ਸਾਹਿਬ ਸਿੰਘ ਵੱਲੋਂ ਵਾਈਟ ਰੌਕ ਵਿਚ ਲਗਾਤਾਰ ਦੋ ਦਿਨ ਪੇਸ਼ ਕੀਤਾ ਗਿਆ ਨਾਟਕ 'ਸੰਦੂਕੜੀ ਖੋਲ੍ਹ...

ਡਾਕਟਰ ਗੁਰਦੇਵ ਸਿੰਘ ਸਿੱਧੂ ਜੀ ਦੀ ਕਿਤਾਬ ‘ਗੁਰੂ ਨਾਨਕ ਜਹਾਜ਼’ ਦੀ ਚਰਚਾ ਪੂਰੇ ਕੈਨੇਡਾ ਵਿੱਚ

ਸਰੀ : ਕੈਨੇਡਾ ਦੇ ਬ੍ਰਿਟਿਸ ਕੋਲੰਬੀਆ ਸੂਬੇ ਦੇ ਸੁੰਦਰ ਸ਼ਹਿਰ ਸਰੀ ਦੇ ਸੀਨੀਅਰ ਸੈਂਟਰ ਵਿਚ ਮਹੀਨਾਵਾਰ ਕਵੀ ਦਰਬਾਰ 28 ਜੁਲਾਈ ਦਿਨ ਅੇਤਵਾਰ ਨੂੰ ਦੁਪਹਿਰ...

ਅਫਗ਼ਾਨਿਸਤਾਨ ਤੋਂ ਸ਼ਰਨਾਰਥੀ ਪਰਿਵਾਰ ਸੁਰੱਖਿਅਤ ਕੈਨੇਡਾ ਪਹੁੰਚਿਆ

ਕਾਬੁੱਲ : ਅਫ਼ਗ਼ਾਨਿਸਤਾਨ ਤੋਂ ਹਿਜਰਤ ਕਰਕੇ ਪਰਿਵਾਰ ਸਣੇ ਪਾਕਿਸਤਾਨ ਪਹੁੰਚਿਆ ਇੱਕ ਪੱਤਰਕਾਰ ਅਤੇ ਸ਼ਰਨਾਰਥੀ ਆਖ਼ਰਕਾਰ ਕੈਨੇਡਾ ਪਹੁੰਚ ਗਿਆ ਹੈ। ਮੁਹੰਮਦ ਮੁਕੀਮ ਮਹਿਰਾਨ ਦੇ ਸਿਰ 'ਤੇ ਪਾਕਿਸਤਾਨ...

ਮੁਕਤੀ ਦਿਵਸ

ਕੈਨੇਡਾ ਵਿੱਚ 1 ਅਗਸਤ ਦਾ ਦਿਨ ਮੁਕਤੀ ਦਿਵਸ (ਇਮੈਨਸੀਪੇਸ਼ਨ ਡੇਅ) ਮਨਾਇਆ ਜਾਂਦਾ ਹੈ ਜਿਸ ਦਾ ਪਿਛੋਕੜ ਇਹ ਹੈ ਕਿ ਸੰਨ 1834 ਦੇ ਦੌਰਾਨ ਕੈਨੇਡਾ...

ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਦੇ ਸਾਕੇ ਨੂੰ ਯਾਦ ਕਰਦਿਆਂ

ਕੈਨੇਡਾ ਦੇ ਇਤਿਹਾਸ ‘ਚ ਗੁਰੂ ਨਾਨਕ ਜਹਾਜ਼ ਦੀ ਘਟਨਾ ਵਿਸ਼ੇਸ਼ ਸਥਾਨ ਰੱਖਦੀ ਹੈ ਜਦੋਂ ਬਾਬਾ ਗੁਰਦਿੱਤ ਸਿੰਘ ਜੀ ਦੀ ਰਹਿਨੁਮਾਈ ਹੇਠ ਜਹਾਜ਼ 21 ਮਈ ਨੂੰ ਕੈਨੇਡਾ ਦੇ  ਪਾਣੀਆਂ ‘ਚ ਪਹੁੰਚਿਆ ਅਤੇ 23...

ਗੁਰਦੁਆਰਾ ਸਿੰਘ ਸਭਾ ਸਰੀ ਵਿਖੇ ਪਹੁੰਚੇ ਖਾਲਸਾ-ਏਡ ਦੇ ਬਾਨੀ ਭਾਈ ਰਵੀ ਸਿੰਘ ਦਾ ਵਿਸ਼ੇਸ਼ ਸਨਮਾਨ

ਖਾਲਸਾ ਏਡ ਦੇ ਬਾਨੀ ਭਾਈ ਰਵੀ ਸਿੰਘ ਐਤਵਾਰ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਨ ਸਿੰਘ ਸਭਾ ਪਹੁੰਚੇ ਉਹਨਾਂ ਸਟੇਜ ਬੋਲਦਿਆਂ ਖਾਲਸਾ ਏਡ ਦੇ ਚੱਲ ਰਹੇ...

ਬੀ.ਸੀ. ਅਲਬਰਟਾ ਦੀ ਸਰਹੱਦ ‘ਤੇ ਵਸੇ ਕਸਬੇ ਜੈਸਪਰ ਤੱਕ ਪਹੁੰਚੀ ਜੰਗਲੀ ਅੱਗ

ਸਰੀ : ਅਲਬਰਟਾ ਦਾ ਇਤਿਹਾਸਕ ਪਹਾੜੀ ਕਸਬਾ ਜੈਸਪਰ ਨੂੰ ਜੰਗਲ ਦੀ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਕਈ ਘਰ ਤੇ ਕਾਰੋਬਾਰ ਅੱਗ ਦੀ ਭੇਂਟ...

ਸਾਲ 2024 ਵਿੱਚ ਸਿਰਫ਼ 3,64,000 ਵਿਿਦਆਰਥੀਆਂ ਦੇ ਸਟੱਡੀ ਪਰਮਿਟ ਨੂੰ ਮਿਲੇਗੀ ਮਨਜ਼ੂਰੀ  

ਸਰੀ, ਵਿਦੇਸ਼ੀ ਵਿਿਦਆਰਥੀਆਂ ਦੇ ਦਾਖਲੇ ਨੂੰ ਲੈ ਕੇ ਕੈਨੇਡਾ ਨੇ ਵੱਡਾ ਐਲਾਨ ਕੀਤਾ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਉਨ੍ਹਾਂ...

ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪਿਕਸ ਸੁਸਾਇਟੀ ਸਰੀ ਦਾ ਦੌਰਾ

ਮੰਤਰੀ ਨੇ ਨਵੇਂ ਆਏ ਲੋਕਾਂ ਲਈ ਸਹਿਯੋਗੀ ਕਾਰਜ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਸਰੀ, (ਹਰਦਮ ਮਾਨ): ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ...

ਸਰੀ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬ ਦੇ ਟਰੱਕ ਡਰਾਈਵਰ ਦੀ ਮੌਤ

ਸਰੀ, ਬੀਤੇ ਦਿਨੀਂ ਸਰੀ ਵਿੱਚ ਹਾਈਵੇਅ 17 ਉੱਤੇ ਦੋ ਸੈਮੀ-ਟਰੱਕਾਂ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਡਰਾਈਵਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਸਰੀ ਆਰਸੀਐਮਪੀ...