Sunday, April 20, 2025
8.6 C
Vancouver

CATEGORY

Home

2 ਬਿਲੀਅਨ ਰੁੱਖ ਲਗਾਉਣ ਦੇ ਟੀਚੇ ਨੂੰ ਪੂਰਾ ਨਹੀਂ ਕਰ ਸਕੀ ਫੈਡਰਲ ਸਰਕਾਰ

  ਸਰੀ, (ਏਕਜੋਤ ਸਿੰਘ) : ਕੈਨੇਡਾ ਦੀ ਫੈਡਰਲ ਸਰਕਾਰ ਦੁਆਰਾ 2 ਬਿਲੀਅਨ ਰੁੱਖ ਲਗਾਉਣ ਦੇ ਵਚਨ ਨੂੰ ਪੂਰਾ ਕਰਨ ਵਿੱਚ ਮਸ਼ਕਲਾਂ ਆ ਰਹੀਆਂ ਹਨ। ਨੈਚਰਲ...

ਮੈਨੀਟੋਬਾ-ਅਮਰੀਕਾ ਸਰਹੱਦ ‘ਤੇ ਹੋਈ ਪਰਿਵਾਰ ਦੀ ਮੌਤ ਦੇ ਮਾਮਲੇ ‘ਚ ਦੋ ਵਿਅਕਤੀ ਮਨੁੱਖੀ ਤਸਕਰੀ ਦੇ ਦੋਸ਼ੀ ਕਰਾਰ

ਸਰੀ, (ਏਕਜੋਤ ਸਿੰਘ) : ਮੈਨੀਟੋਬਾ ਦੀ ਅਦਾਲਤ ਨੇ 2022 ਵਿੱਚ ਮੈਨੀਟੋਬਾ-ਅਮਰੀਕਾ ਸਰਹੱਦ 'ਤੇ ਹੋਈ ਚਾਰ ਭਾਰਤੀ ਪਰਿਵਾਸੀਆਂ ਦੀ ਮੌਤ ਦੇ ਮਾਮਲੇ ਵਿੱਚ ਦੋ ਵਿਅਕਤੀਆਂ...

ਬੀ.ਸੀ. ਵੱਲੋਂ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਤਹਿਤ ਇੰਟਰਨੈਸ਼ਨਲ ਗਰੈਜੂਏਟ ਸਟ੍ਰੀਮ ਬੰਦ

  ਸਰੀ: ਬ੍ਰਿਟਿਸ਼ ਕੋਲੰਬੀਆ ਨੇ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਤਹਿਤ ਇੰਟਰਨੈਸ਼ਨਲ ਗਰੈਜੂਏਟ ਸਟ੍ਰੀਮ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। 26 ਨਵੰਬਰ ਨੂੰ ਇਸ ਸਟ੍ਰੀਮ ਦਾ...

ਕੈਨੇਡਾ ਵਿੱਚ ਇਕ ਸਾਲ ਦੌਰਾਨ 300,000 ਤੋਂ ਵੱਧ ਲੋਕਾਂ ਨੇ ਮਾਨਸਿਕ ਤਣਾਅ ਜਾਂ ਖੁਦਕੁਸ਼ੀ ਦੇ ਵਿਚਾਰਾਂ ਸਬੰਧੀ ਕੇਂਦਰੀ ਮਾਨਸਿਕ ਸਿਹਤ ਕੇਂਦਰ ਤੋਂ ਮੰਗੀ ਮਦਦ

  ਸਰੀ, (ਏਕਜੋਤ ਸਿੰਘ): ਕੇਂਦਰੀ ਮਾਨਸਿਕ ਸਿਹਤ ਕੇਂਦਰ (ਛਅ੍ਹੰ) ਦੇ ਅਨੁਸਾਰ, ਕੈਨੇਡਾ ਵਿੱਚ ਸ਼ੁਰੂ ਕੀਤੀ ਗਈ 988 ਸੂਸਾਇਡ ਹਲਪਲਾਈਨ ਨੂੰ ਇਕ ਸਾਲ ਵਿੱਚ 300,000 ਤੋਂ...

ਜੀ.ਐਸ.ਟੀ. ਰੀਬੇਟ ਨੂੰ ਲੈ ਕੇ ਲਿਬਰਲ ਸਰਕਾਰ ਫਿਰ ਦੁਬਿਧਾ ‘ਚ ਫਸੀ

  ਕੰਜ਼ਰਵੇਟਿਵਜ਼ ਵਲੋਂ ਜੀ.ਐਸ.ਟੀ. ਛੋਟ ਬਿੱਲ ਦੇ ਵਿਰੁੱਧ ਵੋਟ ਦਾ ਐਲਾਨ ਜਗਮੀਤ ਸਿੰਘ ਨੇ ਯੋਜਨਾ 'ਚ ਸੀਨੀਅਰਜ਼ ਅਤੇ ਅਪਾਹਿਜਾਂ ਨੂੰ ਸ਼ਾਮਲ ਕਰਨ ਦੀ ਕੀਤੀ ਮੰਗ ਸਰੀ, (ਏਕਜੋਤ...

