Sunday, April 20, 2025
8.3 C
Vancouver

CATEGORY

Canada

ਫੈਡਰਲ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਨੈੱਟਫ਼ਲਿਕਸ ਅਤੇ ਹੋਰ ਸਟ੍ਰੀਮਿੰਗ ਸਾਈਟਾਂ ‘ਤੇ ਪਾਬੰਦੀ ਲਾਈ

  ਔਟਵਾ : ਫੈਡਰਲ ਸਰਕਾਰ ਦੇ ਮੁਲਾਜ਼ਮ ਹੁਣ ਆਪਣੇ ਕੰਮ ਦੇ ਦੌਰਾਨ ਨੈੱਟਫ਼ਲਿਕਸ, ਡਿਜ਼ਨੀ+, ਐਮਾਜ਼ਨ ਪ੍ਰਾਈਮ ਵੀਡੀਓ ਵਰਗੀਆਂ ਸਟ੍ਰੀਮਿੰਗ ਸਾਈਟਾਂ ਦਾ ਇਸਤੇਮਾਲ ਨਹੀਂ ਕਰ ਸਕਣਗੇ।...

ਇਨੋਵੇਸ਼ਨ ਮੰਤਰੀ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਲਿਬਰਲ ਲੀਡਰਸ਼ਿਪ ਦੌੜ ਤੋਂ ਬਾਹਰ

  ਸਰੀ, (ਏਕਜੋਤ ਸਿੰਘ): ਇਨੋਵੇਸ਼ਨ ਅਤੇ ਉਦਯੋਗ ਮੰਤਰੀ ਫ਼੍ਰੈਂਸੁਆ ਫ਼ਿਲਿਪ ਸ਼ੈਂਪੇਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਚੋਣ ਲਈ ਆਪਣੀ...

ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਖੇ ਨਵੇਂ ਸਾਲ ਮੌਕੇ ਧਾਰਮਿਕ ਸਮਾਗਮ

  ਸਰੀ, (ਸੁਰਿੰਦਰ ਸਿੰਘ ਜੱਬਲ) ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਨਵੇਂ ਸਾਲ ਦਾ ਸਮਾਗਮ ਅਤੇ ਕਲਗੀਆਂ ਵਾਲੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿ ੰਦ ਸਿੰਘ ਮਹਾਰਾਜ ਜੀ...

ਕੈਨੇਡਾ ਵੱਲੋਂ ਅਮਰੀਕਾ ਨਾਲ ਸਿੱਧੇ ਸੰਬੰਧਾਂ ਲਈ ਸਖ਼ਤ ਰੁਖ਼ ਅਪਣਾਉਣ ਦੀ ਤਿਆਰੀ

  ਸਰੀ, (ਏਕਜੋਤ ਸਿੰਘ): ਕੈਨੇਡਾ ਦੇ ਪ੍ਰੀਮੀਅਰ ਡਗ ਫੋਰਡ ਨੇ ਬੁੱਧਵਾਰ ਨੂੰ ਕਿਹਾ ਕਿ ਦੇਸ਼ ਦੇ ਨੇਤਾਂ ਨੂੰ ਕੈਨੇਡਾ ਨੂੰ ਪਹਿਲ ਦੇਣੀ ਚਾਹੀਦੀ ਹੈ ਅਤੇ...

ਦੁੱਧ ਅਤੇ ਕੈਲਸ਼ੀਅਮ ਨਾਲ ਭਰਪੂਰ ਖਾਣਾ ਕੋਲੋਰੈਕਟਲ ਕੈਂਸਰ ਦੇ ਖਤਰੇ ਨੂੰ ਘਟਾ ਸਕਦਾ ਹੈ: ਅਧਿਐਨ

  ਔਟਵਾ : ਹਰ ਰੋਜ਼ ਇੱਕ ਵੱਡੇ ਗਲਾਸ ਦੁੱਧ (ਜਿਸ ਵਿੱਚ ਕੈਲਸ਼ੀਅਮ ਮਿਲਾਇਆ ਗਿਆ ਹੋਵੇ) ਜਾਂ ਦਹੀਂ ਵਰਗੇ ਖਾਣੇ ਜੋ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ,...

