Sunday, April 20, 2025
12.4 C
Vancouver

CATEGORY

Canada

ਸਾਹਿਬ ਕੌਰ ਧਾਲੀਵਾਲ ਨੇ ਯੂ.ਐਨ.ਓ. ਵਿਖੇ ਕੈਨੇਡਾ ਦੇ ਨੌਜਵਾਨ ਵਰਗ ਦੀ ਕੀਤੀ ਪ੍ਰਤਿਨਿਧਤਾ

ਐਬਟਸਫੋਰਡ (ਏਕਜੋਤ ਸਿੰਘ): ਐਬਟਸਫੋਰਡ ਸ਼ਹਿਰ ਦੀ ਜੰਮਪਲ ਅਤੇ ਅੱਜਕੱਲ ਮੈਕਗਿਲ ਲਾਅ ਕਾਲਜ, ਯੂਨੀਵਰਸਿਟੀ ਮੋਂਟਰਿਅਲ ਵਿਖੇ ਵਕਾਲਤ ਕਰ ਰਹੀ ਗੁਰਸਿੱਖ ਪੰਜਾਬਣ ਸਾਹਿਬ ਕੌਰ ਧਾਲੀਵਾਲ ਨੇ,...

ਕੈਨੇਡੀਅਨ ਸੰਸਦ ਦੇ ਬਾਹਰ ਜਗਮੀਤ ਸਿੰਘ ਨੂੰ ਮੁਜ਼ਾਹਰਾਕਾਰੀਆਂ ਨੇ ਬੋਲੇ ਅਪਸ਼ਬਦ

ਕੀ ਅਜਿਹਾ ਕੈਨੇਡਾ ਚਾਹੁੰਦੇ ਹਨ ਪੀਅਰ ਪੌਲੀਐਵਰ : ਜਗਮੀਤ ਸਿੰਘ ਔਟਵਾ: ਕੈਨੇਡੀਅਨ ਸੰਸਦ ਦੇ ਬਾਹਰ ਬੀਤੇ ਦਿਨੀਂ ਕੁਝ ਮੁਜ਼ਾਹਰਾਕਾਰੀਆਂ ਨੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਨੂੰ...

ਕੈਨੇਡਾ ਦੀ ਸਲਾਨਾ ਮਹਿੰਗਾਈ ਦਰ ਘਟ ਕੇ 2 ਫੀਸਦੀ ‘ਤੇ ਪਹੁੰਚੀ

ਬੈਂਕ ਆਫ਼ ਕੈਨੇਡਾ ਵਲੋਂ ਅਗਲੇ ਮਹੀਨੇ ਕੀਤੀ ਜਾ ਸਕਦੀ ਹੈ 0.5 ਫੀਸਦੀ ਵਿਆਜ਼ ਦਰਾਂ 'ਚ ਕਟੌਤੀ ਸਰੀ, (ਏਕਜੋਤ ਸਿੰਘ): ਕੈਨੇਡਾ ਦੀ ਸਲਾਨਾ ਮਹਿੰਗਾਈ ਦਰ ਅਗਸਤ...

ਪੈਨਸ਼ਨ ਦੇ ਮੁੱਦੇ ‘ਤੇ ਕੰਜ਼ਰਵੇਟਿਵ ਪਾਰਟੀ ਖੁਦ ਹੀ ਘਿਰੀ

ਪੀਅਰ ਪੌਲੀਐਵ 65 ਸਾਲ ਦੀ ਉਮਰ 'ਚ ਸਭ ਤੋਂ ਵੱਧ ਪੈਨਸ਼ਨ ਲੈਣ ਵਾਲੇ ਕੈਨੇਡੀਅਨ ਨੇਤਾ ਬਣੇ ਸਰੀ, (ਪਰਮਜੀਤ ਸਿੰਘ): ਬੀਤੇ ਹਫ਼ਤੇ ਜਦੋਂ ਜਗਮੀਤ ਸਿੰਘ ਨੇ...

ਸਰੀ ‘ਚੋਂ ਦੋ ਨੌਜਵਾਨ ਹੋਏ ਲਾਪਤਾ

ਸਰੀ : ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਦੇ ਸਰੀ ਸ਼ਹਿਰ ਨਾਲ ਸਬੰਧਤ ਵਿਸ਼ਾਲ ਬਜਾਜ ਦੀ ਭਾਲ ਵਿਚ ਜੁਟੀ ਪੁਲਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਜਾ ਰਹੀ...

