Saturday, May 17, 2025
11.8 C
Vancouver

CATEGORY

Canada

ਬੀ.ਸੀ. ਅਲਬਰਟਾ ਦੀ ਸਰਹੱਦ ‘ਤੇ ਵਸੇ ਕਸਬੇ ਜੈਸਪਰ ਤੱਕ ਪਹੁੰਚੀ ਜੰਗਲੀ ਅੱਗ

ਸਰੀ : ਅਲਬਰਟਾ ਦਾ ਇਤਿਹਾਸਕ ਪਹਾੜੀ ਕਸਬਾ ਜੈਸਪਰ ਨੂੰ ਜੰਗਲ ਦੀ ਅੱਗ ਦੀ ਲਪੇਟ ਵਿਚ ਆ ਗਿਆ ਅਤੇ ਕਈ ਘਰ ਤੇ ਕਾਰੋਬਾਰ ਅੱਗ ਦੀ ਭੇਂਟ...

ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਵੱਲੋਂ ਪਿਕਸ ਸੁਸਾਇਟੀ ਸਰੀ ਦਾ ਦੌਰਾ

ਮੰਤਰੀ ਨੇ ਨਵੇਂ ਆਏ ਲੋਕਾਂ ਲਈ ਸਹਿਯੋਗੀ ਕਾਰਜ ਨੂੰ ਉਤਸ਼ਾਹਿਤ ਕਰਨ 'ਤੇ ਜ਼ੋਰ ਦਿੱਤਾ ਸਰੀ, (ਹਰਦਮ ਮਾਨ): ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਮਾਰਕ...

ਸਰਕਾਰੀ ਮਦਦ ਦੀ ਘਾਟ ਕਾਰਨ ਟਰਾਂਸਲੰਿਕ ਵਲੋਂ ਵੱਡੀਆਂ ਕਟੌਤੀਆਂ ਦੀ ਚਿਤਾਵਨੀ ਜਾਰੀ

ਸਰੀ, (ਏਕਜੋਤ ਸਿੰਘ): ਟਰਾਂਸਲੰਿਕ ਦਾ ਕਹਿਣਾ ਹੈ ਕਿ 2025 ਤੋਂ ਬਾਅਦ ਸਰਕਾਰੀ ਮਦਦ ਦੀ ਘਾਟ ਦੇ ਕਾਰਨ ਮੈਟਰੋ ਵੈਨਕੂਵਰ ਦੀ ਆਵਾਜਾਈ ਪ੍ਰਣਾਲੀ ਨੂੰ ਸਾਨੂੰ ਵੱਡੇ ਪੱਧਰ...

ਪਰਮਿੰਦਰ ਸਵੈਚ ਦੀ ਪੁਸਤਕ “ਜ਼ਰਦ ਰੰਗਾਂ ਦਾ ਮੌਸਮ” ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਸਮਾਗਮ

ਸਰੀ, (ਹਰਦਮ ਮਾਨ): “ਸਰੋਕਾਰਾਂ ਦੀ ਆਵਾਜ਼” ਅਦਾਰੇ ਵੱਲੋਂ ਬੀਤੇ ਦਿਨੀਂ ਪਰਮਿੰਦਰ ਕੌਰ ਸਵੈਚ ਦੇ ਕਾਵਿ-ਸੰਗ੍ਰਹਿ “ਜ਼ਰਦ ਰੰਗਾਂ ਦਾ ਮੌਸਮ” ਲੋਕ ਅਰਪਣ ਕਰਨ ਅਤੇ ਉਸ...

ਸਰੀ ਵਿੱਚ ਵਾਪਰੇ ਸੜਕ ਹਾਦਸੇ ਦੌਰਾਨ ਪੰਜਾਬ ਦੇ ਟਰੱਕ ਡਰਾਈਵਰ ਦੀ ਮੌਤ

ਸਰੀ, ਬੀਤੇ ਦਿਨੀਂ ਸਰੀ ਵਿੱਚ ਹਾਈਵੇਅ 17 ਉੱਤੇ ਦੋ ਸੈਮੀ-ਟਰੱਕਾਂ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇੱਕ ਡਰਾਈਵਰ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਸਰੀ ਆਰਸੀਐਮਪੀ...