ਪਾਕਿਸਤਾਨ ਦੀ ਸ਼ਾਇਰਾ, ਬੁਸ਼ਰਾ ਐਜਾਜ਼ ਦੀ ਸੱਜਰੀ ਸ਼ਾਇਰੀ ‘ਮੈਂ ਪੂਣੀ ਕੱਤੀ ਰਾਤ ਦੀ’

ਲਿਖਤ : ਗੁਰਭਜਨ ਗਿੱਲ ਬੁਸ਼ਰਾ ਐਜਾਜ਼ ਲਾਹੌਰ (ਪਾਕਿਸਤਾਨ ਵੱਸਦੀ ਉੱਘੀ ਪੰਜਾਬੀ ਤੇ ਉਰਦੂ ਕਵਿੱਤਰੀ ਤੇ ਕਹਾਣੀਕਾਰ ਤਾਂ ਹੈ ਹੀ, ਉਹ ਵੱਖ ਵੱਖ ਮਸਲਿਆਂ ਤੇ ਅਖ਼ਬਾਰੀ...

ਐਬਟਸਫੋਰਡ ਲਾਈਫ ਟੀਮਜ ਟਰੇਨਿੰਗ ਸਕੂਲ ਦੇ ਵਿਦਿਆਰਥੀ ਗੁਰਦਵਾਰਾ ਨਾਨਕ ਨਿਵਾਸ ਵਿਖੇ ਹੋਏ ਨਤਮਸਤਕ

  ਰਿਚਮੰਡ (ਬਲਵੰਤ ਸਿੰਘ ਸੰਘੇੜਾ): ਰਿਚਮੰਡ ਦਾ ਹਾਈਵੇ ਟੂ ਹੈਵਨ (ਸਵਰਗ ਦਾ ਰਾਹ)ਬਹੁਤ ਹਰ ਮਨ ਪਿਆਰਾ ਹੈ। ਇਸ ਸ਼ਹਿਰ ਦੇ ਨੰਬਰ ਪੰਜ ਰੋਡ ਉੱਪਰ ਇੰਡੀਆ...

ਸੰਕਟ ‘ਚ ਘਿਰੀ ਕੈਨੇਡਾ ਸਰਕਾਰ…?

ਲਿਖਤ : ਮਨਦੀਪ, ਸੰਪਰਕ: +1-438-924-2052 ਤਕਰੀਬਨ ਇੱਕ ਦਹਾਕੇ ਤੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਵਜੋਂ ਸੇਵਾ ਨਿਭਾ ਰਹੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਦੇ ਅਸਤੀਫੇ ਦੇ...

ਕਮਿਉਨਿਟੀ ਪ੍ਰਾਜੈਕਟ ਰਿਵਰਸਾਈਡ ਫੀਊਨਰਲਹੋਮ ਸਰੀ ਬਾਰੇ ਕੁਝ ਅਹਿਮ ਤੱਤ

ਸੁਰਿੰਦਰ ਸਿੰਘ ਜੱਬਲ, ਓ-ਮੳਲਿ: ਸਜੳਬੳਲ੿ਹੋਟਮੳਲਿ.ਚੋਮ ਪਿਛਲੇ ਕੁਝਕੁ ਹਫਤਿਆਂ ਵਿਚ ਸਰੀ ਵਿਚ 9280-168 ਸਟਰੀਟ ਤੇ ਬਨਣ ਵਾਲੇ ਫੀਊਨਰਲ ਹੋਮ (ਸਮਸ਼ਾਨਘਾਟ) ਦਾ ਵਿਰੋਧ ਪੜ੍ਹਨ ਤੇ ਸੁਨਣ ਵਿਚ ਆਇਆ...

ਮੀਡੀਆ ਸ਼ਖਸੀਅਤ ਤੇ ਰੀਐਲਟਰ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੂੰ ਸਦਮਾ-ਪਿਤਾ ਭਾਈ ਹਰਪਾਲ ਸਿੰਘ ਲੱਖਾ ਦਾ ਸਦੀਵੀ ਵਿਛੋੜਾ ਅੰਤਿਮ ਸੰਸਕਾਰ ਤੇ ਭੋਗ 19 ਜਨਵਰੀ ਨੂੰ

ਸਰੀ : ਵੈਨਕੂਵਰ ਮੀਡੀਆ ਸ਼ਖਸੀਅਤ ਤੇ ਰੀਐਲਟਰ ਡਾ. ਗੁਰਵਿੰਦਰ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਭਾਈ ਹਰਪਾਲ ਸਿੰਘ...