Sunday, April 20, 2025
8.3 C
Vancouver

CATEGORY

Home

ਸਰੀ ਵਿੱਚ ਦਿਨ-ਦਿਹਾੜੇ ਚਾਕੂ ਨਾਲ 23 ਸਾਲਾ ਪੰਜਾਬਣ ਦੀ ਕੀਤੀ ਹੱਤਿਆ

ਸਰੀ (ਪਰਮਜੀਤ ਸਿੰਘ): ਸਰੀ ਦੇ 147 ਸਟਰੀਟ ਅਤੇ 108ਏ ਐਵੇਨਿਊ ਨੇੜੇ 14 ਦਸੰਬਰ ਨੂੰ ਤੜਕੇ 3 ਵਜੇ ਇੱਕ ਘਰ ਅੰਦਰ ਹੋਈ ਛੁਰੇਬਾਜ਼ੀ ਦੀ ਘਟਨਾ...

ਕੈਨੇਡਾ ਵਿੱਚ ਮਹਿੰਗਾਈ ਦਰ ਘਟ ਕੇ 1.9 ਪ੍ਰਤੀਸ਼ਤ ਦੀ ਦਰ ‘ਤੇ ਪਹੁੰਚੀ

ਸਰੀ, (ਏਕਜੋਤ ਸਿੰਘ): ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਨਵੰਬਰ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਘਟ ਕੇ 1.9 ਪ੍ਰਤੀਸ਼ਤ 'ਤੇ...

1 ਮਹੀਨੇ ਤੋਂ ਜਾਰੀ ਕੈਨੇਡਾ ਪੋਸਟ ਦੀ ਹੜ੍ਹਤਾਲ ਕਾਰਨ ਲੋਕ ਡਾਢੇ ਪ੍ਰੇਸ਼ਾਨ

  ਸਰੀ, (ਏਕਜੋਤ ਸਿੰਘ): ਕੈਨੇਡਾ ਪੋਸਟ ਦੀ ਹੜ੍ਹਤਾਲ ਨੂੰ ਪੂਰਾ ਇੱਕ ਮਹੀਨਾ ਹੋਣ ਜਾ ਰਿਹਾ ਹੈ, ਜਿਸ ਵਿੱਚ 55,000 ਤੋਂ ਵੱਧ ਕਰਮਚਾਰੀ ਸ਼ਾਮਲ ਹਨ। ਇਹ...

ਬਰਨਬੀ ਵਿੱਚ ਨਰਸਾਂ ਨੇ ਕੰਮਕਾਜੀ ਥਾਵਾਂ ‘ਤੇ ਸੁਰੱਖਿਆ ਨੂੰ ਲੈ ਕੇ ਕੱਢੀ ਰੋਸ ਰੈਲੀ

ਸਰੀ, (ਏਕਜੋਤ ਸਿੰਘ): ਬਰਨਬੀ ਵਿੱਚ ਬੀਤੇ ਦਿਨੀਂ ਨਰਸਾਂ ਨੇ ਸੁਰੱਖਿਆ ਅਤੇ ਸਿਹਤਮੰਦ ਕੰਮਕਾਜੀ ਹਾਲਾਤਾਂ ਲਈ ਰੈਲੀ ਕੀਤੀ, ਇਸ ਰੈਲੀ ਵਿੱਚ ਲਗਭਗ 100 ਨਰਸਾਂ ਨੇ...

ਡੋਨਾਲਡ ਟਰੰਪ ਦੇ ਨਜ਼ਦੀਕੀ ਕਾਸ਼ ਪਟੇਲ ਐੱਫ.ਬੀ.ਆਈ. ਮੁਖੀ ਨਿਯੁਕਤ

  ਔਟਵਾ : ਡੋਨਾਲਡ ਟਰੰਪ ਦੇ ਭਰੋਸੇਯੋਗ ਸਹਿਯੋਗੀ ਕਾਸ਼ ਪਟੇਲ ਨੂੰ ਐੱਫਬੀਆਈ ਦਾ ਮੁਖੀ ਨਿਯੁਕਤ ਕੀਤਾ ਗਿਆ ਹੈ। ਇਹ ਫ਼ੈਸਲਾ ਪਿਛਲੇ ਕੁਝ ਸਮਿਆਂ ਵਿੱਚ ਕਾਫ਼ੀ...

