Sunday, April 20, 2025
9 C
Vancouver

CATEGORY

Home

ਹਰਜੀਤ ਸੱਜਣ ਦਾ ਸਿਆਸਤ ਨੂੰ ਅਲਵਿਦਾ: ਅਗਲੀਆਂ ਚੋਣਾਂ ਨਾ ਲੜਨ ਦਾ ਐਲਾਨ

ਵੈਨਕੂਵਰ, (ਏਕਜੋਤ ਸਿੰਘ): ਵੈਨਕੂਵਰ ਸਾਊਥ ਤੋਂ ਸਿਆਸੀ ਪੜਾਅ ਦੇ ਦੌਰਾਨ ਮਸ਼ਹੂਰ ਹੋਏ ਐਮਰਜੈਂਸੀ ਪ੍ਰੀਪੇਅਰਡਨੈੱਸ ਮੰਤਰੀ ਹਰਜੀਤ ਸੱਜਣ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਉਹ...

ਦਸੰਬਰ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 1.8% ‘ਤੇ ਪਹੁੰਚੀ

  ਵੈਨਕੂਵਰ, (ਏਕਜੋਤ ਸਿੰਘ): ਸਟੈਟਿਸਟਿਕਸ ਕੈਨੇਡਾ ਦੀ ਰਿਪੋਰਟ ਮੁਤਾਬਕ ਦਸੰਬਰ ਮਹੀਨੇ ਕੈਨੇਡਾ ਦੀ ਮਹਿੰਗਾਈ ਦਰ ਘਟ ਕੇ 1.8% ਹੋ ਗਈ ਹੈ। ਮਹਿੰਗਾਈ ਦਰ ਵਿੱਚ ਇਹ...

ਡਾ. ਮਾਰਟਿਨ ਲੂਥਰ ਕਿੰਗ ਨੂੰ ਯਾਦ ਕਰਦਿਆਂ…

  ਅਮਰੀਕਾ ਵਿੱਚ ਹਰ ਸਾਲ ਜਨਵਰੀ ਦੇ ਤੀਸਰੇ ਸੋਮਵਾਰ ਨੂੰ ਮਾਰਟਿਨ ਲੂਥਰ ਕਿੰਗ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਛੁੱਟੀ ਦੇ ਤੌਰ 'ਤੇ ਮਨਾਇਆ...

ਮਾਰਕ ਕਾਰਨੀ ਐਡਮਿੰਟਨ ਤੋਂ ਲਿਬਰਲ ਲੀਡਰਸ਼ਿਪ ਉਮੀਦਵਾਰੀ ਦਾ ਕਰਨਗੇ ਐਲਾਨ

  ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਨੇ ਮਾਰਕ ਕਾਰਨੀ ਦਾ ਨਵੇਂ ਲਿਬਰਲ ਆਗੂ ਵਜੋਂ ਕੀਤਾ ਸਮਰਥਨ ਸਰੀ, (ਏਕਜੋਤ ਸਿੰਘ): ਸਟੀਫਨ ਹਾਰਪਰ ਦੀ ਸਰਕਾਰ ਸਮੇਂ ਗਵਰਨਰ ਰਹੇ ਅਤੇ...

ਫੈਡਰਲ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਨੈੱਟਫ਼ਲਿਕਸ ਅਤੇ ਹੋਰ ਸਟ੍ਰੀਮਿੰਗ ਸਾਈਟਾਂ ‘ਤੇ ਪਾਬੰਦੀ ਲਾਈ

  ਔਟਵਾ : ਫੈਡਰਲ ਸਰਕਾਰ ਦੇ ਮੁਲਾਜ਼ਮ ਹੁਣ ਆਪਣੇ ਕੰਮ ਦੇ ਦੌਰਾਨ ਨੈੱਟਫ਼ਲਿਕਸ, ਡਿਜ਼ਨੀ+, ਐਮਾਜ਼ਨ ਪ੍ਰਾਈਮ ਵੀਡੀਓ ਵਰਗੀਆਂ ਸਟ੍ਰੀਮਿੰਗ ਸਾਈਟਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ।...

