Friday, April 4, 2025
4.9 C
Vancouver

CATEGORY

Articles

ਕੂਟਨੀਤਕ ਨਾਕਾਮੀ ਅਤੇ ਪਰਮਾਣੂ ਜੰਗ ਦੇ ਖ਼ਤਰੇ

ਲਿਖਤ : ਡਾ. ਅਰੁਣ ਮਿੱਤਰਾਸੰਪਰਕ: 94170-00360ਰੂਸੀ ਫੌਜਾਂ ਦੁਆਰਾ 8 ਜੁਲਾਈ 2024 ਨੂੰ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਓਖਮਤਦਿਤ ਬੱਚਿਆਂ ਦੇ ਹਸਪਤਾਲ 'ਤੇ ਮਿਜ਼ਾਈਲ ਹਮਲਾ...

ਅੱਧੀ ਰਾਤ ਨੂੰ ਮਿਲੀ ਆਜ਼ਾਦੀ ਦਾ ਸੱਚ

ਲਿਖਤ : ਅਨੁਵਾਦ: ਅਮ੍ਰਤਸੰਪਰਕ: 98726-61846ਦੇਸ਼ ਦੀ ਵੰਡ ਤੋਂ ਪਹਿਲਾਂ ਹੀ ਹਾਲਾਤ ਖਰਾਬ ਹੋ ਗਏ। ਲਾਹੌਰ ਅਤੇ ਅੰਮ੍ਰਿਤਸਰ 'ਚ ਫ਼ਿਰਕੂ ਦੰਗੇ ਭੜਕ ਪਏ ਸਨ। ਹਿੰਦੂ...

ਸੰਤਾਲੀ ਮੌਕੇ ਵੱਖਰਾ ਸਿੱਖ ਮੁਲਕ ਨਾ ਬਣ ਸਕਣ ਦੀ ਅਸਲੀਅਤ ਕੀ ਹੈ?

ਲਿਖਤ : ਗੁਰਪ੍ਰੀਤ ਸਿੰਘ ਮੰਡਿਆਣੀ1947 ਵਿਚ ਹੋਈ ਭਾਰਤ ਦੀ ਵੰਡ ਦੌਰਾਨ ਕੀ ਸਿੱਖਾਂ ਨੂੰ ਵੱਖਰਾ ਮੁਲਕ ਮਿਲਦਾ ਸੀ ਜਾਂ ਨਹੀਂ। ਇਸਦਾ ਬਾ-ਦਲੀਲ ਜਵਾਬ ਹਾਲੇ...

ਪਰਵਾਸ ਕੀ ਖੱਟਿਆ, ਕੀ ਗੁਆਇਆ

ਲਿਖਤ : ਡਾ. ਗਿਆਨ ਸਿੰਘਮਨੁੱਖਾਂ ਨੇ ਰੋਜ਼ੀ-ਰੋਟੀ ਕਮਾਉਣ ਲਈ ਪਿੰਡਾਂ ਤੋਂ ਪਿੰਡਾਂ, ਪਿੰਡਾਂ ਤੋਂ ਸ਼ਹਿਰਾਂ, ਸ਼ਹਿਰਾਂ ਤੋਂ ਸ਼ਹਿਰਾਂ ਅਤੇ ਸ਼ਹਿਰਾਂ ਤੋਂ ਪਿੰਡਾਂ ਵੱਲ ਪਰਵਾਸ...

ਰੁਤਬਾ ਸਾਂਭੀ ਰੱਖਣ ਦੀ ਲਾਲਸਾ

ਲਿਖਤ : ਰਾਮਚੰਦਰ ਗੁਹਾਈ-ਮੇਲ: ਰੳਮੳਚਹੳਨਦਰਉਗਹੳ੿ਗਮੳਲਿ.ਚੋਮਆਪਣੇ ਦੇਸ਼ ਤੋਂ ਇਲਾਵਾ ਜੇ ਕਿਸੇ ਹੋਰ ਦੇਸ਼ ਨੂੰ ਮੈਂ ਸਭ ਤੋਂ ਵੱਧ ਜਾਣਦਾ ਹਾਂ ਤਾਂ ਉਹ ਹੈ ਸੰਯੁਕਤ ਰਾਜ...