ਕੈਨੇਡਾ ਵਿੱਚ ਕਿਫ਼ਾਇਤੀ ਘਰਾਂ ਦੀ ਕਿੱਲਤ ਦਾ ਕਾਰਨ ਇੰਮੀਗ੍ਰੈਂਟ ਜਾਂ ਇਨਵੈਸਟਰ?

  ਸਰੀ, (ਸੁਖਵੰਤ ਹੁੰਦਲ): ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਨੇਡਾ ਵਿੱਚ ਵਾਰਾ૶ਖਾਣ ਯੋਗ ਘਰਾਂ (ਅਫੋਰਡੇਬਲ ਹਾਊਸਿੰਗ) ਦੀ ਕਿੱਲਤ ਇਕ ਵੱਡੀ ਸਮੱਸਿਆ ਹੈ। ਮੁੱਖ ਧਾਰਾ...

ਐਨ.ਡੀ.ਪੀ. ਦੀ ਮੰਗ ‘ਤੇ ਟਰੂਡੋ ਸਰਕਾਰ ਨੇ 2 ਮਹੀਨਿਆਂ ਲਈ ਕੁਝ ਚੀਜ਼ਾਂ ਤੋਂ ਜੀ.ਐਸ.ਟੀ. ਹਟਾਇਆ

  ਸਰੀ, (ਏਕਜੋਤ ਸਿੰਘ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਮਹਿੰਗਾਈ ਦੇ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਇੱਕ ਵੱਡਾ ਐਲਾਨ...

ਭਾਰਤ-ਕੈਨੇਡਾ ਰਿਸ਼ਤਿਆਂ ਵਿੱਚ ਤਣਾਅ : ਭਾਰਤ ਨੇ ਕੈਨੇਡੀਅਨ ਮੀਡੀਆ ਦੀ ਰਿਪੋਰਟ ਨੂੰ ਦੱਸਿਆ ‘ਬਦਨਾਮ ਕਰਨ ਵਾਲੀ ਮੁਹਿੰਮ’

  ਔਟਵਾ : ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿੱਚ ਹਾਲ ਦੇ ਸਮੇਂ ਵਿੱਚ ਵਧ ਰਹੇ ਤਣਾਅ ਨੇ ਦੋਵਾਂ ਦੇ ਰਾਜਨੀਤਕ ਅਤੇ ਕੂਟਨੀਤਿਕ ਸਬੰਧਾਂ ਨੂੰ ਬਹੁਤ...

ਯੂਕੌਨ ਦੀ ਦੂਸਰੀ ਸਭ ਤੋਂ ਵੱਡੀ ਮਿਉਂਸਿਪੈਲਿਟੀ ਨੇ ਵਫ਼ਾਦਾਰੀ ਦੀ ਸਹੁੰ ਚੁੱਕਣ ਤੋਂ ਇਨਕਾਰ ਕੀਤਾ

  ਔਟਵਾ : ਯੂਕੌਨ ਦੀ ਦੂਸਰੀ ਸਭ ਤੋਂ ਵੱਡੀ ਮਿਉਂਸਿਪੈਲਿਟੀ, ਡੌਸਨ ਸਿਟੀ ਦੇ ਕੰਮਕਾਜ ਵਿੱਚ ਇੱਕ ਵੱਡੀ ਰੁਕਾਵਟ ਆਈ ਹੈ ਜਦੋਂ ਤੋਂ ਨਵੀਂ ਕੌਂਸਲ ਅਤੇ...

ਤੂਫਾਨ ਕਾਰਨ ਬੀਸੀ ਹਾਈਡ੍ਰੋ ਦੇ 270,000 ਤੋਂ ਵੱਧ ਘਰਾਂ ਦੀ ਬਿਜਲੀ ਰਹੀ ਠੱਪ

  ਸਰੀ, (ਏਕਜੋਤ ਸਿੰਘ): ਬੀਤੇ ਦਿਨੀਂ ਆਏ ਤੂਫਾਨ ਕਾਰਨ ਬੀਸੀ ਹਾਈਡ੍ਰੋ ਦੇ 270,000 ਤੋਂ ਵੱਧ ਘਰਾਂ ਦੀ ਬਿਜਲੀ ਠੱਪ ਰਹੀ। ਇਹ ਤੂਫਾਨ ਲੋ-ਪ੍ਰੈਸ਼ਰ ਸਿਸਟਮ ਕਾਨ...