ਇਨੋਵੇਸ਼ਨ ਮੰਤਰੀ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਲਿਬਰਲ ਲੀਡਰਸ਼ਿਪ ਦੌੜ ਤੋਂ ਬਾਹਰ

  ਸਰੀ, (ਏਕਜੋਤ ਸਿੰਘ): ਇਨੋਵੇਸ਼ਨ ਅਤੇ ਉਦਯੋਗ ਮੰਤਰੀ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਲਈ ਆਪਣੀ...

ਪਾਕਿਸਤਾਨ ਦੀ ਸ਼ਾਇਰਾ, ਬੁਸ਼ਰਾ ਐਜਾਜ਼ ਦੀ ਸੱਜਰੀ ਸ਼ਾਇਰੀ ‘ਮੈਂ ਪੂਣੀ ਕੱਤੀ ਰਾਤ ਦੀ’

ਲਿਖਤ : ਗੁਰਭਜਨ ਗਿੱਲ ਬੁਸ਼ਰਾ ਐਜਾਜ਼ ਲਾਹੌਰ (ਪਾਕਿਸਤਾਨ ਵੱਸਦੀ ਉੱਘੀ ਪੰਜਾਬੀ ਤੇ ਉਰਦੂ ਕਵਿੱਤਰੀ ਤੇ ਕਹਾਣੀਕਾਰ ਤਾਂ ਹੈ ਹੀ, ਉਹ ਵੱਖ ਵੱਖ ਮਸਲਿਆਂ ਤੇ ਅਖ਼ਬਾਰੀ...

ਐਬਟਸਫੋਰਡ ਲਾਈਫ ਟੀਮਜ ਟਰੇਨਿੰਗ ਸਕੂਲ ਦੇ ਵਿਦਿਆਰਥੀ ਗੁਰਦਵਾਰਾ ਨਾਨਕ ਨਿਵਾਸ ਵਿਖੇ ਹੋਏ ਨਤਮਸਤਕ

  ਰਿਚਮੰਡ (ਬਲਵੰਤ ਸਿੰਘ ਸੰਘੇੜਾ): ਰਿਚਮੰਡ ਦਾ ਹਾਈਵੇ ਟੂ ਹੈਵਨ (ਸਵਰਗ ਦਾ ਰਾਹ)ਬਹੁਤ ਹਰ ਮਨ ਪਿਆਰਾ ਹੈ। ਇਸ ਸ਼ਹਿਰ ਦੇ ਨੰਬਰ ਪੰਜ ਰੋਡ ਉੱਪਰ ਇੰਡੀਆ...

ਮੀਡੀਆ ਸ਼ਖਸੀਅਤ ਤੇ ਰੀਐਲਟਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਸਦਮਾ-ਪਿਤਾ ਭਾਈ ਹਰਪਾਲ ਸਿੰਘ ਲੱਖਾ ਦਾ ਸਦੀਵੀ ਵਿਛੋੜਾ ਅੰਤਿਮ ਸੰਸਕਾਰ ਤੇ ਭੋਗ 19 ਜਨਵਰੀ ਨੂੰ

ਸਰੀ : ਵੈਨਕੂਵਰ ਮੀਡੀਆ ਸ਼ਖਸੀਅਤ ਤੇ ਰੀਐਲਟਰ ਡਾ. ਗੁਰਵਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਭਾਈ ਹਰਪਾਲ ਸਿੰਘ...

ਕੈਨੇਡਾ ‘ਚ ਨਸਲਵਾਦ ਦੇ ਖ਼ਾਤਮੇ ਦੇ ਪ੍ਰਸੰਗ ‘ਚ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ

ਡਾ. ਗੁਰਵਿੰਦਰ ਸਿੰਘ 604 825 1550 ਇਹ ਇਤਿਹਾਸਕ ਸੱਚਾਈ ਹੈ ਕਿ ਕੈਨੇਡਾ ਦੀ ਧਰਤੀ 'ਤੇ ਕਿਸੇ ਸਮੇਂ ਚਿੱਟੇ ਨਸਲਵਾਦ ਦਾ ਖੁੱਲ੍ਹੇਆਮ ਬੋਲਬਾਲਾ ਸੀ, ਭਾਵੇਂ ਅੱਜ ਵੀ...