Wednesday, November 27, 2024
4.8 C
Vancouver

AUTHOR NAME

Param

527 POSTS
0 COMMENTS

ਰੁਤਬਾ ਸਾਂਭੀ ਰੱਖਣ ਦੀ ਲਾਲਸਾ

ਲਿਖਤ : ਰਾਮਚੰਦਰ ਗੁਹਾਈ-ਮੇਲ: ਰੳਮੳਚਹੳਨਦਰਉਗਹੳ੿ਗਮੳਲਿ.ਚੋਮਆਪਣੇ ਦੇਸ਼ ਤੋਂ ਇਲਾਵਾ ਜੇ ਕਿਸੇ ਹੋਰ ਦੇਸ਼ ਨੂੰ ਮੈਂ ਸਭ ਤੋਂ ਵੱਧ ਜਾਣਦਾ ਹਾਂ ਤਾਂ ਉਹ ਹੈ ਸੰਯੁਕਤ ਰਾਜ...

ਦੁਨਿਆਵੀ ਮੰਚ ‘ਤੇ ਵਿਚਰਦੇ ਫਰਿਸ਼ਤੇ

ਲਿਖਤ : ਆਤਮਾ ਸਿੰਘ ਪਮਾਰਸੰਪਰਕ : 91- 89680 - 56200ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸਮਾਜ ਤੋਂ ਬਗੈਰ ਇਸਦਾ ਇਕੱਲਿਆਂ ਰਹਿਣਾ ਜੇਕਰ ਅਸੰਭਵ ਨਹੀਂ ਤਾਂ...

ਸਾਹਿਤ ਪੰਜਾਬੀ

ਅਸੀਂ ਪੰਜਾਬੀ ਕਿਰਤੀ ਹੋਈਏਸਾਦੇ ਰਹਿਣੇ ਬਹਿਣੇ ਹੂ ਛੰਦ ਸਿੱਠਣੀਆਂ, ਮਾਹੀਏ, ਢੋਲੇਇਹ ਅਸਾਡੇ ਗਹਿਣੇ ਹੂ ਸੁਹਾਗ, ਘੋੜੀਆਂ, ਦੋਹੇ, ਟੱਪੇਰਲ਼ ਮਿਲ਼ ਕੇ ਗਾ ਲੈਣੇ ਹੂ ਜਾਗੋ, ਜੁਗਨੀ, ਵਾਰਾਂ ਗਾਵਣਕੀ...

ਅਤਿਵਾਦੀ

ਤੁਸੀਂ ਕਿਹਾ ਸੀ ਸਾਨੂੰ ਅਤਿਵਾਦੀਅਸੀਂ ਆਪਣੇ ਫ਼ਰਜ਼ ਨਿਭਾ ਰਹੇ ਹਾਂ,ਮੁਸੀਬਤਾਂ ਝੱਲ ਕੇ ਸਿਰੜੀ ਨੌਜਵਾਨਘਰ ਘਰ ਲੰਗਰ ਪਹੁੰਚਾ ਰਹੇ ਹਾਂ,ਅਸੀਂ ਪੁੱਤ ਹਾਂ ਗੁਰੂ ਗੋਬਿੰਦ ਸਿੰਘ...

ਛੱਡ ਕੇ ਪੰਜਾਬ ਨੂੰ

ਡਾਲਰਾਂ 'ਤੇ ਡੁੱਲ੍ਹੇ, ਸਾਡੇ ਸੋਹਣੇ ਗੱਭਰੂਨਿਕਲੇ ਘਰਾਂ ਤੋਂ, ਮਨਮੋਹਣੇ ਗੱਭਰੂਜਿਵੇਂ ਖ਼ੁਸ਼ਬੋਈ, ਛੱਡ ਕੇ ਗੁਲਾਬ ਨੂੰਤੁਰ ਪਈ ਜਵਾਨੀ, ਛੱਡ ਕੇ ਪੰਜਾਬ ਨੂੰ। ਹੋਵੇ ਸਰਕਾਰ, ਜੇ ਇਮਾਨਦਾਰ...