ਸਟੀਵ ਮੈਕਿਨਨ ਬਣੇ ਕੈਨੇਡਾ ਦੇ ਨਵੇਂ ਲੇਬਰ ਮੰਤਰੀ

ਔਟਵਾ : ਸਟੀਵ ਮੈਕਿਨਨ ਕੈਨੇਡਾ ਦੇ ਨਵੇਂ ਲੇਬਰ ਅਤੇ ਸੀਨੀਅਰਜ਼ ਮੰਤਰੀ ਬਣ ਗਏ ਹਨ। ਵੀਰਵਾਰ ਨੂੰ ਸੀਮਸ ਓ’ਰੀਗਨ ਵੱਲੋਂ ਪਰਿਵਾਰਕ ਕਾਰਨਾਂ ਕਰਕੇ ਲੇਬਰ ਮੰਤਰਾਲੇ ਤੋਂ ਅਸਤੀਫ਼ਾ...

ਤਰਕਸ਼ੀਲ ਸੁਸਾਇਟੀ ਸਰੀ ਵੱਲੋਂ ਅੰਧ-ਵਿਸ਼ਵਾਸਾਂ ਵਿਰੁੱਧ ਪ੍ਰਚਾਰ ਮੁਹਿੰਮ ਤੇਜ਼ ਦਾ ਫੈਸਲਾ

ਸਰੀ, (ਹਰਦਮ ਮਾਨ): ਤਰਕਸ਼ੀਲ ਸੁਸਾਇਟੀ ਸਰੀ ਯੂਨਿਟ ਦੀ ਮੀਟਿੰਗ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਬਾਈ ਅਵਤਾਰ ਗਿੱਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ...

ਓਲੰਪਿਕ ‘ਚ ਪੰਜਾਬਣਾਂ: ਲੰਿਗ ਭੇਦਭਾਵ ਦੇ ਬਾਵਜੂਦ ਪੰਜਾਬ ਦੀਆਂ ਕੁੜੀਆਂ ਦਾ ਓਲੰਪਿਕਸ ਤੱਕ ਦਾ ਲੰਬਾ ਸਫ਼ਰ

ਵਲੋਂ : ਸੌਰਭ ਦੁੱਗਲ ਓਲੰਪਿਕਸ ਵਿੱਚ ਭਾਗ ਲੈਣ ਵਾਲੇ ਭਾਰਤੀ ਦਲ ਦੇ ਸ਼ੁਰੂਆਤੀ ਸਾਲਾਂ ਤੋਂ ਹੀ ਪੰਜਾਬ ਇੱਕ ਖੇਡ ਕੇਂਦਰ ਰਿਹਾ ਹੈ, ਪਰ ਪੰਜਾਬ ਦੀਆਂ ਲੜਕੀਆਂ ਨੂੰ...

ਗੁਰੂ ਨਾਨਕ ਜਹਾਜ਼ ਦੀ 110ਸਾਲਾ ਮੌਜੂਦਗੀ ਅਤੇ ਚੜ੍ਹਦੀ ਕਲਾ ਦੇ ਸਫ਼ਰ  ‘ਤੇ ਵੈਨਕੂਵਰ ‘ਚ ਸਮਾਗਮ

ਜਹਾਜ਼ ਦੇ ਅਸਲੀ ਨਾਂ 'ਗੁਰੂ ਨਾਨਕ ਜਹਾਜ਼' ਦੀ ਬਹਾਲੀ ਦੇ ਹੱਕ ਵਿੱਚ ਮਤੇ ਸਰਬ-ਸੰਮਤੀ ਨਾਲ ਮਤੇ ਪਾਸ, ਗੁਰੂ ਨਾਨਕ ਜਹਾਜ਼ ਸਬੰਧੀ ਦੁਰਲਭ ਲਿਖਤਾਂ ਦੀਆਂ...

ਕਮਲਾ ਹੈਰਿਸ ਨੂੰ ਅਮਰੀਕੀ ਰਾਸ਼ਟਰਪਤੀ ਲਈ ਉਮੀਦਵਾਰ ਐਲਾਨਿਆ ਜਾਣਾ ਸ਼ਾਨਦਾਰ : ਜਗਮੀਤ ਸਿੰਘ

ਔਟਵਾ : ਫ਼ੈਡਰਲ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਕਮਲਾ ਹੈਰਿਸ ਦਾ ਅਮਰੀਕੀ ਰਾਸ਼ਟਰਪਤੀ ਬਣਨ ਦਾ ਵਿਚਾਰ ਆਪਣੇ ਆਪ ਵਿਚ ਇੱਕ ਕਮਾਲ ਦਾ...