ਸਿੱਖ ਧਰਮ ਆਪਣੇ ਆਪ ਵਿਚ ਧਰਮ ਹੈ ਤੇ ਇਹ ਕੋਈ ਵਾਦ ਨਹੀਂ : ਹਰਿੰਦਰ ਸਿੰਘ

ਸਰੀ, (ਹਰਦਮ ਮਾਨ): ਵਿਦਵਾਨ ਲੇਖਕ ਤੇ ਸਪੀਕਰ ਹਰਿੰਦਰ ਸਿੰਘ ਬੀਤੇ ਦਿਨ ਐਤਵਾਰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਸਟੇਜ ਤੋਂ ਸੰਗਤ ਦੇ ਰੂਬਰੂ ਹੋਏ। ਉਨ੍ਹਾਂ ਸਿੱਖ...

ਸਰੀ ਨਾਰਥ ਤੋਂ ਕੰਜ਼ਰਵੇਟਿਵ ਉਮੀਦਵਾਰ ਮਨਦੀਪ ਧਾਲੀਵਾਲ ਨੇ ਕੀਤਾ ਆਪਣੇ ਸਮਰਥਕਾਂ ਦਾ ਵੱਡਾ ਇਕੱਠ

ਡੇਵਿਡ ਈਬੀ ਸਰਕਾਰ ਦੀ ਗਲਤ ਨੀਤੀਆਂ ਤੋਂ ਲੋਕ ਬਹੁਤ ਦੁਖੀ ૶ ਜੌਹਨ ਰਸਟੈਡ ਸਰੀ, (ਹਰਦਮ ਮਾਨ): ਬੀ.ਸੀ. ਅਸੈਂਬਲੀ ਦੀਆਂ ਚੋਣਾਂ ਵਿਚ ਇਕ ਮਹੀਨਾ ਰਹਿ ਗਿਆ...

ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ੇ ਨੂੰ ਲੈ ਕੇ ਕੀਤੇ ਐਲਾਨ ਦਾ ਵਿਦਿਆਰਥੀਆਂ ‘ਤੇ ਕੀ ਪਵੇਗਾ ਪ੍ਰਭਾਵ 

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਦਿਆਰਥੀ ਵੀਜ਼ੇ ਨੂੰ ਲੈ ਕੇ ਅਹਿਮ ਐਲਾਨ ਕੀਤਾ ਹੈ, ਜਿਸ ਨਾਲ ਕੌਮਾਂਤਰੀ ਵਿਦਿਆਰਥੀਆਂ ਦੀ ਮੁਸ਼ਕਲਾਂ ਵਧ ਸਕਦੀਆਂ...

ਸਤੰਬਰ ਪਾਰਲੀਮੈਂਟ ਸ਼ੈਸ਼ਨ ਤੋਂ ਪਹਿਲਾਂ ਟਰੂਡੋ ਦੀ ਲੋਕਪ੍ਰਿਅਤਾ ਘਟੀ

  ਸਰੀ, (ਏਕਜੋਤ ਸਿੰਘ): ਹਾਊਸ ਆਫ ਕਾਮਨਜ਼ ਦੇ ਸਤੰਬਰ ਸੈਸ਼ਨ ਤੋਂ ਪਹਿਲਾਂ ਨਵੇਂ ਸਰਵੇ ਦੇ ਮੁਤਾਬਕ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਸ ਦੀ ਲਿਬਰਲ ਸਰਕਾਰ...

ਦੁਪਿੰਦਰ ਕੌਰ ਸਰਾਂ ਨੇ ਸੂਬਾਈ ਚੋਣਾਂ ‘ਚ ਵਿੱਚ ਆਜ਼ਾਦ ਉਮੀਦਵਾਰ ਚੋਣ ਨਿੱਤਰ ਦਾ ਐਲਾਨ

  ਸਰੀ, (ਏਕਜੋਤ ਸਿੰਘ): ਬ੍ਰਿਟਿਸ਼ ਕੋਲੰਬੀਆ ਵਿੱਚ 19 ਅਕਤੂਬਰ ਨੂੰ ਹੋਣ ਜਾ ਰਹੀਆਂ 43ਵੀਆਂ ਸੂਬਾਈ ਚੋਣਾਂ ਵਿੱਚ ਇਸ ਵਾਰ ਕਈ ਨਵੇਂ ਰੁਝਾਨ ਦੇਖਣ ਨੂੰ ਮਿਲ...