ਮਾਰ ਗਏ ਸਾਡੇ ਹੱਕ

ਮਾਰ ਗਏ ਸਾਡੇ ਹੱਕ, ਭਰਾਵੋ ਆਪਣੇ ਹੀ,ਤੋੜ ਗਏ ਸਾਡਾ ਲੱਕ,ਭਰਾਵੋ ਆਪਣੇ ਹੀ। ਕੰਮ ਖਰਾਬ ਹੋ ਜਾਵੇ ਉਹਨਾਂ ਦਾ ਆਪੇ ਹੀ,ਕਰਦੇ ਸਾਡੇ ਤੇ ਸ਼ੱਕ, ਭਰਾਵੋ ਆਪਣੇ...

ਕੁਸ਼ਤੀ ਦੀ ਸ਼ੀਂਹਣੀ

ਠਿੱਬੀ ਲਾਈ ਤਾਂ ਸੀ ਡੇਗਣੇ ਨੂੰ,ਪਰ ਹੋਰ ਦਾ ਹੋ ਕੁਝ ਹੋਰ ਗਿਆ।ਬਿਨ ਖੇਡਿਆਂ ਜਿੱਤੇ ਦਿਲ ਸਭ ਦੇ,ਸੂਰਜ ਡੁੱਬ ਕੇ ਵੀ ਲਿਸ਼ਕੋਰ ਗਿਆ। ਭਾਵੇਂ ਆਦਤ ਗਿਆ...

ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਵੀ ਨਹੀਂ ਦਿੱਤੀ ਜ਼ਮਾਨਤ, ਅਗਲੀ ਸੁਣਵਾਈ 23 ਅਗਸਤ ਨੂੰ

ਬਰਨਾਲਾ :-(ਗੋਰਾ ਸੰਧੂ ਖੁਰਦ)ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਵਾਰ ਫਿਰ ਤਗੜਾ ਝਟਕਾ ਲੱਗਾ ਹੈ। ਸੁਪਰੀਮ ਕੋਰਟ 'ਚ ਕੇਜਰੀਵਾਲ ਦੀ ਪਟੀਸ਼ਨ 'ਤੇ...

ਸਾਉਣ ਦਾ ਮਹੀਨਾ ਅਤੇ ਤੀਆਂ ਦਾ ਤਿਉਹਾਰ

ਸਾਉਣ ਦਾ ਮਹੀਨਾ ਪੰਜਾਬੀ ਸੱਭਿਆਚਾਰ ਵਿੱਚ ਖ਼ਾਸ ਮਾਣਤਾ ਰੱਖਦਾ ਹੈ। ਇਹ ਮਹੀਨਾ ਹਰੇਕ ਪੰਜਾਬੀ ਦੇ ਦਿਲ ਵਿੱਚ ਖ਼ੁਸ਼ੀ ਅਤੇ ਰੌਣਕ ਭਰ ਦਿੰਦਾ ਹੈ। ਸਾਉਣ...

ਚਾਰ ਕੁ ਸਾਲਾਂ ਹਰਜੋਤ ਲਈ ਡਾ. ਮਿੱਤਲ ਰੱਬ ਬਣ ਕੇ ਬਹੁੜੇ, ਦਿਲ ‘ਚ ਛੇਕ ਦਾ ਮੁਫਤ ਅਪਰੇਸ਼ਨ ਕਰਵਾ ਕੇ ਨਵੀਂ ਜਿੰਦਗੀ ਦਿੱਤੀ

ਭਗਤਾ ਭਾਈਕਾ (ਵੀਰਪਾਲ ਭਗਤਾ): ਭਾਵੇਂ ਅੱਜ ਦੇ ਯੁੱਗ ਵਿਚ ਰੱਬ ਦਾ ਰੂਪ ਕਹੇ ਜਾਣ ਵਾਲਾ ਡਾਕਟਰੀ ਕਿੱਤਾ ਵੀ ਬਦਨਾਮ ਹੋਣ ਲੱਗਾ ਹੈ ਅਤੇ ਕੁਝ...