Sunday, April 20, 2025
8.6 C
Vancouver

CATEGORY

Canada

ਲੰਡਨ ਯੂਨੀਵਰਸਿਟੀ ਤੋਂ ਤੁਲਨਾਤਮਿਕ ਧਰਮ ਅਧਿਐਨ ਅਤੇ ‘ਸਿੱਧ ਗੋਸ਼ਟਿ’ ‘ਤੇ ਪੀਐਚਡੀ ਕਰਨ ਵਾਲੇ ਡਾ. ਮਨਜੀਤ ਸਿੰਘ ਰੰਧਾਵਾ ਨਹੀਂ ਰਹੇ

ਸਰੀ (ਡਾ. ਗੁਰਵਿੰਦਰ ਸਿੰਘ) ਪੰਜਾਬੀ ਸਾਹਿਤਕਾਰ ਅਤੇ ਸਿੱਖ ਬੁੱਧੀਜੀਵੀ ਡਾ. ਮਨਜੀਤ ਸਿੰਘ ਰੰਧਾਵਾ 3 ਅਕਤੂਬਰ ਨੂੰ ਸਰੀ ਵਿੱਚ ਸਵਰਗਵਾਸ ਹੋ ਗਏ ਹਨ। ਡਾਕਟਰ ਸਾਹਿਬ...

ਫੋਰਿਟਸ ਬੀਸੀ ਗਰਮੀਆਂ ਦੇ ਪ੍ਰੋਜੈਕਟਾਂ ਦੇ ਸਮਾਪਤ ਹੋਣ ਤੇ ਸੁਰੱਖਿਅਤ ਖੁਦਾਈ ਅਭਿਆਸਾਂ ਦੀ ਤਾਕੀਦ ਕਰਦਾ ਹੈ।

ਲੈਂਡਸਕੇਪਿੰਗ ਅਤੇ ਉਸਾਰੀ ਦੀਆਂ ਗਤੀਵਿਧੀਆਂ 2024 ਵਿੱਚ ਹਾਲੇ ਵੀ ਨੁਕਸਾਨ ਦੇ ਮੁੱਖ ਕਾਰਨ ਹਨ। ਸਰੀ, ਬੀ.ਸੀ., 7 ਅਕਤੂਬਰ 2024 — ਗਰਮੀਆਂ ਦਾ ਨਿਰਮਾਣ ਸੀਜ਼ਨ ਸਮਾਪਤ...

ਮਾਨਸਿਕ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰੋ

ਲਿਖਤ : ਕਮਲਦੀਪ ਕੌਰ ਬੇਦੀ *ਸਾਈਕੋ ਥੈਰੇਪਿਸਟ (ਵਿਨੀਪੈੱਗ, ਕੈਨੇਡਾ) ਸੰਪਰਕ : 204 930-4438 ਮਾਨਸਿਕ ਸਿਹਤ ਦਾ ਮਤਲਬ ਹੁੰਦਾ ਹੈ ਤੁਹਾਡੀ ਸੋਚ ਅਤੇ ਵਿਚਾਰਾਂ ਦੀ ਅਜੋਕੀ ਹਾਲਤ ਜਾਂ...

ਕੰਜ਼ਰਵੇਟਿਵਜ਼ ਪਾਰਟੀ ਵੱਲੋਂ ਲਿਬਰਲ ਸਰਕਾਰ ਵਿਰੁੱਧ ਲਿਆਂਦਾ ਗਿਆ ਦੂਜਾ ਮਤਾ ਵੀ ਰਿਹਾ ਅਸਫ਼ਲ

ਸਰੀ, (ਏਕਜੋਤ ਸਿੰਘ): ਕੈਨੇਡਾ ਵਿੱਚ ਕੰਜ਼ਰਵੇਟਿਵਜ਼ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਸਰਕਾਰ ਨੂੰ ਡੇਗਣ ਲਈ ਕੀਤੀ ਦੂਜੀ ਕੋਸ਼ਿਸ਼ ਵੀ ਅਸਫਲ ਹੋ...