ਦੁਨਿਆਵੀ ਮੰਚ ‘ਤੇ ਵਿਚਰਦੇ ਫਰਿਸ਼ਤੇ

ਲਿਖਤ : ਆਤਮਾ ਸਿੰਘ ਪਮਾਰਸੰਪਰਕ : 91- 89680 - 56200ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਤੋਂ ਬਗੈਰ ਇਸਦਾ ਇਕੱਲਿਆਂ ਰਹਿਣਾ ਜੇਕਰ ਅਸੰਭਵ ਨਹੀਂ ਤਾਂ...

ਸਾਉਣ ਦਾ ਮਹੀਨਾ ਅਤੇ ਤੀਆਂ ਦਾ ਤਿਉਹਾਰ

ਸਾਉਣ ਦਾ ਮਹੀਨਾ ਪੰਜਾਬੀ ਸੱਭਿਆਚਾਰ ਵਿੱਚ ਖ਼ਾਸ ਮਾਣਤਾ ਰੱਖਦਾ ਹੈ। ਇਹ ਮਹੀਨਾ ਹਰੇਕ ਪੰਜਾਬੀ ਦੇ ਦਿਲ ਵਿੱਚ ਖ਼ੁਸ਼ੀ ਅਤੇ ਰੌਣਕ ਭਰ ਦਿੰਦਾ ਹੈ। ਸਾਉਣ...

ਸਿਆਸੀ ਬੇਈਮਾਨੀ,       ਆਰਥਿਕ ਬਦਨੀਤੀ ਅਤੇ ਦੇਸ਼ ਦੀ ਬਦਹਾਲੀ

ਲਿਖਤ : ਗੁਰਮੀਤ ਸਿੰਘ ਪਲਾਹੀ ਫੋਨ: 98158-02070 ਗਰੀਬੀ, ਭੁੱਖਮਰੀ, ਬੇਰੁਜ਼ਗਾਰੀ, ਅਨਪੜ੍ਹਤਾ, ਬਦਤਰ ਸਿਹਤ ਸੇਵਾਵਾਂ, ਅਪਰਾਧ, ਪੀਣ ਵਾਲੇ ਸਾਫ਼ ਪਾਣੀ ਦੀ ਘਾਟ ਆਦਿ ਬਾਰੇ ਲੱਖ ਵਾਰ ਦਲੀਲਾਂ...

ਪੱਛਮ ਦੀ ਬਿਹਤਰੀ ਦਾ ਕੱਚ-ਸੱਚ

ਲਿਖਤ : ਸੁਰਿੰਦਰ ਸਿੰਘ ਤੇਜ ਕੋਈ ਦਿਨ ਅਜਿਹਾ ਨਹੀਂ ਜਾਂਦਾ ਜਦੋਂ 'ਪੱਛਮ', 'ਪੱਛਮੀ ਕਦਰਾਂ', 'ਪੱਛਮੀ ਹਿੱਤਾਂ' ਦੀ ਗੱਲ ਨਾ ਹੁੰਦੀ ਹੋਵੇ। ਪੱਛਮ ਨੂੰ ਬਾਕੀ ਦੀ...

ਹਸੀਨਾ ਤਾਨਾਸ਼ਾਹਾਂ ਦੀ ਕਤਾਰ ‘ਚ ਕਿੰਝ ਪਹੁੰਚੀ

ਲਿਖਤ : ਜਯੋਤੀ ਮਲਹੋਤਰਾ ਅਸੀਂ ਸੋਚਦੇ ਹਾਂ ਕਿ ਇਹ ਕਿਸੇ ਵਿਦਿਆਰਥੀ ਮੁਜ਼ਾਹਰਾਕਾਰੀ ਦਾ ਕੰਮ ਨਹੀਂ ਹੋ ਸਕਦਾ ਭਾਵੇਂ ਉਹ ਬੰਗਬੰਧੂ ਦੀ ਧੀ ਤੋਂ ਕਿਤਨਾ ਵੀ...