ਗੁਰਦੁਆਰਾ ਨਾਨਕ ਨਿਵਾਸ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ

ਸਰੀ, (ਹਰਦਮ ਮਾਨ): ਬੀਤੇ ਐਤਵਾਰ ਗੁਰਦੁਆਰਾ ਨਾਨਕ ਨਿਵਾਸ,ਰਿਚਮੰਡ ਵਿਖੇ ਗੁਰੂ ਤੇਗ ਬਹਾਦਰ ਜੀ ਦਾ 349 ਵਾਂ ਸ਼ਹੀਦੀ ਦਿਵਸ ਮਨਾਇਆ ਗਿਆ। ਸੰਗਤਾਂ ਅਤੇ ਪ੍ਰਬੰਧਕ ਕਮੇਟੀ...

ਪੀਲ ਰੀਜਨਲ ਪੁਲੀਸ ਵੱਲੋਂ ਜਬਰੀ ਵਸੂਲੀ ਨਾਲ ਸਬੰਧਤ ਪੰਜ ਹੋਰ ਗ੍ਰਿਫ਼ਤਾਰੀਆਂ

ਬਰੈਂਪਟਨ : ਪੀਲ ਰੀਜਨਲ ਪੁਲੀਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (ਓੀਠਢ) ਨੇ ਦੱਖਣੀ ਏਸ਼ੀਆਈ ਕਾਰੋਬਾਰਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਜਬਰੀ ਵਸੂਲੀ ਦੇ ਮਾਮਲੇ ਵਿੱਚ ਪੰਜ...

ਪਿਕਸ ਅਸਿਸਟਡ ਲਿਵਿੰਗ ਸੋਸਾਇਟੀ ਦੇ ਬਜ਼ੁਰਗਾਂ ਨੂੰ ਮਿਲੀ ਇਲੈਕਟ੍ਰਿਕ ਬੱਸ ਦੀ ਸਹੂਲਤ

  ਸਿਹਤ ਮੰਤਰਾਲੇ ਵੱਲੋਂ ਸੀਨੀਅਰਜ਼ ਦੇ ਸੈਰ ਸਪਾਟੇ ਲਈ ਦਿੱਤਾ ਇਕ ਹਰਿਆਵਲ ਤੋਹਫ਼ਾ ਸਰੀ, (ਹਰਦਮ ਮਾਨ)- ਪ੍ਰੋਗਰੈਸਿਵ ਇੰਟਰਕਲਰਚਲ ਕਮਿਊਨਿਟੀ ਸਰਵਿਸਿਜ਼ ਸੋਸਾਇਟੀ (ਪਿਕਸ) ਸਰੀ ਵੱਲੋਂ ਪਿਕਸ ਅਸਿਸਟਡ...

ਜਿੰਦਗੀ ਜਿਉਣ ਦੇ ਜ਼ਜ਼ਬੇ ਨੂੰ ਤੇ ਸਾਥ ਦੇਣ ਵਾਲੇ ਕਦਰਦਾਨਾਂ ਦੀ ਸੋਚ ਨੂੰ ਸਲਾਮ

ਸਰੀ, (ਰਸ਼ਪਿੰਦਰ ਕੌਰ ਗਿੱਲ): ਨਵਨੀਤ ਗੋਪੀ ਜੀ ਨੇ ਸਬੱਬ ਬਣਾਇਆ ਤਾਂ ਮੇਰਾ ਮਿਲਣਾ ਵੀਰ ਨਵਜੀਤ ਸਿੰਘ ਸਿੱਧੂ ਜੀ ਨਾਲ ਹੋਇਆ। ਵੀਰ ਜੀ ਸੲਰਵੲ ਹੁਮੳਨਟਿੇ...

ਬੀ.ਐਲ.ਐਸ. ਹੁਣ ਸਰੀ ਵਿੱਚ ਨਵੇਂ ਸਥਾਨ ‘ਤੇ ਦੇਵੇਗਾ ਸੇਵਾਵਾਂ

  ਸਰੀ,(ਏਕਜੋਤ ਸਿੰਘ) ਬ੍ਰਿਟਿਸ਼ ਕੋਲੰਬੀਆ ਵਿਚ ਸਥਿਤ ਬੀਐਲਐਸ ਇੰਟਰਨੈਸ਼ਨਲ ਦਫਤਰ, ਜੋ ਭਾਰਤੀ ਵੀਜ਼ਾ ਅਰਜ਼ੀਆਂ ਦੀ ਕਾਰਵਾਈ ਲਈ ਜਾਣਿਆ ਜਾਂਦਾ ਹੈ, ਹੁਣ ਨਵੇਂ ਪਤੇ 'ਤੇ ਸਥਾਨਾਂਤਰਿਤ...