ਕਿਲੋਨਾ ਵਿੱਚ ਨੌਜਵਾਨ ਕੁੜੀ ‘ਤੇ ਹਮਲੇ ਦੇ ਮਾਮਲੇ ‘ਚ 3 ਨੌਜਵਾਨ ਗ੍ਰਿਫ਼ਤਾਰ

ਕਿਲੋਨਾ, (ਏਕਜੋਤ ਸਿੰਘ): ਬੀ.ਸੀ. ਵਿੱਚ ਇੱਕ ਨੌਜਵਾਨ ਕੁੜੀ ਦੇ ਉੱਤੇ ਹੋਏ ਸਵਾਰਮਿੰਗ ਹਮਲੇ ਦੇ ਮਾਮਲੇ ਵਿੱਚ 3 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ...

10 ਅਕਤੂਬਰ – ਕੌਮਾਂਤਰੀ ਮਾਨਸਿਕ ਸਿਹਤ ਦਿਵਸ

ਸਰੀ, (ਏਕਜੋਤ ਸਿੰਘ): ਹਰ ਸਾਲ 10 ਅਕਤੂਬਰ ਨੂੰ ਲੋਕਾਂ ਨੂੰ ਮਾਨਸਿਕ ਬੀਮਾਰੀਆਂ ਅਤੇ ਇਨ੍ਹਾਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਹਿਤ ਸੰਸਾਰ ਭਰ ਵਿੱਚ...

ਨਿਰਧਾਰਿਤ ਸਮੇਂ ਤੋਂ ਵੱਧ ਕੰਮ ਕਰਨ ਵਾਲੇ 950 ਵਿਦਿਆਰਥੀਆਂ ‘ਤੇ ਹੋਈ ਕਾਨੂੰਨੀ ਕਾਰਵਾਈ

ਸਰੀ :ਬ੍ਰਿਟਿਸ਼ ਕੋਲੰਬੀਆ ਤੋਂ 950 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਵਿੱਚ ਜ਼ਿਆਦਾਤਰ ਵਿਦਿਆਰਥੀ ਭਾਰਤੀ ਮੂਲ ਦੇ ਹਨ ਅਤੇ...

ਨਨਾਈਮੋ ਤੋਂ ਲਾਪਤਾ ਨੌਜਵਾਨ ਔਰਤ ਦੀ ਭਾਲ ਲਈ ਪੁਲਿਸ ਨੇ ਮੰਗੀ ਜਨਤਕ ਮਦਦ

ਨਨਾਈਮੋ, (ਏਕਜੋਤ ਸਿੰਘ) ਨਨਾਈਮੋ ੍ਰਛੰਫ ਨੇ 30 ਸਾਲਾ ਬ੍ਰਿਟਨੀ ਹੈਂਡਰਸਨ ਨੂੰ ਲੱਭਣ ਲਈ ਜਨਤਾ ਤੋਂ ਮਦਦ ਦੀ ਅਪੀਲ ਕੀਤੀ ਹੈ। ਮਿਸ ਹੈਂਡਰਸਨ ਦੀ ਆਖਰੀ...

ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਵੱਲੋਂ ਮਹੀਨਾਵਾਰ ਕਵੀ ਦਰਬਾਰ

ਸਰੀ, (ਹਰਦਮ ਮਾਨ)-ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਵੱਲੋਂ ਬੀਤੇ ਐਤਵਾਰ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਹਰਪਾਲ ਸਿੰਘ ਬਰਾੜ ਨੇ ਕੀਤੀ। ਕਵੀ...

ਸਸਕੈਚਵਨ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਚੋਣ ਮੁਹਿੰਮ ਦਾ ਆਗਾਜ਼

ਸਰੀ, (ਏਕਜੋਤ ਸਿੰਘ): ਸਸਕੈਚਵਨ ਵਿੱਚ ਸਿਆਸੀ ਪਾਰਟੀਆਂ ਨੇ ਆਗਾਮੀ ਚੋਣਾਂ ਲਈ ਅਧਿਕਾਰਿਤ ਤੌਰ 'ਤੇ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਚੋਣਾਂ, 28 ਅਕਤੂਬਰ 2024...